Servants of Knowledge
Punjab Gazette · Government of Punjab

ਕਲੱਬਾਂ ਦੀ ਐਫੀਲੀਏਸ਼ਨ ਕਰਨ ਸਬੰਧੀ ਜਾਰੀ ਕੀਤੀ ਗਈ ਪਾਲਿਸੀ ਦੇ ਧਾਰਾ

Published 02 October 2026

Department
Sports and Youth Services
Type
Ordinary
Notification no.
ਨੰ. 08/01/2026—4ਸਸ/302.
Category
Part - I
Gazetteid
CHD/0092/2024-2026
Notification Date
17-07-2026
Notification For
Other notification
Identifier
in.gazette.punjabdsa.2026-10-02.92580
Languages
English, Punjabi

click here for IIIF manifest

1928 PUNJAB GOVT. GAZ., SEPTEMBER 18, 2026 (BHDR 27, 1948 SAKA) PART I]

Published by Authority

No. 40] CHANDIGARH, FRIDAY, OCTOBER 2, 2026 (ASVINA 10, 1948 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ

(ਖੇਡਾਂ ਤੇ ਯੁਵਕ ਸੇਵਾਵਾਂ ਸ਼ਾਖਾ)

ਨੋਟੀਫਿਕੇਸ਼ਨ

ਮਿਤੀ 17 ਜੁਲਾਈ, 2026

ਨੰ. 08/01/2026-4ਸਸ/302.-ਸਰਕਾਰ ਦੇ ਪੱਤਰ ਨੰ. 08/01/2026-4ਸਸ/2/1 ਮਿਤੀ 07/01/2026 ਨੂੰ ਕਲੱਬਾਂ ਦੀ ਐਫੀਲੀਏਸ਼ਨ ਕਰਨ ਸਬੰਧੀ ਜਾਰੀ ਕੀਤੀ ਗਈ ਪਾਲਿਸੀ ਦੇ ਧਾਰਾ 12 ਵਿੱਚ ਹੇਠ ਅਨੁਸਾਰ ਸੋਧ ਕੀਤੀ ਜਾਂਦੀ ਹੈ:

ਧਾਰਾ: 12 ਐਫੀਲੀਏਸ਼ਨ:-

"ੳ) ਪੰਜਾਬ ਦੇ ਕਿਸੇ ਵੀ ਪਿੰਡ, ਵਾਰਡ, ਸ਼ਹਿਰ, ਕਸਬਿਆਂ ਦੀ ਕਲੱਬ ਇਸ ਸੰਵਿਧਾਨ ਵਿਚਲੀਆਂ ਸ਼ਰਤਾਂ ਅਤੇ ਨਿਯਮਾਂ ਨੂੰ ਪੂਰਾ ਕਰਦੀ ਹੋਈ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦੀ ਹੈ।

ਅ) ਯੁਵਕ ਸੇਵਾਵਾਂ ਵਿਭਾਗ ਨਾਲ ਯੂਥ ਕਲੱਬ ਐਫੀਲੀਏਟ ਕਰਵਾਉਣ ਲਈ ਕਲੱਬ ਵੱਲੋਂ ਵਿਭਾਗ ਦਾ ਨਿਰਧਾਰਿਤ ਪ੍ਰੋਫਾਰਮਾਂ (ਸ਼ਰਤਾਂ ਅਤੇ ਨਿਯਮਾਂ) ਅਨੁਸਾਰ ਤਸਦੀਕ ਕਰਨ ਉਪਰੰਤ ਕਲੱਬ ਦੀ ਐਫੀਲੀਏਸ਼ਨ ਲਾਜ਼ਮੀ ਹੋਵੇਗੀ। ਕਲੱਬ ਐਫੀਲੀਏਸ਼ਨ ਹੋਣ ਉਪਰੰਤ ਸਰਕਾਰ/ਵਿਭਾਗ ਵੱਲੋਂ ਜਾਰੀ ਕੀਤੀ ਜਾਣ ਵਾਲੀ ਵਿੱਤੀ ਸਹਾਇਤਾ ਨੂੰ ਕਲੱਬ ਦੇ ਬੈਂਕ ਖਾਤੇ ਸਬੰਧੀ ਮਾਪਦੰਡਾਂ ਲਈ ਰਜਿਸਟਰਾਰ ਆਫ ਸੁਸਾਇਟੀਜ ਅਧੀਨ ਰਜਿਸਟਰ ਕਰਵਾਉਣ ਸਬੰਧੀ ਜਿੰਮੇਵਾਰੀ ਕਲੱਬ ਦੇ ਪ੍ਰਧਾਨ ਦੀ ਹੋਵੇਗੀ।@

2. ਇਹ ਨੋਟੀਫਿਕੇਸ਼ਨ ਮਾਣਯੋਗ ਮੁੱਖ ਮੰਤਰੀ, ਪੰਜਾਬ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ।

ਸਹੀ/-

ਸਰਵਜੀਤ ਸਿੰਘ, ਆਈ.ਏ.ਐਸ., ਚੰਡੀਗੜ੍ਹ

ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 17 ਜੁਲਾਈ, 2026

ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ।

3843/9-2022/Pb. Govt. Press, S.A.S. Nagar ( 1928 )
Cite this issue. Punjab Gazette, Government of Punjab, 02 October 2026. Indian Gazettes, https://egazette.servantsofknowledge.in/details/in.gazette.punjabdsa.2026-10-02.92580/. Archive identifier in.gazette.punjabdsa.2026-10-02.92580.