Servants of Knowledge
Punjab Gazette · Government of Punjab

ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਸਿਵਲ ਸੇਵਾਵਾਂ (ਕਾਰਜਕਾਰੀ ਸ਼ਾਖਾ) ਦੇ ਹੇਠ ਦਰਸਾਏ ਅਧਿਕਾਰੀਆਂ ਨੂੰ ਪੰਜਾ

Published 11 September 2026

Department
Personnel
Type
Ordinary
Notification no.
ਨੰ.PERS-PCS0PROB/1/2026-5PCS/1465967.
Category
Part - I
Gazetteid
CHD/0092/2024-2026
Notification Date
05-08-2026
Notification For
Other notification
Identifier
in.gazette.punjabdsa.2026-09-11.92455
Languages
English, Punjabi

click here for IIIF manifest

1826 PUNJAB GOVT. GAZ., AUGUST 28, 2026 (BHDR 6, 1948 SAKA) PART I]

Published by Authority

No. 37] CHANDIGARH, FRIDAY, SEPTEMBER 11, 2026 (BHADRA 20, 1948 SAKA)

PART I

Punjab Government Notifications and Orders

ਪੰਜਾਬ ਸਰਕਾਰ

ਪ੍ਰਸੋਨਲ ਵਿਭਾਗ

(ਪੀ.ਸੀ.ਐਸ. ਸ਼ਾਖਾ)

ਹੁਕਮ

ਮਿਤੀ 5 ਅਗਸਤ, 2026

ਨੰ. PERS-PCS0PROB/1/2026-5PCS/1465967.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਸਿਵਲ ਸੇਵਾਵਾਂ (ਕਾਰਜਕਾਰੀ ਸ਼ਾਖਾ) ਦੇ ਹੇਠ ਦਰਸਾਏ ਅਧਿਕਾਰੀਆਂ ਨੂੰ ਪੰਜਾਬ ਸਿਵਲ ਸੇਵਾਵਾਂ (ਆਮ ਅਤੇ ਸਾਂਝੀਆਂ ਸੇਵਾ ਸ਼ਰਤਾਂ) ਨਿਯਮ 1994 ਦੇ ਨਿਯਮ 7 ਵਿੱਚ ਕੀਤੇ ਉਪਬੰਧਾਂ ਅਧੀਨ ਉਨ੍ਹਾਂ ਦੇ ਨਾਂ ਦੇ ਸਾਹਮਣੇ ਦਰਸਾਈ ਮਿਤੀ ਤੋਂ ਪਰਖਕਾਲ ਤਸੱਲੀਬਖ਼ਸ ਢੰਗ ਨਾਲ ਪਾਰ ਕਰਨ ਦੀ ਆਗਿਆ ਦਿੰਦੇ ਹਨ:-

ਲੜੀ ਨੰ:       ਅਧਿਕਾਰੀ ਦਾ ਨਾਮ/ਜਿਸ                  ਪੀ.ਸੀ.ਐਸ (ਕਾ.ਸਾ)   ਵਿਭਾਗੀ ਪੇਪਰ ਪਾਸ ਕਰਨ ਦੀ
               ਰਜਿਸਟਰ ਅਧੀਨ ਨਿਯੁਕਤ ਹੋਏ            ਵਿੱਚ ਹਾਜਰ ਹੋਣ ਦੀ ਮਿਤੀ ਮਿਤੀ/ਪਰਖਕਾਲ ਸਮਾਂ ਪਾਰ
                                                                     ਕਰਨ ਦੀ ਮਿਤੀ
1             ਸ਼੍ਰੀ ਰਮਨਜੀਤ (ਰਜਿਸਟਰ A-II)         08.01.2025          27.03.2026
2             ਸ਼੍ਰੀ ਪਰਮਪ੍ਰੀਤ ਸਿੰਘ (ਰਜਿਸਟਰ A-II)  02.01.2025          27.03.2026
3             ਸ਼੍ਰੀ ਨਵਦੀਪ ਸਿੰਘ (ਰਜਿਸਟਰ C)        07.01.2025          27.03.2026
4             ਸ਼੍ਰੀ ਹਰਪ੍ਰੀਤ ਸਿੰਘ (ਰਜਿਸਟਰ C)      03.01.2025          27.03.2026
5             ਸ਼੍ਰੀ ਰੋਹਿਤ ਜਿੰਦਲ (ਰਜਿਸਟਰ C)       07.01.2025          27.03.2026
ਚੰਡੀਗੜ੍ਹ                                                        ਕੇ   ਏ  ਪੀ  ਸਿਨਹਾ

ਮਿਤੀ 27 ਜੁਲਾਈ, 2026

ਮੁੱਖ ਸਕੱਤਰ, ਪੰਜਾਬ ਸਰਕਾਰ3822/9-2026/Pb. Govt. Press, S.A.S. Nagar ( 1826 )

Cite this issue. Punjab Gazette, Government of Punjab, 11 September 2026. Indian Gazettes, https://egazette.servantsofknowledge.in/details/in.gazette.punjabdsa.2026-09-11.92455/. Archive identifier in.gazette.punjabdsa.2026-09-11.92455.