Servants of Knowledge
Punjab Gazette · Government of Punjab

ਸ਼੍ਰੀ ਜਸਮੀਤ ਸਿੰਘ, ਵਰਕਸ ਮੈਨੇਜਰ, ਪੰਜਾਬ ਰੋਡਵੇਜ਼, ਸ਼੍ਰੀ ਮੁਕਤਸਰ ਸਾਹਿਬ ਡਿਪੂ ਦੀ ਅਸਾਮੀ ਤੋਂ ਮਿਤੀ 03—06—2024 ਰਾਹੀ

Published 28 August 2026

Department
Transport
Type
Ordinary
Notification no.
ਹੁਕਮ
Category
Part - I
Gazetteid
CHD/0092/2024-2026
Notification Date
28-08-2026
Notification For
Other notification
Identifier
in.gazette.punjabdsa.2026-08-28.92336
Languages
English, Punjabi

click here for IIIF manifest

1758 PUNJAB GOVT. GAZ., JUNE 14, 2024 (JYST 24, 1946 SAKA) PART I]

Published by Authority

No. 35] CHANDIGARH, FRIDAY, AUGUST 28, 2026 (BHADRA 6, 1948 SAKA)

PART I

Punjab Government Notifications and Orders

ਪੰਜਾਬ ਸਰਕਾਰ

ਟਰਾਂਸਪੋਰਟ ਵਿਭਾਗ

(ਟਰਾਂਸਪੋਰਟ-1 ਸ਼ਾਖਾ)

ਹੁਕਮ

ਸ਼੍ਰੀ ਜਸਮੀਤ ਸਿੰਘ, ਵਰਕਸ ਮੈਨੇਜਰ, ਪੰਜਾਬ ਰੋਡਵੇਜ਼, ਸ਼੍ਰੀ ਮੁਕਤਸਰ ਸਾਹਿਬ ਡਿਪੂ ਦੀ ਅਸਾਮੀ ਤੋਂ ਮਿਤੀ 03-06-2024 ਰਾਹੀਂ ਪ੍ਰਾਪਤ ਅਸਤੀਫੇ ਸਬੰਧੀ ਨੋਟਿਸ ਜਿਸ ਤੇ ਡਾਇਰੈਕਟਰ ਸਟੇਟ ਟਰਾਂਸਪੋਰਟ, ਪੰਜਾਬ ਵਲੋਂ ਪੱਤਰ ਮਿਤੀ:

22-07-2024 ਰਾਹੀਂ ਤਜਵੀਜ਼ ਪ੍ਰਾਪਤ ਹੋਈ ਹੈ,ƒ ਵਿਚਾਰ ਉਪਰੰਤ ਅਧਿਕਾਰੀ ਦਾ ਅਸਤੀਫਾ ਮਿਤੀ 03-06-2024 (ਬਾਅਦ ਦੁਪਹਿਰ) ਤੋਂ ਇਸ ਸ਼ਰਤ ਤੇ ਪ੍ਰਵਾਨ ਕੀਤਾ ਜਾਂਦਾ ਹੈ ਕਿ ਜੇਕਰ ਅਧਿਕਾਰੀ ਪਾਸੋਂ ਕੋਈ ਰਾਸ਼ੀ ਵਸੂਲਣਯੋਗ ਪਾਈ ਗਈ ਤਾਂ ਇਹ ਰਾਸ਼ੀ ਉਸ ਦੇ ਬਕਾਇਆ ਏਰੀਅਰ ਵਿਚੋਂ ਵਸੂਲ ਕਰਨ ਦਾ ਹੱਕ ਸਰਕਾਰ ਪਾਸ ਰਾਖਵਾਂ ਹੋਵੇਗਾ।

2. ਇਹ ਪੱਤਰ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ ਜਾਂਦਾ ਹੈ।

ਦਿਲਰਾਜ ਸਿੰਘ, ਆਈ.ਏ.ਐਸ.

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ

ਮਿਤੀ 8 ਅਗਸਤ, 2024

ਟਰਾਂਸਪੋਰਟ ਵਿਭਾਗ

3810/8-2026/Pb. Govt. Press, S.A.S. Nagar( 1758 )

Cite this issue. Punjab Gazette, Government of Punjab, 28 August 2026. Indian Gazettes, https://egazette.servantsofknowledge.in/details/in.gazette.punjabdsa.2026-08-28.92336/. Archive identifier in.gazette.punjabdsa.2026-08-28.92336.