Servants of Knowledge
Punjab Gazette · Government of Punjab

ਸ਼੍ਰੀ ਵਿਨੋਦ ਕੁਮਾਰ ਮੱਟੂ, ਨਿਗਰਾਨ ਇੰਜੀਨੀਅਰ (ਪਰਸ) ਬਠਿੰਡਾ ਨੂੰ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 31.08.2026 ਨੂ

Published 02 October 2026

Department
Rural Development and Panchayats
Type
Ordinary
Notification no.
ਨੰ. 05/39/2026—3ਆਰ.ਡੀ.ਈ.5/9466.
Category
Part - I
Gazetteid
CHD/0092/2024-2026
Notification Date
31-08-2026
Notification For
Other notification
Identifier
in.gazette.punjabdsa.2026-10-02.92587
Languages
English, Punjabi

click here for IIIF manifest

PART I] PUNJAB GOVT. GAZ., OCTOBER 2, 2026 (ASVN 10, 1948 SAKA) 1933

Published by Authority

No. 40] CHANDIGARH, FRIDAY, OCTOBER 2, 2026 (ASVINA 10, 1948 SAKA)

PART I

Punjab Government Notifications and Orders

ਪੰਜਾਬ ਸਰਕਾਰ

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ

ਵਿਕਾਸ ਭਵਨ, ਸੈਕਟਰ-62, ਐਸ.ਏ.ਐਸ.ਨਗਰ

(ਆਰ.ਡੀ.ਈ.-5 ਸ਼ਾਖਾ)

ਅਧਿਸੂਚਨਾ

ਮਿਤੀ 31 ਅਗਸਤ, 2026

ਨੰ. 05/39/2026-3ਆਰ.ਡੀ.ਈ.5/9466.-ਸ਼੍ਰੀ ਵਿਨੋਦ ਕੁਮਾਰ ਮੱਟੂ, ਨਿਗਰਾਨ ਇੰਜੀਨੀਅਰ (ਪਰਸ) ਬਠਿੰਡਾ ਨੂੰ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 31.08.2026 ਨੂੰ ਬਾਅਦ ਦੁਪਹਿਰ ਸਰਕਾਰੀ ਸੇਵਾ ਤੋਂ ਨਿਵਿਰਤ ਕੀਤਾ ਜਾਂਦਾ ਹੈ।

2. ਜੇਕਰ ਇਸ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਕੋਈ ਅਨੁਸ਼ਾਸ਼ਨੀ ਕਾਰਵਾਈ/ਕੋਰਟ ਕੇਸ/ਚੌਕਸੀ ਕੇਸ/ਆਡਿਟ ਪੈਰਾ ਸਾਹਮਣੇ ਆਇਆ ਜਾਂ ਕਿਸੇ ਕਿਸਮ ਦਾ ਬਕਾਇਆ ਨਿਕਲਦਾ ਹੈ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਭਾਗ-2 ਦੇ ਨਿਯਮ 2.2 (ਬੀ) ਤਹਿਤ ਕਾਰਵਾਈ ਅਰੰਭੀ ਜਾਵੇਗੀ।

ਉਮਾਂ ਸ਼ੰਕਰ ਗੁਪਤਾ

ਐਸ.ਏ.ਐਸ.ਨਗਰ,

ਵਿਸ਼ੇਸ਼ ਸਕੱਤਰ, ਪੰਜਾਬ ਸਰਕਾਰ ਮਿਤੀ 31 ਅਗਸਤ, 2026

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ।

3843/9-2022/Pb. Govt. Press, S.A.S. Nagar( 1933 )

Cite this issue. Punjab Gazette, Government of Punjab, 02 October 2026. Indian Gazettes, https://egazette.servantsofknowledge.in/details/in.gazette.punjabdsa.2026-10-02.92587/. Archive identifier in.gazette.punjabdsa.2026-10-02.92587.