Servants of Knowledge
Punjab Gazette · Government of Punjab

ਜਲ ਸਰੋਤ ਵਿਭਾਗ, ਪੰਜਾਬ, ਚੰਡੀਗੜ੍ਹ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.08.2026 ਨੂੰ ਬਤੌਰ ਸੁਪਰਡੰਟ ਗ੍ਰੇਡ—1

Published 25 September 2026

Department
Irrigation
Type
Ordinary
Notification no.
ਨੰ. WR-IRP201.1/6/2026-5IP2/I/1487134/2026
Category
Part - I
Gazetteid
CHD/0092/2024-2026
Notification Date
26-08-2026
Notification For
Other notification
Identifier
in.gazette.punjabdsa.2026-09-25.92547
Languages
English, Punjabi

click here for IIIF manifest

PART I] PUNJAB GOVT. GAZ., SEPTEMBER 18, 2026 (BHDR 27, 1948 SAKA) 1899

Published by Authority

No. 39] CHANDIGARH, FRIDAY, SEPTEMBER 25, 2026 (ASVINA 3, 1948 SAKA)

PART I

Punjab Government Notifications and Orders

ਪੰਜਾਬ ਸਰਕਾਰ

ਜਲ ਸਰੋਤ ਵਿਭਾਗ

(ਸਿੰਚਾਈ ਪ੍ਰਸੋਨਲ-2 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 26 ਅਗਸਤ, 2026

ਨੰ.WR-IRP201.1/6/2026-5IP2/I/1487134/2026.-ਸ਼੍ਰੀ ਸੁੁਸ਼ੀਲ ਕੁੁਮਾਰ, ਸੁੁਪਰਡੰਟ ਗ੍ਰੇਡ-1 ਪੁ~ਤਰ ਸ਼੍ਰੀ ਸੰਤ ਰਾਮ, (Sh. Sushil Kumar, S/o Sh. Sant Ram), ਸੁੁਪਰਡੰਟ ਗ੍ਰੇਡ-1, ਮੁ~ਖ ਦਫਤਰ, ਜਲ ਸਰੋਤ ਵਿਭਾਗ, ਪੰਜਾਬ, ਚੰਡੀਗੜ੍ਹ, 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.08.2026 ƒ ਬਤੌਰ ਸੁੁਪਰਡੰਟ ਗ੍ਰੇਡ-1 ਸੇਵਾ ਨਿਵਿਰਤ ਹੋ ਜਾਣਗੇ।

2. ਜੇਕਰ ਇਸ ਅਧਿਕਾਰੀ ਵਿW~ਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਖਾਤੇ ਵਿੱਚ ਖੜੀਆਂ ਰਕਮਾਂ ਦਾ ਕੇਸ ਲੰਬਿਤ ਹੋਵੇ ਅਤੇ ਜਾਂ ਭਵਿੱਖ ਵਿੱਚ ਕੋਈ ਹੋਰ ਵਿਭਾਗੀ/ਅਨੁੁਸਾਸ਼ਨੀ/ਚੌਕਸੀ ਪੜਤਾਲ/ਮੁੁਕੱਦਮਾ ਹੋਇਆ ਤਾਂ ਉਸ ਕੇਸ ਵਿੱਚ ਹੋਣ ਵਾਲੇ ਫੈਸਲੇ ਤੇ ਇਨ੍ਹਾਂ ਹੁੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਭਾਵ ਇੰਨਕੁੁਆਰੀ ਚੱਲਦੀ ਰਹੇਗੀ ਅਤੇ ਉਸ ਇੰਨਕੁੁਆਰੀ ਦੇ ਸਿੱਟਿਆਂ ਦੇ ਸਨਮੁ~ਖ ਉਨ੍ਹਾਂ ਵਿW~ਧ ਨਿਯਮਾਂ ਅਨੁੁਸਾਰ ਕਾਰਵਾਈ ਕੀਤੀ ਜਾਵੇਗੀ।

ਕ੍ਰਿਸ਼ਨ ਕੁੁਮਾਰ, ਆਈ.ਏ.ਐਸ, ਚੰਡੀਗੜ੍ਹ

ਪ੍ਰਮੁ~ਖ ਸਕੱਤਰ, ਪੰਜਾਬ ਸਰਕਾਰ, ਮਿਤੀ 26 ਅਗਸਤ, 2026

ਜਲ ਸਰੋਤ ਵਿਭਾਗ।

3836/9-2026/Pb. Govt. Press, S.A.S. Nagar( 1899 )

Cite this issue. Punjab Gazette, Government of Punjab, 25 September 2026. Indian Gazettes, https://egazette.servantsofknowledge.in/details/in.gazette.punjabdsa.2026-09-25.92547/. Archive identifier in.gazette.punjabdsa.2026-09-25.92547.