EXTRAORDINARY
Published by Authority
CHANDIGARH, WEDNESDAY, AUGUST 26, 2026 (BHADRA 4, 1948 SAKA)
ਪੰਜਾਬ ਸਰਕਾਰ
ਉਚੇਰੀ ਸਿੱਖਿਆ ਵਿਭਾਗ
(ਸਿੱਖਿਆ-1 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 21 ਅਗਸਤ, 2026
ਨੰ.331622:HED-EDU10EDUT/2/2022-6edu/I/1482979/2026.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਡਾ.ਦਪਿੰਦਰ ਕੌਰ, ਪਿੰ੍ਰਸੀਪਲ (ਰਿਟਾ.) ƒ ਪੰਜਾਬ ਐਫ਼ਿਲੀਏਟਿਡ ਕਾਲਜਿਜ਼ (ਸਿਕਿੳਰਟੀ ਆਫ਼ ਸਰਵਿਸ) ਸੋਧ ਐਕਟ, 2007 ਦੀ ਧਾਰਾ 7-ਏ (6) ਅਤੇ ਸੋਧ ਐਕਟ, 2021 ਦੀ ਧਾਰਾ 7-ਏ(3) ਅਧੀਨ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਪੰਜਾਬ ਐਜੂਕੇਸ਼ਨਲ ਟ੍ਰਿਬਿਊਨਲ ਦੇ ਮੈਂਬਰ (ਅਕਾਦਮਿਕ) ਵਜੋਂ ਨਿਯੁਕਤ ਕਰਦੇ ਹਨ।
2. ਪੰਜਾਬ ਐਜੂਕੇਸ਼ਨਲ ਟ੍ਰਿਬਿਊਨਲ ਦੇ ਮੈਂਬਰ (ਅਕਾਦਮਿਕ) ਦਾ ਕਾਰਜਕਾਲ 03 ਸਾਲ ਜਾਂ 65 ਸਾਲ ਦੀ ਉਮਰ ਹੋਣ ਤੱਕ, ਇਨ੍ਹਾਂ ਵਿਚੋਂ ਜੋ ਵੀ ਪਹਿਲਾਂ ਹੋਵੇ, ਰਹੇਗਾ।
3. ਨਿਯੁਕਤੀ ਦੀਆਂ ਸ਼ਰਤਾਂ ਤੇ ਬਾਨਾਂ ਵੱਖਰੇ ਤੌਰ 'ਤੇ ਅਧਿਸੂਚਿਤ ਕੀਤੀਆਂ ਜਾਣਗੀਆਂ।
ਸੋਨਾਲੀ ਗਿਰਿ, ਆਈ.ਏ.ਐੱਸ.
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ ਮਿਤੀ 21 ਅਗਸਤ, 2026 ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ।
3812/8-2026/Pb. Govt. Press, S.A.S. Nagar