Servants of Knowledge
Punjab Gazette · Government of Punjab

ਸ਼੍ਰੀਮਤੀ ਨਵਪ੍ਰੀਤ ਬੇਦੀ, ਸੰਯੁਕਤ ਡਾਇਰੈਕਟਰ ਉਦਯੋਗ ਅਤੇ ਕਮਰਸ ਵਿਭਾਗ, ਪੰਜਾਬ, ਚੰਡੀਗੜ੍ਹ—ਕਮ—ਫਰਮਜ਼ ਅਤੇ ਸੁਸਾਇਟੀਜ਼ ਪੰਜ

Published 01 September 2026

Department
Industry and Commerce
Type
Extra Ordinary
Notification no.
ਨੰ. ਅ—1/ਸ—1/81/2014/5466-ਬੀ
Category
Extra Ordinary
Gazetteid
CHD/0092/2024-2026
Notification Date
28-08-2026
Notification For
Other notification
Identifier
in.gazette.punjabdsa.2026-09-01.92387
Languages
English, Punjabi

click here for IIIF manifest

PUNJAB GOVT. GAZ. (EXTRA), AUGUST 13, 2026 (SRVN 22, 1948 SAKA) 3473

EXTRAORDINARY

Published by Authority

CHANDIGARH, TUESDAY, SEPTEMBER 1, 2026 (BHADRA 10, 1948 SAKA)

ਪੰਜਾਬ ਸਰਕਾਰ

ਉਦਯੋਗ ਅਤੇ ਕਮਰਸ ਵਿਭਾਗ

(ਪ੍ਰਸ਼ਾਸ਼ਨ-1 ਸ਼ਾਖਾ)

ਅਧਿਸੂਚਨਾਂ

ਮਿਤੀ 28 ਅਗਸਤ, 2026

ਨੰ. ਅ-1/ਸ-1/81/2014/5466-ਬੀ.- ਸ਼੍ਰੀਮਤੀ ਨਵਪ੍ਰੀਤ ਬੇਦੀ, ਸੰਯੁੁਕਤ ਡਾਇਰੈਕਟਰ ਉਦਯੋਗ ਅਤੇ ਕਮਰਸ ਵਿਭਾਗ, ਪੰਜਾਬ, ਚੰਡੀਗੜ੍ਹ-ਕਮ-ਫਰਮਜ਼ ਅਤੇ ਸੁੁਸਾਇਟੀਜ਼ ਪੰਜਾਬ ਦੇ ਮਿਤੀ 18.09.2026 ਤੋਂ 25.09.2026 (ਸਮੇਤ ਮਿਤੀ 26 ਅਤੇ 27.09.2026 ਪਿਛੇਤਰ) ਤੱਕ 08 ਦਿਨਾਂ ਦੀ ਵਿਦੇਸ਼ (ਕਮਾਈ ਛੁੱਟੀ) ਦੌਰਾਨ ਇੰਡੀਅਨ ਪਾਰਟਨਰਸ਼ਿਪ ਐਕਟ, 1932 ਦੀ ਧਾਰਾ 57 ਦੀ ਸਬ-ਧਾਰਾ (1) ਅਤੇ ਸੁੁਸਾਇਟੀਜ਼ ਰਜਿਸਟ੍ਰੇਸ਼ਨ ਐਕਟ, 1860 ਦੀ ਧਾਰਾ 21 ਵਿਚ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਫਰਮਜ਼ ਅਤੇ ਸੁੁਸਾਇਟੀਜ਼ ਪੰਜਾਬ ਦੇ ਕੰਮਾਂ ਲਈ ਸ਼੍ਰੀ ਸੁੁਖਪਾਲ ਸਿੰਘ, ਸੰਯੁੁਕਤ ਡਾਇਰੈਕਟਰ ƒ ਰਾਜ ਦਾ ਰਜਿਸਟਰਾਰ ਨਿਯੁੁਕਤ ਕਰਦੇ ਹਨ।

ਸ਼੍ਰੀਮਤੀ ਨਵਪ੍ਰੀਤ ਬੇਦੀ, ਸੰਯੁੁਕਤ ਡਾਇਰੈਕਟਰ-ਕਮ-ਰਜਿਸਟਰਾਰ ਦੇ ਵਿਦੇਸ਼ (ਕਮਾਈ ਛੁੱਟੀ) ਤੋਂ ਡਿਊਟੀ ਤੇ ਪਰਤਣ ਤੇ ਰਜਿਸਟਰਾਰ ਆਫ ਫਰਮਜ਼ ਅਤੇ ਸੁੁਸਾਇਟੀਜ਼ ਪੰਜਾਬ ਦੀਆਂ ਪਾਵਰਾਂ/ਡਿਊਟੀ ਦਾ ਨਿਰਵਾਹ ਪਹਿਲਾਂ ਦੀ ਤਰ੍ਹਾਂ ਇਸ ਅਧਿਕਾਰੀ ਵੱਲੋਂ ਹੀ ਕੀਤਾ ਜਾਵੇਗਾ।

ਗੁੁਰਕਿਰਤ ਕਿਰਪਾਲ ਸਿੰਘ, ਆਈ.ਏ.ਐਸ ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 25 ਅਗਸਤ, 2026

ਉਦਯੋਗ ਅਤੇ ਕਮਰਸ ਵਿਭਾਗ।

3817/9-2026/Pb. Govt. Press, S.A.S. Nagar( 3838 )

Cite this issue. Punjab Gazette, Government of Punjab, 01 September 2026. Indian Gazettes, https://egazette.servantsofknowledge.in/details/in.gazette.punjabdsa.2026-09-01.92387/. Archive identifier in.gazette.punjabdsa.2026-09-01.92387.