Servants of Knowledge
Punjab Gazette · Government of Punjab

ਪੀ.ਪੀ.ਐਸ ਅਧਿਕਾਰੀਆਂ (ਉਪ ਕਪਤਾਨ ਪੁਲਿਸ) ਨੂੰ 58/60 ਸਾਲ ਦੀ ਉਮਰ ਮੁਕੰਮਲ ਹੋਣ ਤੇ ਮਿਤੀ 31.08.2024 (ਬ.ਦੁ.) ਤੋਂ ਸ

Published 25 September 2026

Department
Home Affairs and Justice
Type
Ordinary
Notification no.
ਨੰ. HOME-HM-30ESBM/92/2024-2H3/I/918132/2024
Category
Part - I
Gazetteid
CHD/0092/2024-2026
Notification Date
04-09-2024
Notification For
Other notification
Identifier
in.gazette.punjabdsa.2026-09-25.92537
Languages
English, Punjabi

click here for IIIF manifest

PART I] PUNJAB GOVT. GAZ., SEPTEMBER 25, 2026 (ASVN 3, 1948 SAKA) 1903

Published by Authority

No. 39] CHANDIGARH, FRIDAY, SEPTEMBER 25, 2026 (ASVINA 3, 1948 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ-3 ਸ਼ਾਖਾ)

ਅਧਿਸੂਚਨਾ

ਮਿਤੀ 4 ਸਤੰਬਰ, 2024

ਨੰ. HOME-HM-30ESBM/92/2024-2H3/I/918132/2024.- ਹੇਠ ਲਿਖੇ ਪੀ.ਪੀ.ਐਸ ਅਧਿਕਾਰੀਆਂ (ਉਪ ਕਪਤਾਨ ਪੁਲਿਸ) ਨੂੰ 58/60 ਸਾਲ ਦੀ ਉਮਰ ਮੁਕੰਮਲ ਹੋਣ ਤੇ ਮਿਤੀ 31.08.2024 (ਬ.ਦੁ.) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ:-

ਲੜੀ ਨੰ. ਅਫਸਰ ਦਾ ਨਾਮ ਜਨਮ ਮਿਤੀ ਮੌਜੂਦਾ ਤਾਇਨਾਤੀ 1 ਬਲਵੰਤ ਸਿੰਘ, ਪੀ.ਪੀ.ਐਸ, 06.08.1964 ਉਪ ਕਪਤਾਨ ਪੁਲਿਸ, ਨੰ. 392/ਪੀ.ਆਰ, ਜੇ.ਆਰ.ਟੀ/126, ਬੀ.ਬੀ.ਐਮ.ਬੀ, ਨੰਗਲ।

ਉਪ ਕਪਤਾਨ ਪੁਲਿਸ ਪੁੱਤਰ

ਸ਼੍ਰੀ ਗੁਰਦੇਵ ਸਿੰਘ

2 ਅਮਰੀਕ ਸਿੰਘ, ਪੀ.ਪੀ.ਐਸ, 20.08.1966 ਉਪ ਕਪਤਾਨ ਪੁਲਿਸ, ਨੰ 224/ਜੇ, ਜੇ.ਆਰ.ਟੀ/273,

ਸੀ.ਆਈ.ਡੀ, ਯੂਨਿਟ ਉਪ ਕਪਤਾਨ ਪੁਲਿਸ ਪੁੱਤਰ

ਜਲੰਧਰ।

ਸ਼੍ਰੀ ਜੋਗਿੰਦਰ ਸਿੰਘ

3 ਬਲਕਾਰ ਸਿੰਘ, ਪੀ.ਪੀ.ਐਸ, 10.08.1966 ਉਪ ਕਪਤਾਨ ਪੁਲਿਸ, ਨੰ 56/ਐਫ.ਆਰ, ਉਪ ਕਪਤਾਨ

ਪੀ.ਬੀ.ਆਈ ਕਰਾਇਮ ਪੁਲਿਸ ਪੁੱਤਰ ਸ਼੍ਰੀ ਚੰਨਣ ਸਿੰਘ ਵਿਰੁੱਧ ਮਹਿਲਾ ਅਤੇ

ਬੱਚਿਆਂ ਫਾਜਿਲਕਾ।

4 ਕੇਵਲ ਕਿਸ਼ੋਰ, ਪੀ.ਪੀ.ਐਸ, ਨੰ 15.08.1966 ਉਪ ਕਪਤਾਨ ਪੁਲਿਸ, 143/ਜੇ.ਆਰ, ਜੇ.ਆਰ.ਟੀ/261

ਪੀ.ਐਸ.ਪੀ.ਸੀ.ਐਲ, ਉਪ ਕਪਤਾਨ ਪੁਲਿਸ ਪੁੱਤਰ

ਪਟਿਆਲਾ (ਤਨਖਾਹਸ਼੍ਰੀ ਦੇਸ਼ ਰਾਜ ਮੰਤਵ ਲਈ ਡੀ.ਐਸ.ਪੀ ਕੰਟਰੋਲ ਰੂਮ, ਪੀ. ਏ.ਪੀ, ਜਲੰਧਰ। ( 1903 ) 1904 PUNJAB GOVT. GAZ., SEPTEMBER 25, 2026 (ASVN 3, 1948 SAKA) PART I] 5 ਹਰਜੀਤ ਸਿੰਘ, ਪੀ.ਪੀ.ਐਸ, 28.08.1966 ਉਪ ਕਪਤਾਨ ਪੁਲਿਸ, ਨੰ 7/ਬੀ.ਆਰ, ਪੀ.ਆਰ.ਟੀ/104 ਪੀ.ਬੀ.ਆਈ ਸਪੈਸ਼ਲ ਉਪ ਕਪਤਾਨ ਪੁਲਿਸ ਪੁੱਤਰ ਸ਼੍ਰੀ

ਕਰਾਇਮ ਜਲੰਧਰ ਨਿਰਮਲ ਸਿੰਘ

(ਦਿਹਾਤੀ)।

2. ਇਨ੍ਹਾਂ ਅਧਿਕਾਰੀਆਂ ਦੀ ਸੇਵਾ ਨਿਵਿਰਤੀ ਦੇ ਹੁਕਮ ਇਸ ਸ਼ਰਤ ਤੇ ਜਾਰੀ ਕੀਤੇ ਜਾਂਦੇ ਹਨ:-

ੳ) ਜੇਕਰ ਇਨ੍ਹਾਂ ਅਧਿਕਾਰੀਆਂ ਵਿਰੁੱਧ ਕਿਸੇ ਕਿਸਮ ਦਾ ਕੋਈ ਵੀ ਬਕਾਇਆ/ਅਨੁਸ਼ਾਸ਼ਨੀ ਕਾਰਵਾਈ/ਇੰਨਕੁਆਰੀ ਨਿਯਮਾਂ ਅਧੀਨ ਚੱਲਦੀ ਹੋਵੇੇਗੀ ਜਾਂ ਅਦਾਲਤ ਵਿੱਚ ਕੋਈ ਕੇਸ ਲੰਬਿਤ ਹੋਵੇ ਤਾਂ ਰਿਟਾਇਰਮੈਂਟ ਦੇ ਹੁਕਮਾਂ ਤੇ ਇਸਦਾ ਕੋਈ ਅਸਰ ਨਹੀਂ ਪਵੇਗਾ।

ਅ) ਇਨ੍ਹਾਂ ਅਧਿਕਾਰੀਆਂ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕ੍ਰਿਮੀਨਲ, ਸਿਵਲ ਜਾਂ ਅਨੁਸ਼ਾਸ਼ਨੀ ਕਾਰਵਾਈ ਕਰਨ ਬਾਰੇ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਇਨ੍ਹਾਂ ਵਿਰੁੱਧ ਪੰਜਾਬ ਸੀ.ਐਸ.ਆਰ. ਭਾਗ-2 ਦੇ ਨਿਯਮ 2.2 ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਜੇਕਰ ਇਨ੍ਹਾਂ ਅਧਿਕਾਰੀਆਂ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਸਾਹਮਣੇ ਆਉਣੀ ਹੈ ਤਾਂ ਉਸਦੀ ਭਰਪਾਈ ਇਨ੍ਹਾਂ ਦੀ ਗਰੈਚੂਟੀ/ਪੈਨਸ਼ਨ ਵਿਚੋਂ ਕਰ ਲਈ ਜਾਵੇਗੀ।

ਅਮਨਦੀਪ ਕੌਰ, ਆਈ.ਏ.ਐਸ., ਚੰਡੀਗੜ੍ਹ

ਵਿਸ਼ੇਸ਼ ਸਕੱਤਰ, ਪੰਜਾਬ ਸਰਕਾਰ, ਮਿਤੀ 2 ਸਤੰਬਰ, 2024 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਪੰਜਾਬ।

3836/9-2026/Pb. Govt. Press, S.A.S. Nagar

Cite this issue. Punjab Gazette, Government of Punjab, 25 September 2026. Indian Gazettes, https://egazette.servantsofknowledge.in/details/in.gazette.punjabdsa.2026-09-25.92537/. Archive identifier in.gazette.punjabdsa.2026-09-25.92537.