Published by Authority
No. 39] CHANDIGARH, FRIDAY, SEPTEMBER 25, 2026 (ASVINA 3, 1948 SAKA)
PART I
Punjab Government Notifications and Orders
ਪੰਜਾਬ ਸਰਕਾਰ
ਸਹਿਕਾਰਤਾ ਵਿਭਾਗ
(ਸਹਿਕਾਰਤਾ-1 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 25 ਸਤੰਬਰ, 2023
ਨੰ:36/42/2019-ਸੀ1(1)/12662.- ਦੀ ਪੰਜਾਬ ਸੈਲਫ ਸਪੋਰਟਿੰਗ ਸਹਿਕਾਰੀ ਸਭਾਵਾਂ ਐਕਟ 2006 ਦੇ ਸਕੈਸ਼ਨ 4(4)(e) ਤਹਿਤ ਹਰ ਕਿਸਮ ਦੀਆਂ ਸੈਲਫ ਸਪੋਰਟਿੰਗ, ਸਹਿਕਾਰੀ ਸਭਾਵਾਂ ਰਜਿਸਟ੍ਰੇਸ਼ਨ ਸਮੇਂ 5 ਲੱਖ ਰੁਪਏ ਬਤੌਰ ਰਜਿਸਟ੍ਰੇਸ਼ਨ ਫੀਸ ਦੇਣਗੀਆਂ ਜੋ ਕਿ ਪੰਜਾਬ ਸਰਕਾਰ ਦੇ ਸਰਕਾਰੀ ਖਜਾਨੇ ਵਿੱਚ ਜਮ੍ਹਾਂ ਹੋਵੇਗੀ।
2. ਜੇਕਰ ਕੋਈ ਸਹਿਕਾਰੀ ਸਭਾ ਜੋ ਕਿ ਦੀ ਪੰਜਾਬ ਸਹਿਕਾਰੀ ਸਭਾਵਾਂ ਐਕਟ 1961 ਤਹਿਤ ਰਜਿਸਟਰ ਹੋਈ ਹੈ ਅਤੇ ਉਹ ਸਭਾ ਕਨਵਰਟ ਹੋ ਕੇ ਦੀ ਪੰਜਾਬ ਸੈਲਫ ਸਪੋਰਟਿੰਗ ਸਹਿਕਾਰੀ ਸਭਾਵਾਂ ਐਕਟ 2006 ਅਧੀਨ ਰਜਿਸਟਰ ਹੁੰਦੀ ਹੈ ਤਾਂ ਉਸ ਸਭਾ ਤੋਂ ਵੀ ਕਨਵਰਸ਼ਨ ਸਮੇਂ 5 ਲੱਖ ਰੁਪਏ ਬਤੌਰ ਰਜਿਸਟ੍ਰੇਸ਼ਨ ਫੀਸ ਲਈ ਜਾਵੇਗੀ, ਜੋ ਕਿ ਪੰਜਾਬ ਸਰਕਾਰ ਦੇ ਸਰਕਾਰੀ ਖਜਾਨੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ।
3. ਇਹ ਫੀਸ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਲਾਗੂ ਹੋਵੇਗੀ।
ਚੰਡੀਗੜ੍ਹ
ਅਨੁਰਾਗ ਅਗਰਵਾਲ
ਮਿਤੀ 22 ਸਤੰਬਰ, 2023
ਵਿਸ਼ੇਸ਼ ਮੁੱਖ ਸਕੱਤਰ, ਸਹਿਕਾਰਤਾ ਵਿਭਾਗ, ਪੰਜਾਬ
3836/9-2026/Pb. Govt. Press, S.A.S. Nagar