Servants of Knowledge
Punjab Gazette · Government of Punjab

ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ਵਲੋਂ ਉਦਯੋਗਿਕ ਵਿਵਾਦ ਐਕਟ,

Published 04 September 2026

Department
Labour
Type
Ordinary
Notification no.
ਨੰ:ੳਵ/1374.—
Category
Part - III
Gazetteid
CHD/0092/2024-2026
Notification Date
22-01-2024
Notification For
Other notification
Identifier
in.gazette.punjabdsa.2026-09-04.92427
Languages
English, Punjabi

click here for IIIF manifest

1608 PUNJAB GOVT. GAZ., SEPTEMBER 4, 2026 (BHDR 13, 1948 SAKA) PART III]

Published by Authority

No. 36] CHANDIGARH, FRIDAY, SEPTEMBER 4, 2026 (BHADRA 13, 1948 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਪੰਜਾਬ ਸਰਕਾਰ

ਕਿਰਤ ਵਿਭਾਗ, ਪੰਜਾਬ

ਦਫ਼ਤਰ ਕਿਰਤ ਕਮਿਸ਼ਨਰ,ਪੰਜਾਬ

ਅਧਿਸੂਚਨਾ

ਮਿਤੀ 22 ਜਨਵਰੀ, 2024

ਨੰ:ੳਵ/1374.- ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ਵਲੋਂ F.N.I (Contractors) Mazdoor Ekta Union, Vill. Basma, P.O Banur, Tehsil & District-S.A.S Nagar (Mohali) ਵਿਰੁੱਧ Plant Director/Director/General Manager, M/s Freudenberg Nok Pvt, Ltd. Vill Basma, P.O Banur, Tehsil & Distt. Mohali ਅਤੇ 8 ਹੋਰ ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ: ਐਸ.U.66/ਸੀ.ਏ.14/47 ਐਸ.39 ਮਿਤੀ 19.09.1988 ਰਾਹੀਂ ਦਿੱਤੀਆਂ ਗਈਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟ੍ਰੀਅਲ ਟ੍ਰਿਬਿਊਨਲ, ਐਸ.ਏ.ਐਸ ਨਗਰ ƒ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ-

ਮੰਗ ਨੰ.2 ਅਤੇ 3

"ਕਿ ਯੂਨੀਅਨ ਵੱਲੋਂ ਠੇਕਾ ਕਿਰਤੀਆਂ ਦੀਆਂ ਤਨਖਾਹਾਂ ਵਿੱਚ ਤਜਵੀਜਤ ਵਾਧੇ ਅਤੇ ਮਹਿੰਗਾਈ-ਭੱਤਾ ਮੂਲ ਵੇਤਨ ਵਿਚ ਜੋੜਕੇ ਦੇਣ ਦੀ ਮੰਗ ਜਾਇਜ਼ ਅਤੇ ਯੋਗ ਹੈੇੇ< ਜੇਕਰ ਹਾਂ, ਤਾਂ ਇਸ ਸਬੰਧ ਵਿੱਚ ਸਬੰਧਤ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦੇ ਹੱਕਦਾਰ ਹਨ<@

ਮੰਗ ਨੰ.5

" ਕੀ ਯੂਨੀਅਨ ਵੱਲੋਂ ਠੇਕਾ-ਕਿਰਤੀਆਂ ƒ ਪਿੰ੍ਰਸੀਪਲ ਐਂਪਲਾਇਰ (ਲੜ੍ਹੀ ਨੰ.1) ਦੇ ਅਦਾਰੇ ਵਿਚ ਸਥਾਈ ਤੌਰ ਤੇ ਕੰਪਨੀ ਦੇ ਰੋਲ ਤੇ ਲੈਣ ਦੀ ਮੰਗ ਜਾਇਜ਼ ਅਤੇ ਯੋਗ ਹੈ< ਜੇਕਰ ਹਾਂ, ਇਸ ਸਬੰਧੀ ਕਿਰਤੀ ਕੀ ਲਾਭ ਪ੍ਰਾਪਤ ਕਰਨ ਦੇ ਹੱਕਦਾਰ ਹਨ<@

ਮੰਗ ਨੰ.8"ਕੀ ਯੂਨੀਅਨ ਵੱਲੋਂ ਮੰਗ-ਪੱਤਰ ਵਿਚ ਤਜਵੀਜ ਕੀਤੇ ਅਨੁਸਾਰ ਕਿਰਤੀਆਂ ƒ ਲੋਨ ਦੀ ਸੁਵਿਧਾ ਦੇਣ ਦੀ ਮੰਗ ਜਾਇਜ਼ ਅਤੇ ਯੋਗ ਹੈ< ਜੇਕਰ ਹਾਂ, ਇਸ ਸਬੰਧ ਵਿੱਚ ਕੀ ਨਿਰਣਾਂ ਹੋਣਾ ਚਾਹੀਦਾ ਹੈ<@ (1608) PART III] PUNJAB GOVT. GAZ., SEPTEMBER 4, 2026 (BHDR 13, 1948 SAKA) 1609 ਮੰਗ ਨੰ.9 "ਕੀ ਯੂਨੀਅਨ ਵੱਲੋਂ ਠੇਕਾ-ਕਿਰਤੀਆਂ ƒ ਨਾਈਟ ਸਿਫ਼ਟ ਭੱਤਾ 100 ਰੁਪਏ ਪ੍ਰਤੀ ਦਿਨ ਅਤੇ ਪ੍ਰਦੂਸ਼ਣ ਭੱਤੇ ਦੇ ਰੂਪ ਵਿੱਚ 1/2 ਲੀਟਰ ਦੁੱਧ, 200 ਗ੍ਰਾਮ ਗੁੜ ਦੇਣ ਦੀ ਮੰਗ ਜਾਇਜ਼ ਅਤੇ ਯੋਗ ਹੈ< ਜੇਕਰ ਹਾਂ ਤਾਂ ਇਸ ਸਬੰਧ ਵਿੱਚ ਕੀ ਨਿਰਣਾਂ ਹੋਣਾ ਚਾਹੀਦਾ ਹੈ<@

ਮੰਗ ਨੰ.13

"ਕੀ ਯੂਨੀਅਨ ਦੇ ਕਥਨ ਅਨੁਸਾਰ ਠੇਕਾ-ਕਿਰਤੀਆਂ ਤੇ ਦਬਾU ਪਾਕੇ ਅਸਤੀਫਾ ਲੈਣ ਉਪਰੰਤ, ਅਗਲ-ਅਲਗ ਠੇਕਦਾਰ ਪਾਸ Rejoining ਕਰਾਉਣਾ ਜਾਂ ਕਿਰਤੀਆਂ ਪਾਸੋਂ ਜਬਰਦਸਤੀ ਸਥਾਨ ਤੇ ਟਰਾਂਸਫਰ ਕਰਕੇ ਜਾਂ ਮੈਰਿਟ ƒ ਨਜ਼ਰਅੰਦਾਜ਼ ਕਰਕੇ ਕੁੱਝ ਕਿਰਤੀਆਂ ƒ one time payment ਦਾ ਲਾਲਚ ਦੇਕੇ Fixed Term Employment ਦੀ ਆਫਰ ਦਿੰਦੇ ਹੋਏ ਜਾਂ ਰੈਗੂਲਰ/ਠੇਕਾ ਕਿਰਤੀਆਂ ਦੀ ਅਲਗ ਅਲਗ ਵਰਦੀ ਰੱਖਦੇ ਹੋਏ ਇਨ੍ਹਾਂ ਮੁੱਦਿਆਂ ਤੇ Favouritism or partiality ਕਰਨਾ ਅਤੇ ਇਸ ਤਰੀਕੇ ਨਾਲ ਯੂਨੀਅਨ ਤੋੜਨ ਦੀ ਕੋਸ਼ਿਸ਼ ਕਰਨਾ ਆਈ.ਡੀ ਐਕਟ, 1947 ਦੀ ਧਾਰਾ 2 (ra) ਤਹਿਤ ਬਣੇ ਸਡਿਯੂਲ-5 ਦੀ ਕਲਾਜ਼ 1(ਸੀ), ਕਲਾਜ਼ 7 ਅਤੇ 9 ਅਨੁਸਾਰ ਪ੍ਰਬੰਧਕਾਂ ਦੀ ਪੱਧਰ ਤੇ "ਅਨਫੇਅਰ ਲੇਬਰ ਪ੍ਰੈਕਟਿਸ@ ਬਣਦੀ ਹੈ< ਜੇਕਰ ਹਾਂ ਤਾਂ ਇਸ ਸਬੰਧ ਵਿੱਚ ਕੀ ਨਿਰਣਾ ਹੋਣਾ ਚਾਹੀਦਾ ਹੈੈੈੈ<@

ਤੇਜ ਪ੍ਰਤਾਪ ਸਿੰਘ ਫੂਲਕਾ, ਆਈ.ਏ.ਐਸ.

ਮਿਤੀ 3 ਜਨਵਰੀ, 2024

ਕਿਰਤ ਕਮਿਸ਼ਨਰ, ਪੰਜਾਬ।

3816/9-2026/Pb. Govt. Press, S.A.S. Nagar

Cite this issue. Punjab Gazette, Government of Punjab, 04 September 2026. Indian Gazettes, https://egazette.servantsofknowledge.in/details/in.gazette.punjabdsa.2026-09-04.92427/. Archive identifier in.gazette.punjabdsa.2026-09-04.92427.