Published by Authority
No. 40] CHANDIGARH, FRIDAY, OCTOBER 2, 2026 (ASVINA 10, 1948 SAKA)
PART I
Punjab Government Notifications and Orders
ਪੰਜਾਬ ਸਰਕਾਰ
ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ
(ਸਿੱਖਿਆ-1 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 7 ਅਗਸਤ, 2026
ਨੰ. 331622 : HED-EDU10EDUT/2/2022-6edu/I/1469387/2026.-ਪੰਜਾਬ ਦੇ ਰਾਜਪਾਲ ਜੀ ਪੰਜਾਬ ਐਫੀਲੀਏਟਿਡ ਕਾਲਜਿਜ਼ (ਸਕਿਊਰਟੀ ਆਫ ਸਰਵਿਸ) ਐਕਟ 1974 ਦੇ ਅਮੈਂਡਮੈਂਟ ਐਕਟ 2014 (ਪੰਜਾਬ ਐਕਟ ਨੰ.
9 ਆਫ 2015) ਦੇ ਰੂਲ 7-ਬੀ ਦੇ ਸਨਮੁੱਖ, ਡਾ. ਧਰਮ ਸਿੰਘ ਸੰਧੂ (ਰਿਟਾ), ਮੈਂਬਰ (ਅਕਾਦਮਿਕ), ਪੰਜਾਬ ਐਜੂਕੇਸ਼ਨਲ ਟ੍ਰਿਬਿਊਨਲ ਦੀ ਇਸ ਆਸਾਮੀ ਤੇ ਮਿਆਦ ਪੂਰੀ ਹੋਣ ਉਪਰੰਤ ਮਿਤੀ 01.08.2026 (ਬਾਅਦ ਦੁਪਹਿਰ) ਨੂੰ ਫਾਰਗ ਕਰਨ ਦੀ ਪ੍ਰਵਾਨਗੀ ਦਿੰਦੇ ਹਨ।
ਸੋਨਾਲੀ ਗਿਰਿ
ਚੰਡੀਗੜ੍ਹ
ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ ਮਿਤੀ 3 ਅਗਸਤ, 2026
ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ।
3843/9-2022/Pb. Govt. Press, S.A.S. Nagar