Servants of Knowledge
Punjab Gazette · Government of Punjab

ਪੰਜਾਬ ਐਗਰੀਕਲਚਰਲ ਪੋ੍ਰਡਿਊਸ ਮਾਰਕਿਟਸ ਐਕਟ, 1961 (ਪੰਜਾਬ ਐਕਟ ਨੂੰ 23 ਆਫ 1961) ਦੀ ਧਾਰਾ 17(ਜ) ਅਤੇ ਇਸ ਸਬੰਧੀ ਸਮਰ

Published 11 September 2026

Department
Agriculture
Type
Ordinary
Notification no.
ਨੰ.1/01/2023—ਮ—5/10577.
Category
Part - I
Gazetteid
CHD/0092/2024-2026
Notification Date
04-08-2026
Notification For
Other notification
Identifier
in.gazette.punjabdsa.2026-09-11.92445
Languages
English, Punjabi

click here for IIIF manifest

PART I] PUNJAB GOVT. GAZ., AUGUST 28, 2026 (BHDR 6, 1948 SAKA) 1849

Published by Authority

No. 37] CHANDIGARH, FRIDAY, SEPTEMBER 11, 2026 (BHADRA 20, 1948 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 4 ਅਗਸਤ, 2026

ਨੰ.1/01/2023-ਮ-5/10577.-ਪੰਜਾਬ ਐਗਰੀਕਲਚਰਲ ਪੋ੍ਰਡਿਊਸ ਮਾਰਕਿਟਸ ਐਕਟ, 1961 (ਪੰਜਾਬ ਐਕਟ ਨੂੰ 23 ਆਫ 1961) ਦੀ ਧਾਰਾ 17(i) ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਿਤਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ ਕਮਲਜੀਤ ਸਿੰਘ ਪੁੱਤਰ ਸ਼੍ਰੀ ਸਰਵਣ ਸਿੰਘ ਵਾਸੀ ਮਕਾਨ ਨੰ: 65 ਵਾਰਡ ਨੰਬਰ 12 ਯਸ ਪੇਂਟਰ ਵਾਲੀ ਗੱਲੀ, ਅਹਿਮਦਗੜ, ਥਾਣਾ ਸਿਟੀ ਅਹਿਮਦਗੜ੍ਹ ਜਿਨ੍ਹਾਂ ਨੂੰ ਕਰਮਵਾਰ ਅਧਿਸੂਚਨਾਂ 01/01/2023-ਮ-5/4341-4343 ਮਿਤੀ 26.03.2025 ਰਾਹੀਂ ਮਾਰਕਿਟ ਕਮੇਟੀ ਅਹਿਮਦਗੜ੍ਹ, ਆੜਤੀ ਕੈਟਾਗਰੀ ਵਿੱਚ ਮੈਂਬਰ ਅਤੇ ਚੇਅਰਮੈਨ ਨਾਮਜਦ ਕੀਤਾ ਗਿਆ ਸੀ, ਦਾ ਅਸਤੀਫਾ ਮੰਨਜੂਰ ਕੀਤਾ ਜਾਂਦਾ ਹੈ।

ਅਰਸ਼ਦੀਪ ਸਿੰਘ ਥਿੰਡ

ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।

3822/9-2026/Pb. Govt. Press, S.A.S. Nagar( 1849 )

Cite this issue. Punjab Gazette, Government of Punjab, 11 September 2026. Indian Gazettes, https://egazette.servantsofknowledge.in/details/in.gazette.punjabdsa.2026-09-11.92445/. Archive identifier in.gazette.punjabdsa.2026-09-11.92445.