Servants of Knowledge
Punjab Gazette · Government of Punjab

ਕੈਬਨਿਟ ਸਬ—ਕਮੇਟੀ ਦਾ ਗਠਨ ਕਰਨ ਦੀ ਪ੍ਰਵਾਨਗੀ

Published 28 September 2026

Department
General Administration
Type
Extra Ordinary
Notification no.
ਨੰ.1/122/2026—1ਕੈਬ/3449.
Category
Extra Ordinary
Gazetteid
CHD/0092/2024-2026
Notification Date
28-09-2026
Notification For
Other notification
Identifier
in.gazette.punjabdsa.2026-09-28.92556
Languages
English, Punjabi

click here for IIIF manifest

PUNJAB GOVT. GAZ. (EXTRA), JULY 23, 2026 (SRVN 1, 1948 SAKA) 4031

EXTRAORDINARY

Published by Authority

CHANDIGARH, MONDAY, SEPTEMBER 28, 2026 (ASVINA 6, 1948 SAKA)

ਪੰਜਾਬ ਸਰਕਾਰ

ਆਮ ਰਾਜ ਪ੍ਰਬੰਧ ਵਿਭਾਗ

(ਮੰਤਰੀ ਮੰਡਲ ਮਾਮਲੇ ਸ਼ਾਖਾ)

ਨੋਟੀਫਿਕੇਸ਼ਨ

ਮਿਤੀ 28 ਸਤੰਬਰ, 2026

ਨੰ.1/122/2026-1ਕੈਬ/3449.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ-ਪੂਰਵਕ ਹੇਠ ਦਰਸਾਏ ਅਨੁੁਸਾਰ ਕੈਬਨਿਟ ਸਬ-ਕਮੇਟੀ ਦਾ ਗਠਨ ਕਰਨ ਦੀ ਪ੍ਰਵਾਨਗੀ ਦਿੰਦੇ ਹਨ :-

1. ਵਿੱਤ ਮੰਤਰੀ

- ਚੇਅਰਮੈਨ

2. ਸਮਾਜਿਕ ਸੁੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ - ਮੈਂਬਰ

3. ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ -ਮੈਂਬਰ

2. ਇਸ ਕੈਬਨਿਟ ਸਬ-ਕਮੇਟੀ ਵੱਲੋਂ ਮਹਾਤਮਾ ਗਾਂਧੀ ਨਰੇਗਾ ਤੋਂ ਵਿਕਸਿਤ ਭਾਰਤ ਰੋਜ਼ਗਾਰ ਅਤੇ ਆਜੀਵਿਕਾ ਦੀ ਗਰੰਟੀ ਮਿਸ਼ਨ (ਗ੍ਰਾਮੀਣ) ਸਕੀਮ ਵਿੱਚ ਤਬਦੀਲੀ ਦੇ ਕਾਰਨ ਆਉਣ ਵਾਲੇ ਪ੍ਰਭਾਵਾਂ ਦਾ ਅਧਿਐਨ ਕੀਤਾ ਜਾਵੇਗਾ।

3. ਇਸ ਕੈਬਨਿਟ ਸਬ-ਕਮੇਟੀ ƒ ਸਕੱਤਰੇਤ ਇਮਦਾਦ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵੱਲੋਂ ਦਿੱਤੀ ਜਾਵੇਗੀ।

ਚੰਡੀਗੜ੍ਹ

ਕੇ ਏ ਪੀ ਸਿਨਹਾ

ਮਿਤੀ 25 ਸਤੰਬਰ, 2026

ਮੁੱਖ ਸਕੱਤਰ

3842/9-2026/Pb. Govt. Press, S.A.S. Nagar( 4031 )

Cite this issue. Punjab Gazette, Government of Punjab, 28 September 2026. Indian Gazettes, https://egazette.servantsofknowledge.in/details/in.gazette.punjabdsa.2026-09-28.92556/. Archive identifier in.gazette.punjabdsa.2026-09-28.92556.