Servants of Knowledge
Punjab Gazette · Government of Punjab

ਸ਼੍ਰੀਮਤੀ ਕੁਲਵੰਤ ਕੌਰ ਜੂਨੀਅਰ ਸਕੇਲ ਸਟੈਨੋਗ੍ਰਾਫਰ, ਯੋਜਨਾਬੰਦੀ ਵਿਭਾਗ ਸਿਵਲ ਸਰਵਿਸਜ਼ ਵਾਲੀਓਮ—1— ਪਾਰਟ—1 ਦੇ ਨਿਯਮ

Published 25 September 2026

Department
Planning
Type
Ordinary
Notification no.
ਹੁਕਮ
Category
Part - I
Gazetteid
CHD/0092/2024-2026
Notification Date
25-09-2026
Notification For
Other notification
Identifier
in.gazette.punjabdsa.2026-09-25.92552
Languages
English, Punjabi

click here for IIIF manifest

1920 PUNJAB GOVT. GAZ., SEPTEMBER 18, 2026 (BHDR 27, 1948 SAKA) PART I]

Published by Authority

No. 39] CHANDIGARH, FRIDAY, SEPTEMBER 25, 2026 (ASVINA 3, 1948 SAKA)

PART I

Punjab Government Notifications and Orders

ਪੰਜਾਬ ਸਰਕਾਰ

ਯੋਜਨਾਬੰਦੀ ਵਿਭਾਗ

(ਵਿੱਤ ਤੇ ਯੋਜਨਾ ਭਵਨ, ਪਹਿਲੀ ਮੰਜਿਲ)

(ਪਲਾਟ ਨੰ: 2-ਬੀ, ਸੈਕਟਰ 33-ਏ, ਚੰਡੀਗੜ੍ਹ)

ਹੁਕਮ

ਸ਼੍ਰੀਮਤੀ ਕੁਲਵੰਤ ਕੌਰ ਜੂਨੀਅਰ ਸਕੇਲ ਸਟੈਨੋਗ੍ਰਾਫਰ, ਯੋਜਨਾਬੰਦੀ ਵਿਭਾਗ ਸਿਵਲ ਸਰਵਿਸਜ਼ ਵਾਲੀUਮ-1- ਪਾਰਟ-1 ਦੇ ਨਿਯਮ 3.26 (a) ਦੇ ਤਹਿਤ 58 ਸਾਲ ਦੀ ਵੱਧ-ਵਰ੍ਹਾ ਉਮਰ ਪੂਰੀ ਹੋਣ ਤੇ ਮਿਤੀ 31-05-2024 (ਸ਼ੁੱਕਰਵਾਰ) ਬਆਦ ਦੁਪਹਿਰ ਨੂੰ ਸਰਕਾਰੀ ਸੇਵਾ ਤੋ ਰਿਟਾਇਰ ਹੋ ਜਾਵੇਗੀ।

2 ਜੇਕਰ ਉਨ੍ਹਾਂ ਦੇ ਵਿਰੁੱਧ ਕੋਈ ਅਨੁਸਾਸ਼ਨੀ ਕਾਰਵਾਈ / ਇੰਨਕੁਆਰੀ / ਰਿਕਵਰੀ ਨਿਯਮਾਂ ਅਨੁਸਾਰ ਬਣਦੀ ਹੋਈ ਤਾਂ ਇਨ੍ਹਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ।

ਚੰਡੀਗੜ੍ਹ

ਅਮਿਤ ਢਾਂਕਾ, ਆਈ.ਏ.ਐਸ ਮਿਤੀ 28 ਮਈ, 2024

ਸਕੱਤਰ ਯੋਜਨਾ

3836/9-2026/Pb. Govt. Press, S.A.S. Nagar( 1920 )

Cite this issue. Punjab Gazette, Government of Punjab, 25 September 2026. Indian Gazettes, https://egazette.servantsofknowledge.in/details/in.gazette.punjabdsa.2026-09-25.92552/. Archive identifier in.gazette.punjabdsa.2026-09-25.92552.