Servants of Knowledge
Punjab Gazette · Government of Punjab

ਸ਼੍ਰੀ ਸੁਖਰਾਜ ਸਿੰਘ ਢਿੱਲੋਂ, ਪੀ.ਸੀ.ਐਸ. (ਕਾਰਜਕਾਰੀ ਸ਼ਾਖਾ) ਵੱਲੋਂ ਆਪਣੀ ਪ੍ਰਤੀਬੇਨਤੀ ਮਿਤੀ 12.06.2026 ਰਾਹੀਂ ਮਿਤੀ

Published 11 September 2026

Department
Personnel
Type
Ordinary
Notification no.
ਹੁਕਮ
Category
Part - I
Gazetteid
CHD/0092/2024-2026
Notification Date
11-09-2026
Notification For
Other notification
Identifier
in.gazette.punjabdsa.2026-09-11.92470
Languages
English, Punjabi
1824 PUNJAB GOVT. GAZ., SEPTEMBER 4, 2026 (BHDR 13, 1948 SAKA) PART I]

Published by Authority

No. 37] CHANDIGARH, FRIDAY SEPTEMBER 11, 2026 (BHADRA 20, 1948 SAKA)

CONTENTS

Pages PART I—Punjab Government Notifications and Orders

.. 1825-1865 PART I-A—Notifications by Local Government

.. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 1653-1657 Director of Lotteries, Punjab and Notices etc.

PART III-A—Notifications by Universities

.. Nil PART III-B—Court Notices

.. Nil PART IV—Acts and Bills

.. Nil PART V—Notification by Punjab State Legislature

.. Nil SUPPLEMENT PART I—Statistical

.. Nil SUPPLEMENT PART II—General

.. Nil LEGISLATIVE SUPPLEMENT—Contents

.. Nil Ditto PART I—Acts

.. Nil Ditto PART II—Ordinances

.. Nil Ditto PART III—Delegated Legislation

.. NilDitto PART IV—Correction slips, Republications and Replacements .. Nil 1825 PUNJAB GOVT. GAZ., SEPTEMBER 4, 2026 (BHDR 13, 1948 SAKA) PART I]

Published by Authority

No. 37] CHANDIGARH, FRIDAY SEPTEMBER 11, 2026 (BHADRA 20, 1948 SAKA)

PART I

Punjab Government Notifications and Orders

ਪੰਜਾਬ ਸਰਕਾਰ

ਪ੍ਰਸੋਨਲ ਵਿਭਾਗ

(ਪੀ.ਸੀ.ਐਸ. ਸ਼ਾਖਾ)

ਪੰਜਾਬ ਦੇ ਰਾਜਪਾਲ ਜੀ ਦੇ ਹੁਕਮ

ਸ਼੍ਰੀ ਸੁਖਰਾਜ ਸਿੰਘ ਢਿੱਲੋਂ, ਪੀ.ਸੀ.ਐਸ. (ਕਾਰਜਕਾਰੀ ਸ਼ਾਖਾ) ਵੱਲੋਂ ਆਪਣੀ ਪ੍ਰਤੀਬੇਨਤੀ ਮਿਤੀ 12.06.2026 ਰਾਹੀਂ ਮਿਤੀ 31.10.2026 ਤੋਂ ਸਵੈ-ਇਛੁੱਕ ਰਿਟਾਇਰਮੈਂਟ ਦੀ ਮੰਗ ਕੀਤੀ ਹੈ। ਪੰਜਾਬ ਸਿਵਲ ਸੇਵਾਵਾਂ (ਪ੍ਰੀ-ਮੈਚਿUਰ ਰਿਟਾਇਰਮੈਂਟ) ਨਿਯਮਾਂਵਲੀ 1975 ਦੇ ਨਿਯਮ 3.3 (ਏ) ਅਧੀਨ ਅਧਿਕਾਰੀ ਦੀ ਪ੍ਰਤੀਬੇਨਤੀ ਪ੍ਰਵਾਨ ਕਰਦੇ ਹੋਏ ਉਨ੍ਹਾਂ ਨੂੰ ਮਿਤੀ 31.10.2026 (ਬਾਅਦ ਦੁਪਹਿਰ) ਤੋਂ ਸਵੈ ਇਛੁੱਕ ਸੇਵਾ ਨਿਵਿਰਤੀ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।

2. ਜੇਕਰ ਭਵਿੱਖ ਵਿੱਚ ਉਕਤ ਅਧਿਕਾਰੀ ਵਿਰੁੱਧ ਕੋਈ ਵੀ ਵਿਭਾਗੀ ਪੜਤਾਲ/ਚੌਕਸੀ ਪੜਤਾਲ/ਆਡਿਟ ਪੈਰ੍ਹਾ ਜਾਂ ਅਦਾਲਤੀ ਕੇਸ ਆਦਿ ਪਾਇਆ ਗਿਆ ਤਾਂ ਸੇਵਾ ਨਿਵਿਰਤ ਹੋਣ ਦੇ ਬਾਵਜੂਦ ਇਨ੍ਹਾਂ ਕੇਸਾਂ ਤੇ ਕਾਰਵਾਈ ਕਰਨ/ਫੈਸਲਾ ਲੈਣ ਲਈ ਸਰਕਾਰ ਦੇ ਹੱਕ ਰਾਖਵੇਂ ਹੋਣਗੇ।

ਚੰਡੀਗੜ੍ਹ

ਕੇ ਏ ਪੀ ਸਿਨਹਾ

ਮਿਤੀ 24 ਜੁਲਾਈ, 2026

ਮੁੱਖ ਸਕੱਤਰ

3822/9-2026/Pb. Govt. Press, S.A.S. Nagar( 1825 )

Cite this issue. Punjab Gazette, Government of Punjab, 11 September 2026. Indian Gazettes, https://egazette.servantsofknowledge.in/details/in.gazette.punjabdsa.2026-09-11.92470/. Archive identifier in.gazette.punjabdsa.2026-09-11.92470.