EXTRAORDINARY
Published by Authority
CHANDIGARH, THURSDAY, OCTOBER 1, 2026 (ASVINA 9, 1948 SAKA)
GOVERNMENT OF PUNJAB
DEPARTMENT OF LOCAL GOVERNMENT
(MUNICIPAL ELECTIONS BRANCH)
NOTIFICATION
The 1st October, 2026
No.3/108/2021/MEO/EA/173.- In exercise of the powers conferred by Section 24(2) of the Punjab Municipal Act, 1911 (Punjab Act No. 3 of 1911) and all other powers enabling him in this behalf, the Governor of Punjab is pleased to notify the name of Smt. Sushma Rani, Member, Ward No. 11, Municipal Council Guru Har Sahai, District Ferozepur as President of Municipal Council, Guru Har Sahai.
Sd/-
GHANSHYAM THORI, IAS Chandigarh
Secretary to Government of Punjab The 29th September, 2026 Department of Local Government
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਮਿਉਂਸਪਲ ਚੋਣਾਂ ਸ਼ਾਖਾ)
ਅਧਿਸੂਚਨਾ
ਮਿਤੀ 1 ਅਕਤੂਬਰ, 2026
ਨੰ.3/108/2021/ਮਚਦ/ਚਸ/173.- ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਧਾਰਾ 24(2) ਅਧੀਨ ਪ੍ਰਾਪਤ ਸ਼ਕਤੀਆਂ ਅਤੇ ਇਸ ਸਬੰਧੀ ਸਮਰੱਥ ਕਰਨ ਵਾਲੀਆਂ ਹੋਰ ਸਮੂਹ ਸ਼ਕਤੀਆਂ ਦੀ ਵਰਤੋਂ ਕਰਦਿਆਂ, ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀਮਤੀ ਸੁੁਸ਼ਮਾ ਰਾਣੀ, ਮੈਂਬਰ, ਵਾਰਡ ਨੰਬਰ: 11, ਨਗਰ ਕੌਂਸਲ, ਗੁੁਰੂ ਹਰ ਸਹਾਏ ਜਿਲ੍ਹਾ ਫਿਰੋਜਪੁੁਰ ਦਾ ਨਾਂ ਬਤੌਰ ਪ੍ਰਧਾਨ, ਨਗਰ ਕੌਂਸਲ, ਗੁੁਰੂ ਹਰ ਸਹਾਏ ਲਈ ਅਧਿਸੂਚਿਤ ਕਰਦੇ ਹਨ।
ਸਹੀ/-
ਘਨਸ਼ਿਆਮ ਥੋਰੀ, ਆਈ.ਏ.ਐਸ.
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ ਸਥਾਨਕ ਸਰਕਾਰ ਵਿਭਾਗ