Servants of Knowledge
Punjab Gazette · Government of Punjab

ਮੇਰੀ ਰਾਇ ਹੈ ਕਿ ਕਿਰਤੀ ਸ਼੍ਰੀ ਰਾਮ ਭਰੋਸੇ ਉਦਯੋਗਿਕ ਵਿਵਾਦ ਬਾਰੇ

Published 04 September 2026

Department
Labour
Type
Ordinary
Notification no.
ਨੰ:ੳਵ/ਸਕਕ ਜਲੰਧਰ 1399
Category
Part - III
Gazetteid
CHD/0092/2024-2026
Notification Date
29-12-2023
Notification For
Other notification
Identifier
in.gazette.punjabdsa.2026-09-04.92426
Languages
English, Punjabi

click here for IIIF manifest

2424 PUNJAB GOVT. GAZ., SEPTEMBER 4, 2026 (BHDR 13, 1948 SAKA) PART I]

Published by Authority

No. 36] CHANDIGARH, FRIDAY, SEPTEMBER 4, 2026 (BHADRA 13, 1948 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਪੰਜਾਬ ਸਰਕਾਰ

ਕਿਰਤ ਵਿਭਾਗ,ਜਲੰਧਰ।

ਮਿਤੀ 29 ਦਸੰਬਰ, 2023

ਨੰ:ੳਵ/ਸਕਕ ਜਲੰਧਰ 1399.- ਮੇਰੀ ਰਾਇ ਹੈ ਕਿ ਕਿਰਤੀ ਸ਼੍ਰੀ ਰਾਮ ਭਰੋਸੇ ਪੁੱਤਰ ਸ਼੍ਰੀ ਰਾਮ ਸਰੂਪ ਪਤਾ-ਖੰਡਾ ਨਟ ਬੋਲਟ, ਸੁੱਚੀ ਪਿੰਡ, ਜਲੰਧਰ ਮਾਰਫਤ ਸ਼੍ਰੀ ਹਰੀ ਮੁਨੀ ਸਿੰਘ, ਸੀ.ਟੀ.ਯੂ., 747/38 ਨਿਊ ਸੰਤੋਖਪੁਰਾ, ਜਲੰਧਰ ਅਤੇ ਮੈਸ: ਖੰਡਾ ਨਟ ਬੋਲਟ ਇੰਡਸਟਰੀ, ਸੁੱਚੀ ਪਿੰਡ, ਜਲੰਧਰ ਵਿਚਕਾਰ ਉਦਯੋਗਿਕ ਵਿਵਾਦ ਹੈ। ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਏ ਅਤੇ ਧਾਰਾ 10 (1) ਪੈਰਾ (ਸੀ) ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾਂ ਨੰ:1/22/04/4 ਕਿ/1091 ਮਿਤੀ 19-3-08 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਕਿਰਤੀ ਅਤੇ ਪ੍ਰਬੰਧਕਾਂ ਦਰਮਿਆਨ ਉਦਯੋਗਿਕ ਵਿਵਾਦ ਬਾਰੇ ਅਵਾਰਡ ਤਿੰਨ ਮਹੀਨੇ ਦੇ ਅੰਦਰ ਅੰਦਰ ਦੇਣ ਲਈ ਐਕਟ ਦੀ ਧਾਰਾ 7 ਅਧੀਨ ਬਣਾਈ ਗਈ ਇੰਡਸਟਰੀਅਲ ਟ੍ਰਿਬਿਊਨਲ, ਜਲੰਧਰ ƒ ਮੈਂ ਹੇਠ ਲਿਖੇ ਖਰੜੇ ਅਨੁਸਾਰ ਨਿਆਂ ਨਿਰਣੇ ਲਈ ਭੇਜਦਾ ਹਾਂ:

ਕੀ ਕਿਰਤੀ ਸ਼੍ਰੀ ਰਾਮ ਭਰੋਸੇ ਦੀ ਸੇਵਾ ਸਮਾਪਤੀ ਮਾਲਕਾਂ/ਪ੍ਰਬੰਧਕਾਂ ਵਲੋਂ ਗੈਰ ਕਾƒਨੀ ਅਤੇ ਅਨੁਚਿਤ ਢੰਗ ਨਾਲ ਕੀਤੀ ਗਈ ਹੈ< ਜੇਕਰ ਹਾਂ ਤਾਂ ਇਸ ਸੰਬੰਧ ਵਿੱਚ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈੇ<

ਸਹੀ/-

ਸਹਾਇਕ ਕਿਰਤ ਕਮਿਸ਼ਨਰ,

ਜਲੰਧਰ-1

3816/9-2026/Pb. Govt. Press, S.A.S. Nagar( 1607)

Cite this issue. Punjab Gazette, Government of Punjab, 04 September 2026. Indian Gazettes, https://egazette.servantsofknowledge.in/details/in.gazette.punjabdsa.2026-09-04.92426/. Archive identifier in.gazette.punjabdsa.2026-09-04.92426.