Published by Authority
No. 41] CHANDIGARH, FRIDAY, OCTOBER 9, 2026 (ASVINA 17, 1948 SAKA)
PART I
Punjab Government Notifications and Orders
ਪੰਜਾਬ ਸਰਕਾਰ
ਲੋਕ ਨਿਰਮਾਣ ਵਿਭਾਗ
(ਇਮਾਰਤਾਂ ਤੇ ਸੜਕਾਂ-1 ਸ਼ਾਖਾ)
ਅਧਿਸੂਚਨਾ
ਮਿਤੀ 17 ਸਤੰਬਰ, 2026
ਨੰ.(e1171596)PWD-BR101/66/2026-4BR1/1504656.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਮੁੱਖ ਇੰਜੀਨੀਅਰ, ਹੈਡ ਕੁਆਟਰ, ਲੋਕ ਨਿਰਮਾਣ ਵਿਭਾਗ, ਪੰਜਾਬ ਵੱਲੋਂ ਤਜਵੀਜ਼ ਨੰ: PWDCEH-13011/216/2026-ESTAB I PWD HQ-Part(1) (Computer No. 1134439) ਮਿਤੀ 29.05.2026 ਰਾਹੀਂ ਕੀਤੀ ਗਈ ਸਿਫਾਰਸ਼ ਦੇ ਸਨਮੁੱਖ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ), ਪੰਜਾਬ ਵਿੱਚ ਕੰਮ ਕਰ ਰਹੇ ਹੇਠ ਲਿਖੇ ਉਪ ਮੰਡਲ ਇੰਜੀਨੀਅਰਜ਼ (ਸਿਵਲ) ਵੱਲੋਂ ਵਿਭਾਗੀ ਪੇਸ਼ਾਵਰਾਨਾ ਪ੍ਰੀਖਿਆ ਨੂੰ ਸਫਲਤਾ ਪੂਰਵਕ ਪਾਸ ਕਰਨ ਉਪਰੰਤ ਸਫਲ ਘੋਸ਼ਿਤ ਕਰਨ ਦੀ ਪ੍ਰਵਾਨਗੀ ਦਿੰਦੇ ਹਨ:-
ਲੜੀ ਨੰ. ਉਪ ਮੰਡਲ ਜਿਸ ਮਿਤੀ ਨੂੰ ਵਿਭਾਗੀ
ਵਿਸ਼ੇਸ਼ ਕਥਨ ਇੰਜੀਨੀਅਰ ਦਾ ਨਾਂ ਪੇਸ਼ਾਵਾਰਾਨਾ ਇਮਤਿਹਾਨ (ਪਾਸ/ਫੇਲ)
ਹੋਇਆ
1. ਮਨਜੀਤ ਸਿੰਘ ਮਿਤੀ 29.01.2020 ਤੋਂ 31.01.2020 ਦੌਰਾਨ ਪਾਸ 2. ਇਹ ਪੱਤਰ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ ਜਾਂਦਾ ਹੈ।
ਰਵੀ ਭਗਤ, ਆਈ.ਏ.ਐਸ ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ
ਮਿਤੀ 11 ਸਤੰਬਰ, 2026
ਲੋਕ ਨਿਰਮਾਣ ਵਿਭਾਗ (ਭ ਤੇ ਮ)
3848/10-2026/Pb. Govt. Press, S.A.S. Nagar