Servants of Knowledge
Punjab Gazette · Government of Punjab

ਸ਼੍ਰੀ ਵੀ.ਕੇ. ਮੀਨਾ ਆਈ.ਏ.ਐਸ ਨੂੰ ਪੰਜਾਬ ਐਜੂਕੇਸ਼ਨਲ ਟੈਰਿਬਿਊਨਲ ਦੇ ਮੈਂਬਰ (ਐਡਮਿਨਿਸਟ੍ਰੇਟਿਵ) ਵਜੋਂ ਨਿਯੁਕਤ ਕਰਦੇ ਹਨ।

Published 28 August 2026

Department
Higher Education
Type
Extra Ordinary
Notification no.
ਨੰ.331622:HED-EDU10EDUT/2/2022-6edu/I/1487769/2026
Category
Extra Ordinary
Gazetteid
CHD/0092/2024-2026
Notification Date
27-08-2026
Notification For
Other notification
Identifier
in.gazette.punjabdsa.2026-08-28.92333
Languages
English, Punjabi

click here for IIIF manifest

PUNJAB GOVT. GAZ. (EXTRA), AUGUST 6, 2026 (SRVN 15, 1948 SAKA) 3291

EXTRAORDINARY

Published by Authority

CHANDIGARH, FRIDAY, AUGUST 28, 2026 (BHADRA 6, 1948 SAKA)

ਪੰਜਾਬ ਸਰਕਾਰ

ਉਚੇਰੀ ਸਿੱਖਿਆ ਵਿਭਾਗ

(ਸਿੱਖਿਆ-1 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 27 ਅਗਸਤ, 2026

ਨੰ.331622:HED-EDU10EDUT/2/2022-6edu/I/1487769/2026.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ ਵੀ.ਕੇ. ਮੀਨਾ (Sh. Veerendra Kumar Meena), ਆਈ.ਏ.ਐਸ. ƒ ਪੰਜਾਬ ਐਫ਼ੈਲੀਏਟਿਡ ਕਾਲਜਿਜ਼ (ਸਿਕਿUਰਟੀ ਆਫ਼ ਸਰਵਿਸ) ਸੋਧ ਐਕਟ, 2007 ਦੀ ਧਾਰਾ 7-ਏ (5) ਅਤੇ ਸੋਧ ਐਕਟ, 2021 ਦੀ ਧਾਰਾ 7-ਏ (3) ਅਧੀਨ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਪੰਜਾਬ ਐਜੂਕੇਸ਼ਨਲ ਟੈਰਿਬਿਊਨਲ ਦੇ ਮੈਂਬਰ (ਐਡਮਿਨਿਸਟ੍ਰੇਟਿਵ) ਵਜੋਂ ਨਿਯੁੁਕਤ ਕਰਦੇ ਹਨ।

2. ਪੰਜਾਬ ਐਜੂਕੇਸ਼ਨਲ ਟੈਰਿਬਿਊਨਲ ਦੇ ਮੈਂਬਰ (ਐਡਮਿਨਿਸਟ੍ਰੇਟਿਵ) ਦਾ ਕਾਰਜਕਾਲ 03 ਸਾਲ ਜਾਂ 65 ਸਾਲ ਦੀ ਉਮਰ ਹੋਣ ਤੱਕ, ਇਨ੍ਹਾਂ ਵਿਚੋਂ ਜੋ ਵੀ ਪਹਿਲਾਂ ਹੋਵੇ, ਰਹੇਗਾ।

3. ਨਿਯੁੁਕਤੀ ਦੀਆਂ ਸ਼ਰਤਾਂ ਤੇ ਬਾਨਾਂ ਵੱਖਰੇ ਤੌਰ 'ਤੇ ਅਧਿਸੂਚਿਤ ਕੀਤੀਆਂ ਜਾਣਗੀਆਂ।

ਸੋਨਾਲੀ ਗਿਰਿ, ਆਈ.ਏ.ਐੱਸ.

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ

ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ।

3814/8-2026/Pb. Govt. Press, S.A.S. Nagar( 3767 )

Cite this issue. Punjab Gazette, Government of Punjab, 28 August 2026. Indian Gazettes, https://egazette.servantsofknowledge.in/details/in.gazette.punjabdsa.2026-08-28.92333/. Archive identifier in.gazette.punjabdsa.2026-08-28.92333.