Servants of Knowledge
Punjab Gazette · Government of Punjab

Punjab State Power Corporation Ltd. (here-inafter called the PSPCL) proposes to undertake the follow

Published 09 October 2026

Department
Others
Type
Ordinary
Notification no.
NO. 116/TSN-207/Vol-XV.
Category
Part - III
Gazetteid
CHD/0092/2024-2026
Notification Date
25-09-2026
Notification For
Other notification
Identifier
in.gazette.punjabdsa.2026-10-09.92649
Languages
English, Punjabi

click here for IIIF manifest

PART III] PUNJAB GOVT. GAZ., OCTOBER 9, 2026 (ASVN 17, 1948 SAKA) 1805

Published by Authority

No. 41] CHANDIGARH, FRIDAY, OCTOBER 9, 2026 (ASVINA 17, 1948 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

(ਰਜਿਸਟਰਡ ਆਫਿਸ ਪੰ:ਰਾ:ਬਿ:ਬੋ:ਹੈਡ ਆਫਿਸ ਬਿਲਡਿੰਗ ਦੀ ਮਾਲ, ਪਟਿਆਲਾ)

ਦਫਤਰ: ਮੁੱਖ ਇੰਜੀਨੀਅਰ/ ਟੀ.ਐਸ.,ਬੀ-1, ਸ਼ਕਤੀ ਵਿਹਾਰ, ਪਟਿਆਲਾ

ਕਾਰਪੋਰੇਟ ਆਈਡੈਂਟਿਟੀ ਨੰ: (CIN) U40109PB2010SGC033813

ਨੋਟੀਫਿਕੇਸ਼ਨ

ਮਿਤੀ 25 ਸਤੰਬਰ, 2026

ਨੋਟੀਫਿਕੇਸ਼ਨ ਨੰ:116/ਟੀ.ਐਸ.ਐਨ-207/Vol-XV.-ਇਹ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਜਿਸ ਨੂੰ ਹੁਣ ਪੀ.ਐਸ.ਪੀ.ਸੀ.ਐਲ ਕਿਹਾ ਜਾਵੇਗਾ) ਵਲੋਂ ਨਿਮਨਲਿਖਤ ਸਕੀਮਾਂ/ਟਰਾਂਸਮੀਸ਼ਨ ਦੇ ਕੰਮ ਸ਼ੁਰੂ ਕਰਨ ਦਾ ਪ੍ਰਸਤਾਵ ਹੈ, ਜਿਹੜੀਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਅਤੇ ਵੰਡ ਸਿਸਟਮ ਵਿੱਚ ਸੁਧਾਰ ਕਰਨ ਲਈ ਬਿਜਲੀ ਦੀ ਡਿਸਪਰਸਲ /ਵੰਡ ਲਈ ਜ਼ਰੂਰੀ ਹਨ।

66 ਕੇ.ਵੀ. ਲਾਈਨਾਂ ਦੇ ਕੰਮ ਬਾਬਤ ਸਾਲ 2026-27

ਲੜੀ    ਕੰਮ ਦਾ ਨਾਮ ਸਮੇਤ ਪਿੰਡ/ਬਸਤੀਆਂ ਥਾਵਾਂ ਜਿੱਥੋ ਲਾਈਨ      ਅੰਦਾਜ਼ਨ ਲਾਈਨ   ਸਾਈਜ਼ ਆਫ       ਅੰਦਾਜ਼ਨ
ਨੰ.    ਨੇ ਲੰਘਣਾ ਹੈ।                                       ਦੀ ਲੰਬਾਈ      ਕੰਡਕਟਰ/ਕੇਬਲ     ਕੀਮਤ
                                                         ਕਿ:ਮੀ: ਵਿੱਚ    (sq.mm)         (ਲੱਖਾਂ
                                                                                         ਵਿੱਚ)
1      ਫਗਵਾੜਾ–ਹੁੁਸ਼ਿਆਰਪੁੁਰ ਰੋਡ ਸਮੇਤ ਫਗਵਾੜਾ ਅਤੇ
        ਹੁੁਸ਼ਿਆਰਪੁੁਰ ਬਾਈਪਾਸ (NH-344B) ਦੇ ਪ੍ਰਸਤਾਵਿਤ
        ਰਾਈਟ ਆਫ ਵੇ (PROW) ਵਿੱਚ ਆ ਰਹੀਆਂ 06 ਨੰ.
       66 ਕੇ.ਵੀ. ਲਾਈਨਾਂ ਦੀ ਸ਼ਿਫਟਿੰਗ/ਰੇਜ਼ਿੰਗ ਲਈ ਸੋਧੇ ਹੋਏ
       ਰੂਟ ਪਲਾਨ - NHAI ਦਾ ਡਿਪਾਜ਼ਿਟ ਵਰਕ - 66 ਕੇ.ਵੀ.       0.837 Ckt Km    0.2            25
       ਹੁੁਸ਼ਿਆਰਪੁੁਰ ਤੋਂ ਅੱਟੋਵਾਲ ਲਾਈਨ,ਪਿੰਡ/ਸ਼ਹਿਰ:- ਅਟੋਵਾਲ। (SC/DC)

( 1805)1806 PUNJAB GOVT. GAZ., OCTOBER 9, 2026 (ASVN 17, 1948 SAKA) PART III] 2 ਮੈਸਰਜ਼ ਪੰਜਾਬ ਸਟੀਲ ਦੇ 10 ਮੈਗਾਵਾਟ ਸੋਲਰ ਪਲਾਂਟ

ਤੋਂ 66 ਕੇ.ਵੀ. ਸਬ-ਸਟੇਸ਼ਨ ਥੇਹ ਕਲੰਦਰ ਤੱਕ 66 ਕੇ.ਵੀ.

ਲਾਈਨ ਲਈ ਪ੍ਰਸਤਾਵਿਤ ਰੂਟ ਪਲਾਨ। ਪਿੰਡ ਥੇਹ ਕਲੰਦਰ,

ਸਮਾਣਾ ਖਾਨਿਕ, ਜ਼ਿਲ੍ਹਾ ਫਾਜ਼ਿਲਕਾ 2.745 ckt km 0.2 137 3 ਨਵੇਂ ਪ੍ਰਸਤਾਵਿਤ 66 ਕੇ.ਵੀ. ਸਬ-ਸਟੇਸ਼ਨ ਸੈਕਟਰ-82,

JLPL, ਮੋਹਾਲੀ ƒ 66 ਕੇ.ਵੀ. ਕੁੁਨੈਕਸ਼ਨ ਪ੍ਰਦਾਨ ਕਰਨ

ਲਈ ਰੂਟ ਪਲਾਨ - GMADA ਦਾ ਡਿਪਾਜ਼ਿਟ ਵਰਕ,

ਪਿੰਡ/ਸ਼ਹਿਰ:- ਮੋਹਾਲੀ। 2092 ckt mtr 400 67

SC sqmm

4 ਨਵੇਂ ਪ੍ਰਸਤਾਵਿਤ ਸਬ-ਸਟੇਸ਼ਨ ਮੈਡੀਸਿਟੀ, ਫਿਰੋਜ਼ਪੁੁਰ

ƒ ਕੁੁਨੈਕਸ਼ਨ ਪ੍ਰਦਾਨ ਕਰਨ ਲਈ ਰੂਟ ਪਲਾਨ - GMADA

ਦਾ ਡਿਪਾਜ਼ਿਟ ਵਰਕ,

ਪਿੰਡ/ਸ਼ਹਿਰ:- ਮੋਹਾਲੀ। 2700 ckt mtr 1200 75

SC sqmm

5 ਮੈਸਰਜ਼ ਵਨੀਰਾ ਇੰਡਸਟ੍ਰੀਜ਼ ਲਿਮਿਟੇਡ ਦੇ 66 ਕੇ.ਵੀ.

ਅੰਡਰਗ੍ਰਾਊਂਡ ਕੇਬਲ ਵਰਕ ਲਈ ਸੋਧਿਆ ਹੋਇਆ ਰੂਟ

ਪਲਾਨ - ਡਿਪਾਜ਼ਿਟ ਵਰਕ, ਪਿੰਡ/ਸ਼ਹਿਰ:- ਕੱਦੋਂ। 2715 ckt mtr 400 79

SC sqmm

6 220 ਕੇ.ਵੀ. ਕਕਰਾਲਾ ਤੋਂ 66 ਕੇ.ਵੀ. ਦਿਆਲਗੜ੍ਹ ਤੱਕ

66 ਕੇ.ਵੀ. ਲਾਈਨ ਲਈ 0.15 ਵਰਗ ਇੰਚ ਕੰਡਕਟਰ

ਵਾਲੀ ਮੌਜੂਦਾ S/C on S/C ਲਾਈਨ ƒ 0.2 ਵਰਗ

ਇੰਚ ACSR ਕੰਡਕਟਰ ਵਾਲੀ S/C on D/C ਲਾਈਨ

ਨਾਲ ਬਦਲਣ ਸਬੰਧੀ ਰੂਟ ਪਲਾਨ।

(a) 220 ਕੇ.ਵੀ. G/S/S ਕਕਰਾਲਾ ਤੋਂ 66 ਕੇ.ਵੀ.

ਕੁੁਲਰਾਰਾਂ ਦੇ T-off ਪੁੁਆਇੰਟ ਤੱਕ ਮੌਜੂਦਾ D/C on

D/C ਲਾਈਨ ਉ~ਤੇ 66 ਕੇ.ਵੀ. ਦਿਆਲਗੜ੍ਹ S/S ਦੇ

ਲਗਭਗ 1.5 ਕਿਲੋਮੀਟਰ ਲੰਬੇ 0.15 ਵਰਗ ਇੰਚ

ਕੰਡਕਟਰ ਵਾਲੇ 1 ਨੰ. ਸਰਕਿਟ ƒ 0.2 ਵਰਗ ਇੰਚ

ਕੰਡਕਟਰ ਨਾਲ ਬਦਲਣਾ।

(b) ਲਗਭਗ 12.75 ਕਿਲੋਮੀਟਰ ਲੰਬੀ ਮੌਜੂਦਾ S/C

on S/C ਲਾਈਨ ਦੇ 0.15 ਵਰਗ ਇੰਚ ਕੰਡਕਟਰ ƒ

0.2 ਵਰਗ ਇੰਚ ACSR ਕੰਡਕਟਰ ਵਾਲੀ S/C on

D/C ਲਾਈਨ ਨਾਲ ਬਦਲਣਾ। ਪਿੰਡ/ਸ਼ਹਿਰ:- ਕਕਰਾਲਾ,

ਖੇੜੀ ਨਾਗੀਆਂ, ਸਿਹਲ, ਸ਼ਫੀਪੁੁਰ ਕਲਾਂ, ਸ਼ਫੀਪੁੁਰ

ਖੁੁਰਦ, ਸੰਤਪੁੁਰਾ, ਦਿਆਲਗੜ੍ਹ ਜੇਜੀਆਂ। 12.215 km 0.2 595

SC on DCPART III] PUNJAB GOVT. GAZ., OCTOBER 9, 2026 (ASVN 17, 1948 SAKA) 1807 7 ਸ਼ਾਹਪੁੁਰ ਕੰਡੀ ਫੇਜ਼-II ਦੇ 1 × 8 ਮੈਗਾਵਾਟ ਯੂਨਿਟ ਤੋਂ 1. 220 KV RSD- 0.4

66 ਕੇ.ਵੀ. ਰਣੀਪੁੁਰ ਤੱਕ ਨਵੀਂ 66 ਕੇ.ਵੀ. S/C on D/C Sarna (1.5 Ckt

ਲਾਈਨ ਲਈ ਸੋਧਿਆ ਹੋਇਆ ਪਾਰਟ ਰੂਟ ਪਲਾਨ। KM DC) 2. 66

ਪਿੰਡ/ਸ਼ਹਿਰ:- 1. ਸੰਧੋਰੀ, 2. ਖਾਲਾ, 3. ਕਮਾਵਾਲ, KVDhar-Manwal

4. ਜੈਨੀ ਅੱਪਰਲੀ, 5. ਗੁੁਰੂਹ ਖੁੁਰਦ 6. ਜੈਨੀ ਖਲਕੀ, at 66 KV ranipur

7. ਅਖਵਾਣਾ 8. ਰਾਣੀਪੁੁਰ। grid(0.75 Ckt KM

SC) 0.2 95 8 M/s SS Steel Industries ਦੀ ਲੋਡ ਐਕਸਟੈਂਸ਼ਨ ਲਈ

ਨਵੀਂ 66 kV ਲਾਈਨ ਦਾ ਰੂਟ ਪਲਾਨ,ਪਿੰਡ/ਸ਼ਹਿਰ:

ਸਰਹਿੰਦ, ਤਰਖਾਣ ਮਾਜਰਾ 2.986 ckt kM 0.2 145 9 66 ਕੇ.ਵੀ. ਭਗਤਾ ਭਾਈ ਤੋਂ ਜਲਾਲ ਲਾਈਨ ਉ~ਤੇ

ਦੂਜੇ ਸਰਕਿਟ ਦੀ ਸਟ੍ਰਿੰਗਿੰਗ - TWL-91/WZ/2023-24,

ਐਨੈਕਸਰ-BI ਪਿੰਡ ਭਗਤਾ ਭਾਈ ਕਾ 0.427 ckt km 0.2 25 10 ਮੈਸਰਜ਼ ਸੋਨ ਸੋਲਰ ਐਨਰਜੀ ਵਨ ਪ੍ਰਾਈਵੇਟ ਲਿਮਿਟੇਡ ਦੇ 1. SC/DC with

30 ਮੈਗਾਵਾਟ ਸੋਲਰ ਪਾਵਰ ਪਲਾਂਟ ਤੋਂ 66 ਕੇ.ਵੀ. ਸਬ- ASCRPanther (0.2

ਸਟੇਸ਼ਨ ਸੰਗਤ ਤੱਕ 66 ਕੇ.ਵੀ. ਲਾਈਨ ਲਈ ਰੂਟ ਪਲਾਨ। sq.inch)– 1.739,

ਪਿੰਡ – ਬੰਦੀ,ਜੱਸੀ ਬਾਗਵਾਲੀ, ਅਮਰਪੁੁਰਾ ਉਰਫ਼ ਗੁੁਰਥੜੀ, U/G Cable 916 c-

ਸੰਗਤ meter and Stringing

of 2nd circuit on

existing line of M/s

Sone Solar Pvt.

Ltd. – 4.192 0.2 209 11 ਮੈਸਰਜ਼ ਗਰਗ ਐਕ੍ਰਿਲਿਕਸ ਲਿਮਿਟੇਡ, ਪਿੰਡ ਰਾਮਸਰਾ ਦੇ

11.5 ਮੈਗਾਵਾਟ ਸੋਲਰ ਪਲਾਂਟ ਤੋਂ 66 ਕੇ.ਵੀ. ਸਬ-ਸਟੇਸ਼ਨ

ਅਮਰਮੂਰਾ ਤੱਕ 66 ਕੇ.ਵੀ. ਲਾਈਨ ਲਈ ਸੋਧਿਆ ਹੋਇਆ

ਪਾਰਟ ਰੂਟ ਪਲਾਨ - ਸੋਲਰ ਕੁੁਨੈਕਸ਼ਨ। ਪਿੰਡ/ਸ਼ਹਿਰ:-

ਮੁੁਕੰਦ ਸਿੰਘ ਵਾਲਾ, ਜਗਤ ਸਿੰਘ ਵਾਲਾ, ਕੰਨਿਆਂਵਾਲੀ,

ਸ਼ਿਵਪੁੁਰਾ ਕੁੁਕਰੀਆ। 170 ckt mtr, SC 630 sqmm 22 12 66 ਕੇ.ਵੀ. ਸਬ-ਸਟੇਸ਼ਨ ਮਸਤੀਆਂ ਵਿਖੇ 66 ਕੇ.ਵੀ.

ਧਰਮਕੋਟ–ਪੰਜਤੂਰ ਲਾਈਨ ਦੀ LILO ਉ~ਤੇ ਦੂਜੇ ਸਰਕਿਟ

ਦੀ ਸਟਿੰ੍ਰਗਿੰਗ- TWL-69/WZ/2025-26, ਐਨੈਕਸਰ-BI

ਪਿੰਡ ਭਗਤਾ ਭਾਈ ਕਾ 0.131 km 0.2 21 13 132 ਕੇ.ਵੀ. IGC ਬਠਿੰਡਾ ਤੋਂ 66 ਕੇ.ਵੀ. ਸਬ-ਸਟੇਸ਼ਨ

IGC ਬਠਿੰਡਾ ਤੱਕ ਮੌਜੂਦਾ 66 ਕੇ.ਵੀ. ਲਾਈਨ ਦੀ ਟਾਵਰ

ਨੰ. 7 ਵਿਖੇ ਸ਼ਿਫਟਿੰਗ/ਰੇਜ਼ਿੰਗ -ਸ਼੍ਰੀ ਵਰੁੁਣ ਗਰਗ, ਪਿੰਡ

IGC ਬਠਿੰਡਾ - ਡਿਪਾਜ਼ਿਟ ਵਰਕ। 0.0136 ckt km 0.2 181808 PUNJAB GOVT. GAZ., OCTOBER 9, 2026 (ASVN 17, 1948 SAKA) PART III] 14 ਭਾਰਤਮਾਲਾ ਪਰਿਯੋਜਨਾ ਅਧੀਨ ਮੌਜੂਦਾ ਬਿਆਸ–ਬਾਬਾ

ਬਕਾਲਾ–ਬਟਾਲਾ–ਡੇਰਾ ਬਾਬਾ ਨਾਨਕ ਸੈਕਸ਼ਨ (NH-503-D)

ਦੀ ਅੱਪਗ੍ਰੇਡੇਸ਼ਨ ਅਤੇ 4-ਲੇਨਿੰਗ ਲਈ ਸੋਧੇ ਹੋਏ ਪਲਾਨ,

ਜੋ NH-3 ਉ~ਤੇ ਬਿਆਸ (ਕਿ.ਮੀ. 417+700) ਤੋਂ ਸ਼ੁਰੂ ਹੋ

ਕੇ ਕਰਤਾਰਪੁੁਰ ਸਾਹਿਬ ਕੋਰੀਡੋਰ (NH-354B ਦਾ ਕਿ.ਮੀ.

0+00 ਅਤੇ NH-354 ਦਾ ਕਿ.ਮੀ. 153+800), ਡੇਰਾ

ਬਾਬਾ ਨਾਨਕ ਤੱਕ ਹੈ - ਪੈਕੇਜ-1 ਅਤੇ 2, ਡਿਪਾਜ਼ਿਟ ਵਰਕ:

1. 66 ਕੇ.ਵੀ. ਕੋਟਲੀ ਸੂਰਤ ਮੱਲ੍ਹੀ–ਡੇਰਾ ਬਾਬਾ ਨਾਨਕ ਲਾਈਨ

(HRP 12-16), CH 59+750 ਤੋਂ 59+970 ਕਿ.ਮੀ. 0.409 ckt km

2. 66 ਕੇ.ਵੀ. ਕੋਟਲੀ ਸੂਰਤ ਮੱਲ੍ਹੀ–ਸ਼ਾਹਪੁੁਰ ਜੱਜਣ ਲਾਈਨ (SC/DC)

(TL 5-6), CH 59+930 ਕਿ.ਮੀ. 0.216 ckt km

3. 66 ਕੇ.ਵੀ. ਕੋਟਲੀ ਸੂਰਤ ਮੱਲ੍ਹੀ–ਸ਼ਾਹਜ਼ਾਦਾ ਕਲਾਂ ਲਾਈਨ (SC/DC)

(TL 6-7), CH 59+990 ਕਿ.ਮੀ. ਪਿੰਡ/ਸ਼ਹਿਰ: ਕੋਟਲੀ 0.100 ckt km

ਸੂਰਤ ਮੱਲ੍ਹੀ

(SC/DC) 0.2, 0.2, 0.2 36 15 ਮੈਸਰਜ਼ ਵਾਇਟਲ ਸਟੀਲ ਬਾਰਜ਼ LLP, ਲੁੁਧਿਆਣਾ ਦੇ 42

ਮੈਗਾਵਾਟ ਪ੍ਰਸਤਾਵਿਤ ਪਲਾਂਟ, ਜਲ ਠਿਕਰੀਵਾਲਾ ਤੋਂ 220

ਕੇ.ਵੀ. ਸਬ-ਸਟੇਸ਼ਨ ਕਾਂਜਲੀ ਤੱਕ ਨਵੀਂ 66 ਕੇ.ਵੀ. ਲਾਈਨ

ਲਈ ਪ੍ਰਸਤਾਵਿਤ ਰੂਟ ਪਲਾਨ - ਡਿਪਾਜ਼ਿਟ ਵਰਕ, ਪਿੰਡ/

ਸ਼ਹਿਰ:- ਠੀਕਰੀਵਾਲਾ, ਕਾਂਜਲੀ। 1.088 Ckm 0.2 50 16 66 kV S/S ਚੌਂਤਾ ਅਤੇ 66 kV S/S ਗਹਿਲੇਵਾਲ ਦਾ ਲੋਡ

220 kV ਕੋਹਾੜਾ ਤੋਂ 220 kV ਧਨਾਨਸੂ ਵਿਖੇ ਸ਼ਿਫਟ ਕਰਨਾ, 0.2 for O/H line ਪਿੰਡ/ਸ਼ਹਿਰ: ਧਨਾਨਸੂ, ਬੁ~ਢੇਵਾਲ, ਪਹਾੜੂਵਾਲ, ਮੇਹਲੋਂ, and 400 sq ਕੋਹਾੜਾ

6.192 Ckt kM mm SC 295 17 66 ਕੇ.ਵੀ. ਲਾਈਨ 20+23 (43) ਮੈਗਾਵਾਟ ਸੋਲਰ ਪ੍ਰੋਜੈਕਟ,

ਮੈਸਰਜ਼ VSB Steel India (P) Ltd., ਪਿੰਡ ਸਲੀਨਾ

(ਮੋਗਾ) ਤੋਂ 66 ਕੇ.ਵੀ. ਸ/ਸ ਦਾਗਰੂ ਤੱਕ।

ਪਿੰਡ: ਸਲੀਨਾ, ਸੱਦਾ ਸਿੰਘ ਵਾਲਾ, ਨਿਧਾਨਵਾਲਾ, ਦਾਗਰੂ. 3.070 ckt km 0.2 155 18 66 ਕੇਵੀ ਐਸ/ਐਸ ਚੱਕ ਜਨੇਸਰ ਤੋਂ M/s Joginder

Casting (P) Ltd., ਮੰਡੀ ਗੋਬਿੰਦਗੜ੍ਹ ਵੱਲੋਂ 44 ਮੈਗਾਵਾਟ

ਦੀ ਅਰਜ਼ੀ (ਸਟੇਜ-I ਵਿੱਚ 28 ਮੈਗਾਵਾਟ ਅਤੇ ਸਟੇਜ-II

ਵਿੱਚ 16 ਮੈਗਾਵਾਟ) ਦੇ ਮੁੁਕਾਬਲੇ 43.4 ਮੈਗਾਵਾਟ Solar

ਦੀ ਇਵੈਕੂਏਸ਼ਨ ਲਈ 66 ਕੇਵੀ ਲਾਈਨ। । ਪਿੰਡ

ਚੱਕ ਜਨੇਸਰ

1.991 ckt km 0.2 97 19 ਯੂਨੀਵਰਸਿਟੀ ਕਾਲਜ, ਬੇਨੜਾ ਦੀ ਜ਼ਮੀਨ ਵਿੱਚ 220

ਕੇ.ਵੀ. S/S BBMB ਸੰਗਰੂਰ ਤੋਂ 66 ਕੇ.ਵੀ. S/S

ਸਮੁੰਦਗੜ੍ਹ ਤੱਕ ਮੌਜੂਦਾ 66 ਕੇ.ਵੀ. S/C on S/C

ਲਾਈਨ ਦੀ ਰੇਜ਼ਿੰਗ ਲਈ ਸੋਧਿਆ ਹੋਇਆ ਪਾਰਟ ਰੂਟ

ਪਲਾਨ - ਡਿਪਾਜ਼ਿਟ ਵਰਕ (ਸ਼ਿਫਟਿੰਗ), ਪਿੰਡ/ਸ਼ਹਿਰ -

ਬੈਣੜਾ (ਧੂਰੀ)।

PART III] PUNJAB GOVT. GAZ., OCTOBER 9, 2026 (ASVN 17, 1948 SAKA) 1809

20 66 kV S/S ਦੋਸਾਂਝ ਕਲਾਂ ਤੋਂ ਨਵੇਂ ਪ੍ਰਸਤਾਵਿਤ 66 kV

S/S ਵਿਰਕ ਤੱਕ ਨਵੀਂ 66 kV ਲਾਈਨ, ਪਿੰਡ/ਸ਼ਹਿਰ:

ਦੋਸਾਂਝ ਕਲਾਂ, ਲਾਡੀਆਂ, ਜਾਜੋ ਮਾਜਰਾ, ਕੋਟਲੀ ਖੱਖੀਆਂ, 5.361 ckt km 0.2 265 ਪੱਡੀ ਖ਼ਾਲਸਾ, ਵਿਰਕ SC on DC

21 ਨਵੇਂ ਪ੍ਰਸਤਾਵਿਤ ਸ਼੍ਰੀ ਗੁੁਰੂ ਰਵਿਦਾਸ ਸਟੱਡੀ ਸੈਂਟਰ, ਪਿੰਡ

ਫਰੀਦਪੁੁਰ ਅਤੇ ਨੌਗੱਜਾ ਲਈ 66 kV ਕਰਤਾਰਪੁੁਰ–ਨੌਗੱਜਾ

ਲਾਈਨ ਦੀ ਸ਼ਿਫਟਿੰਗ, ਪਿੰਡ/ਸ਼ਹਿਰ: ਨੌਗੱਜਾ, ਦ~ੁਗਰੀ,

ਮੰਡੀ ਮੌੜ, ਕਿਸ਼ਨਗੜ੍ਹ, ਕਾਲਾ ਬਾਹੀਆਂ 0.286 Ckt kM 0.2 17

SC on DC

22 ਨਵੇਂ ਪ੍ਰਸਤਾਵਿਤ 66 ਕੇ.ਵੀ. ਗ੍ਰਿਡ ਭਗਵਾਨਪੁੁਰਾ ਤੋਂ

ਮੈਸਰਜ਼ ਜੈ ਪਾਰਵਤੀ ਫੋਰਜ ਲਿਮਿਟੇਡ, ਯੂਨਿਟ-3, ਪਿੰਡ

ਬੇਹੜਾ, ਡੇਰਾਬੱਸੀ, ਜ਼ਿਲ੍ਹਾ ਮੋਹਾਲੀ ਤੱਕ ਨਵੀਂ 66 ਕੇ.ਵੀ.

ਅੰਡਰਗ੍ਰਾਊਂਡ ਕੇਬਲ ਵਿਛਾਉਣ ਲਈ ਰੂਟ ਪਲਾਨ - FCC ਕੇਸ,

ਪਿੰਡ/ਸ਼ਹਿਰ-ਭਗਵਾਨਪੁੁਰਾ, ਬੇਹਰਾ। 758 ckt mtr SC 400 sqmm 37 23 220 ਕੇ.ਵੀ. ਅਬੋਹਰ ਤੋਂ 66 ਕੇ.ਵੀ. ਸਿੱਟੋ ਗੁੰਨੋ ਵਾਇਆ

ਅਮਰਪੁੁਰਾ ਲਾਈਨ ਲਈ 66 ਕੇ.ਵੀ. ਅੰਡਰਗ੍ਰਾਊਂਡ ਕੇਬਲ

ਸਬੰਧੀ ਸੋਧਿਆ ਹੋਇਆ ਰੂਟ ਪਲਾਨ,

ਪਿੰਡ/ਸ਼ਹਿਰ-ਅਬੋਹਰ। 247 ckt mtr SC 630 sqmm 16 24 220 ਕੇ.ਵੀ. ਸਬ-ਸਟੇਸ਼ਨ ਛਾਜਲੀ ਤੋਂ 66 ਕੇ.ਵੀ. ਸਬ-

ਸਟੇਸ਼ਨ ਲਹਿਰਾਗਾਗਾ ਸਰਕਿਟ-1 ਦੀ ਮੌਜੂਦਾ 66 ਕੇ.ਵੀ.

D/C on D/C ਲਾਈਨ ਤੋਂ T-off ਕਰਕੇ ਨਵੇਂ ਪ੍ਰਸਤਾਵਿਤ

66 ਕੇ.ਵੀ. ਖੋਖਰ ਕਲਾਂ ਸਬ-ਸਟੇਸ਼ਨ ਤੱਕ ਨਵੀਂ 66 ਕੇ.ਵੀ.

S/C on D/C ਲਾਈਨ ਲਈ ਰੂਟ ਪਲਾਨ, 0.135 Ckt Km

ਪਿੰਡ/ਸ਼ਹਿਰ:-ਗੋਬਿੰਦਗੜ੍ਹ, ਗੋਬਿੰਦਗੜ੍ਹ ਖੋਖਰ, ਖੋਖਰ। SC/DC 0.2 15 25 ਨਵੇਂ 220 ਕੇ.ਵੀ. ਸਬ-ਸਟੇਸ਼ਨ ਵਜ਼ੀਰਾਬਾਦ ਵਿਖੇ ਲੋਡ

ਸ਼ਿਫਟਿੰਗ ਲਈ ਕੇਬਲ ਵਿਛਾਉਣ ਸਬੰਧੀ ਰੂਟ ਪਲਾਨ,

ਪਿੰਡ/ਸ਼ਹਿਰ - ਵਜ਼ੀਰਾਬਾਦ.

158 ckt mtr DC 400 sqmm 16 26 ਕਾਰਤੋਲੀ ਪੰਜਾਬ–ਤਲਵਾੜਾ ਨਵੀਂ ਰੇਲਵੇ ਲਾਈਨ ਸੈਕਸ਼ਨ

ਦੇ ਕਰਾਸਿੰਗ ਕਾਰਨ 66 kV O/H TL ਪੌਂਗ–ਤਲਵਾੜਾ

T-Off for 66 kV S/S ਅਮਰੋਹ ਦੀ ਸੋਧ, ਪਿੰਡ/ਸ਼ਹਿਰ:

ਤਲਵਾੜਾ, ਰਾਜਵਾਲ, ਭੁੰਬੂਤਾਰ, ਟੋਹਲੂ, ਦੁੁਗਰਾਲ, ਧੋਲਾਲਾ,

ਬੈਰਿੰਗਲੀ, ਮੰਗੂ ਮੇਰਾ, ਪਲਾਹੜ, ਅਮਰੋਹ 3.217 Ckt kM 0.2 162 27 ਭਾਰਤੀ ਰੇਲਵੇ ਵੱਲੋਂ ਕਰਤੋਲੀ ਪੰਜਾਬ–ਤਲਵਾੜਾ ਸੈਕਸ਼ਨ ਦੇ

ਰੇਲਵੇ ਟਰੈਕ ਦੇ ਵਿਕਾਸ ਕਾਰਨ ਲੋਕੇਸ਼ਨ ਕਿ.ਮੀ. 82+850

ਵਿਖੇ 66 ਕੇ.ਵੀ. Pong ਤੋਂ 66 ਕੇ.ਵੀ. ਤਲਵਾੜਾ ਰੇਲ

ਪੋਲ ਲਾਈਨ ਲਈ ਰੂਟ ਪਲਾਨ, ਪਿੰਡ/ਸ਼ਹਿਰ- ਤਲਵਾੜਾ। 175 ckt mtr, SC 630 sqmm 17 28 66 ਕੇ.ਵੀ. ਸਬ-ਸਟੇਸ਼ਨ ਕਾਹਨੇਵਾਲਾ ਤੋਂ 66 ਕੇ.ਵੀ. ਸਬ-

ਸਟੇਸ਼ਨ ਨੰਗਲਾ ਜੋਕੜੀਆਂ ਤੱਕ ਮੌਜੂਦਾ 66 ਕੇ.ਵੀ. ਲਾਈਨ

ਤੋਂ T-off ਕਰਕੇ ਨਵੇਂ 66 ਕੇ.ਵੀ. ਸਬ-ਸਟੇਸ਼ਨ ਉ~ਲਕ ਤੱਕ1810 PUNJAB GOVT. GAZ., OCTOBER 9, 2026 (ASVN 17, 1948 SAKA) PART III] ਲਾਈਨ ਲਈ ਰੂਟ ਪਲਾਨ - ਪਿੰਡ ਜੋਕੜੀਆਂ, ਜਗਤਗੜ੍ਹ

ਬਾਂਦਰਾ, ਚੁੁਹਾਰੀਆਂ ਅਤੇ ਉ~ਲਕ। 2554 m 0.2 125 29 ਮੈਸਰਜ਼ ਜਨਰੇਸ਼ਨ ਨੈਕਸਟ ਟੈਕ APS ਪ੍ਰਾਈਵੇਟ ਲਿਮਿਟੇਡ

ਦੇ 19.5 ਮੈਗਾਵਾਟ ਸੋਲਰ ਪਲਾਂਟ, ਪਿੰਡ ਭਾਈਕੇ ਪਿਸ਼ੌਰ

ਘੋਰੇਨਾਬ, ਜ਼ਿਲ੍ਹਾ ਸੰਗਰੂਰ ਤੋਂ 66 ਕੇ.ਵੀ. ਸਬ-ਸਟੇਸ਼ਨ

ਸੇਖੂਵਾਸ ਤੱਕ 66 ਕੇ.ਵੀ. ਲਾਈਨ ਲਈ ਰੂਟ ਪਲਾਨ,

ਪਿੰਡ/ਸ਼ਹਿਰ-ਭਾਈਕੇ ਪਿਸ਼ੌਰ ਘੋੜੇਨਬ (ਜ਼ਿਲ੍ਹਾ ਸੰਗਰੂਰ) -

ਡਿਪਾਜ਼ਿਟ ਵਰਕ। 2.205 km, SC 0.2 115 30 ਮੌਜੂਦਾ 66 kV ਲਾਈਨ 220 kV S/S ਜਗਰਾਉਂ ਤੋਂ 66

kV S/S ਸਿੱਧਵਾਂ ਬੇਟ ƒ LILO ਕਰਕੇ ਨਵੇਂ 66 kV S/S

ਬਜ਼ੁੁਰਗ ਲਈ 66 kV ਲਾਈਨ ਦਾ ਰੂਟ ਪਲਾਨ, ਪਿੰਡ/ਸ਼ਹਿਰ:

ਜਗਰਾਉਂ, ਸਵੱਦੀ ਖੁੁਰਦ, ਟੱਪਰ ਹਰਣੀਆਂ, ਸਦਰਪੁੁਰਾ,

ਸਿੱਧਵਾਂ ਬੇਟ, ਲੀਲ ਮੇਘ ਸਿੰਘ, ਰਾਮਗੜ੍ਹ ਭ~ੁਲਰ, ਮਲਸੀਆਂ 15.397 ckt km

ਭਾਈ ਕੇ, ਬਜ਼ੁੁਰਗ DC on DC 0.2 750 31 GMADA ਦੇ EWS ਸਾਈਟ, ਸੈਕਟਰ-74 ਵਿਖੇ 220 kV

S/S ਫੇਜ਼-7 ਮੋਹਾਲੀ–ਆਨੰਦ ਲੈਂਪ/ਫੇਜ਼-8B/ICI ਪੇਂਟ

ਫੈਕਟਰੀ ਦੀ ਮੌਜੂਦਾ 66 kV DC on DC ਲਾਈਨ ਅਤੇ

220 kV S/S ਫੇਜ਼-7 ਮੋਹਾਲੀ–ਛੱਪੜਛਿੜੀ ਦੀ 66 kV SC

on DC ਲਾਈਨ ਦੀ ਸ਼ਿਫਟਿੰਗ। 0.210 ckt kM 0.2 17 32 ਮੌਜੂਦਾ 66 kV ਅਜੀਤਵਾਲ–ਜਗਰਾਉਂ ਲਾਈਨ ƒ T-Off

ਤੋਂ ਗਾਲਿਬ ਕਲਾਂ ਤੱਕ ਬਦਲਣਾ, ਪਿੰਡ/ਸ਼ਹਿਰ: ਗਾਲਿਬ 13.34 ckt kM

ਕਲਾਂ, ਅਜੀਤਵਾਲ, ਕਿਲੀ ਚਾਹਲ, ਅਮਰਗੜ੍ਹ ਉਰਫ਼ ਕਲੇਰ SC on DC 0.2 625 33 ਮੌਜੂਦਾ 66 ਕੇਵੀ ਲਾਈਨ, ਜੋ 66 ਕੇਵੀ ਸ/ਸ ਸਰਦੂਲਗੜ੍ਹ

ਤੋਂ 66 ਕੇਵੀ ਸ/ਸ ਸੰਗਾ ਤੱਕ ਜਾਂਦੀ ਹੈ, ਤੋਂ ਨਵੇਂ 66

ਕੇਵੀ ਸ/ਸ ਝੰਡਾ ਕਲਾਂ ਲਈ ਟੀ-ਆਫ਼ ਕਰਨ ਵਾਸਤੇ ਰੂਟ

ਪਲਾਨ।ਪਿੰਡ ਖੈਰਾ ਕਲਾਂ, ਖੈਰਾ ਖੁੁਰਦ, ਸਰਦੂਲਗੜ੍ਹ ਅਤੇ

ਝੰਡਾ ਕਲਾਂ

4992 m 0.2 225 34 ਸ਼੍ਰੀ ਨਵਦੀਪ ਸਿੰਘ ਘੁੰਮਣ ਦੇ ਪਰਿਸਰ ਅੰਦਰ 66 kV

ਸਿੰਗਲ ਸਰਕਟ ਹੰਬੜਾਂ–ਬਲੌਕੀ 66 kV (ਰਿੰਗ ਮੇਨ) 0.682 ckt kM

ਲਾਈਨ ਦੀ ਸ਼ਿਫਟਿੰਗ, ਪਿੰਡ/ਸ਼ਹਿਰ: ਬਿਰਮੀ SC on DC 0.4 27 35 66 kV ਸੁੁਧਾਰ ਤੋਂ 66 kV ਹੇਰਾਂ ਤੱਕ ਮੌਜੂਦਾ 66 kV

ਲਾਈਨ ਉ~ਤੇ 2nd Ckt ਦੀ ਸਟਰਿੰਗਿੰਗ, ਪਿੰਡ/ਸ਼ਹਿਰ:

ਸੁੁਧਾਰ, ਬੋਪਾਰਾਏ ਕਲਾਂ, ਜੱਸੋਵਾਲ, ਬਰੇਚ, ਹੇਰਾਂ 11.761 ckt kM 0.2 525 36 ਮੈਸਰਜ਼ ਕਨਾਟ ਪਲੇਸ ਡਿਵੈਲਪਰਜ਼ ਦੀ ਜ਼ਮੀਨ ਵਿੱਚੋਂ 1) 234 Ckt mtr,

ਲੰਘਦੀ 66 ਕੇ.ਵੀ. ਪਸਿਆਣਾ–ਸਨੌਰ ਲਾਈਨ (TL SC 2) 88 Ckt mtr,

ਨੰ. 251) ਦੀ ਸ਼ਿਫਟਿੰਗ ਲਈ ਰੂਟ ਪਲਾਨ, ਪਿੰਡ/ DC 3) 35 Ckt mtr,

ਸ਼ਹਿਰ- ਪਟਿਆਲਾ - ਡਿਪਾਜ਼ਿਟ ਵਰਕ। SC 0.2,0.2, 0.2 27PART III] PUNJAB GOVT. GAZ., OCTOBER 9, 2026 (ASVN 17, 1948 SAKA) 1811 37 ਮੌਜੂਦਾ 220 ਕੇਵੀ ਸ/ਸ ਮੌੜ ਤੋਂ 66 ਕੇਵੀ ਸ/ਸ ਮੰਡੀ

ƒ ਜਾਂਦੀ 66 ਕੇਵੀ ਲਾਈਨ ਦਾ ਨਵੇਂ ਪ੍ਰਸਤਾਵਿਤ 66

ਕੇਵੀ ਸ/ਸ ਥਮਾਂਗੜ੍ਹ ਵਿਖੇ LILO ਪ੍ਰਬੰਧ ਲਈ ਰੂਟ

ਪਲਾਨ।ਪਿੰਡ – ਥਮਾਂਗੜ੍ਹ, ਕੁੁਟੀਆਂਵਾਲਾ ਕਲਾਂ 431 mtr 0.2 35 38 220 ਕੇਵੀ ਸ/ਸ ਬਾਜਾਖਾਨਾ ਤੋਂ 66 ਕੇਵੀ ਸ/ਸ ਜੀਦਾ

ƒ ਜਾਂਦੀ ਮੌਜੂਦਾ 66 ਕੇਵੀ ਲਾਈਨ ਤੋਂ ਨਵੇਂ ਪ੍ਰਸਤਾਵਿਤ

66 ਕੇਵੀ ਸ/ਸ ਫਤਿਹਗੜ੍ਹ ਲਈ ਟੀ-ਆਫ਼ ਕਰਨ

ਵਾਸਤੇ ਰੂਟ ਪਲਾਨ।ਪਿੰਡ – ਵਾਰਾ ਭਾਈ ਕਾ,

ਡਾਬੜੀਖਾਨਾ, ਫਤਿਹਗੜ੍ਹ

4613 mtr 0.2 195 39 ਪਿੰਡ ਫੁ~ਲੇਵਾਲਾ ਵਿਖੇ ਮੈਸਰਜ਼ ਬਿਹਾਰੀ ਲਾਲ

ਇੰਜੀਨੀਅਰਿੰਗ ਲਿਮਟਿਡ, ਫਤਿਹਗੜ੍ਹ ਸਾਹਿਬ ਵੱਲੋਂ

ਸਥਾਪਿਤ 8.75 ਮੈਗਾਵਾਟ ਸੌਰ ਊਰਜਾ ਪ੍ਰੋਜੈਕਟ ਤੋਂ

66 ਕੇਵੀ ਸ/ਸ ਫੁ~ਲੇਵਾਲਾ ਤੱਕ 66 ਕੇਵੀ ਲਾਈਨ

ਦਾ ਰੂਟ ਪਲਾਨ।ਪਿੰਡ –ਫੁ~ਲੇਵਾਲਾ 440 mtr 0.2 26 40 ਮੌਜੂਦਾ 66 ਕੇਵੀ ਬੁੁਢਲਾਡਾ ਸ/ਸ ਤੋਂ 66 ਕੇਵੀ ਸ/ਸ

ਬੋਹਾ ਤੱਕ 66 ਕੇਵੀ ਲਾਈਨ ਦਾ ਰੂਟ ਪਲਾਨ, ਟਾਵਰ

ਨੰਬਰ 48 ਤੋਂ 49 (DT-2157) ਤੱਕ ਉਚਾਈ ਵਧਾਉਣ

ਲਈ।ਪਿੰਡ – ਬੋਹਾ

2629 mtr 0.2 110 41 ਮੌਜੂਦਾ 220 ਕੇਵੀ ਸ/ਸ ਝੁੁਨੈਰ ਤੋਂ 66 ਕੇਵੀ ਸ/ਸ

ਸਰਦੂਲਗੜ੍ਹ ƒ ਜਾਂਦੀ 66 ਕੇਵੀ ਲਾਈਨ ਦੇ ਟਾਵਰ ਨੰਬਰ

69 ਤੋਂ 70 ਤੱਕ ਉਚਾਈ ਵਧਾਉਣ ਲਈ ਰੂਟ ਪਲਾਨ।

ਪਿੰਡ – ਸਰਦੂਲਗੜ੍ਹ

1072 mtr 0.2 55 42 ਮਧੂਬਨ ਐਨਕਲੇਵ ਵੈਲਫੇਅਰ ਸੋਸਾਇਟੀ (ਬਰੇਵਾਲ) ਦੇ

ਅੰਦਰ ਆਉਂਦੀ 66 ਕੇ.ਵੀ. ਪੁੁਰਾਣੀ/ਨਿਸ਼ਕ੍ਰਿਆ/ਅਧੂਰੀ

ਫਿਰੋਜ਼ਪੁੁਰ ਰੋਡ ਤੋਂ ਅੱਡਾ ਦਾਖਾ ਰੇਲ ਪੋਲ ਲਾਈਨ ਦੀ

ਸ਼ਿਫਟਿੰਗ/ਸੋਧ, ਪਿੰਡ/ਸ਼ਹਿਰ: ਬਰੇਵਾਲ ਰੋਡ, ਏ ਬਲਾਕ

ਅਗਰ ਨਗਰ, ਨਗਰ ਨਿਗਮ ਲੁੁਧਿਆਣਾ 2.043 cKt kM SC 0.1 97 43 ਅੰਮ੍ਰਿਤਸਰ-ਬਠਿੰਡਾ ਗ੍ਰੀਨਫੀਲਡ ਹਾਈਵੇਅ ਦੇ ਰਾਈਟ

ਆਫ਼ ਵੇ (RoW) ਵਿੱਚ ਆਉਂਦੀਆਂ 3 ਨੰ. 66 ਕੇ.ਵੀ.

ਲਾਈਨਾਂ ƒ ਉ~ਚਾ ਚੁ~ਕਣ/ਸ਼ਿਫਟ ਕਰਨ ਸਬੰਧੀ ਸੋਧੇ ਹੋਏ

ਰੂਟ ਪਲਾਨ (NHAI ਦਾ ਡਿਪਾਜ਼ਿਟ ਵਰਕ):

66 ਕੇ.ਵੀ.ਲਾਈਨ ਸੁੁਲਤਾਨਪੁੁਰ–ਪੰਡੋਰੀ ਜਗੀਰ (CH-7.980

ਕਿਮੀ)ਪਿੰਡ/ਸ਼ਹਿਰ: ਰੰਧੀਰਪੁੁਰ, ਗਾਜ਼ੀਪੁੁਰ

66 ਕੇ.ਵੀ. ਡੀ.ਸੀ.ਆਨ ਡੀ.ਸੀ. ਲਾਈਨ ਸੁੁਲਤਾਨਪੁੁਰ–ਜਖੋਪੁੁਰ 1. 0.916 Ckt

ਅਤੇ ਸੁੁਲਤਾਨਪੁੁਰ–ਸੁੁਲਤਾਨਪੁੁਰ 66 ਕੇ.ਵੀ. ਸ/ਸ + ਯੂ/ਜੀ Km

(CH-8.800 ਕਿਮੀ)ਪਿੰਡ/ਸ਼ਹਿਰ: ਰੰਧੀਰਪੁੁਰ, ਸੁੁਲਤਾਨਪੁੁਰ ਲੋਧੀ 2 . 0.701 Ckt

66 ਕੇ.ਵੀ. ਲਾਈਨ ਸੁੁਲਤਾਨਪੁੁਰ–ਲੋਹੀਆਂ ਖਾਸ ਅਤੇ kM1812 PUNJAB GOVT. GAZ., OCTOBER 9, 2026 (ASVN 17, 1948 SAKA) PART III] ਸੁੁਲਤਾਨਪੁੁਰ–ਤਲਵੰਡੀ ਮਾਧੋ (CH-8.850 ਕਿਮੀ)ਪਿੰਡ/ਸ਼ਹਿਰ: 2. 0.761 Ckt

ਰੰਧੀਰਪੁੁਰ, ਸੁੁਲਤਾਨਪੁੁਰ ਲੋਧੀ kM 0.2 58 44 ਪਿੰਡ ਕਾਨੀਆਂਵਾਲੀ ਵਿਖੇ ਮੈਸਰਜ਼ ਐਰੋਸੋਲ

ਰਿਨਿਊਏਬਲ ਇੰਡੀਆ ਲਿਮਟਿਡ ਵੱਲੋਂ ਸਥਾਪਿਤ 7

ਮੈਗਾਵਾਟ ਸੌਰ ਊਰਜਾ ਪ੍ਰੋਜੈਕਟ ਤੋਂ 66 ਕੇਵੀ ਸ/ਸ

ਮੁੁਕੰਦ ਸਿੰਘ ਵਾਲਾ ਤੱਕ 66 ਕੇਵੀ ਲਾਈਨ ਦਾ ਰੂਟ

ਪਲਾਨ।ਪਿੰਡ – ਕਾਨੀਆਂਵਾਲੀ, ਮੁੁਕੰਦ ਸਿੰਘ ਵਾਲਾ 2.332 ckt km 0.2 115 45 ਪਿੰਡ ਨੇੜੇ ਕੁੁਹੀਆਂ ਸਰਵਰ ਵਿਖੇ M/s Arosol

Renewable India Ltd., ਲੁੁਧਿਆਣਾ ਵੱਲੋਂ

ਸਥਾਪਿਤ 20 (18+2) ਮੈਗਾਵਾਟ ਸੌਰ ਊਰਜਾ ਪ੍ਰੋਜੈਕਟ

ਤੋਂ 66 ਕੇ.ਵੀ. ਸਬ-ਸਟੇਸ਼ਨ ਕੁੁਹੀਆਂ ਸਰਵਰ ਤੱਕ

66 ਕੇ.ਵੀ. ਲਾਈਨ ਦਾ ਰੂਟ ਪਲਾਨ ।ਪਿੰਡ –

ਗਿਦੜਾਂਵਾਲੀ, ਕੁੁਹੀਆਂ ਸਰਵਰ, ਦਲਮੀਰ ਖੇੜਾ ਅਤੇ

ਦੌਲਤਪੁੁਰਾ

4.904ckt km 0.2 235 46 ਪਿੰਡ ਸ਼ਿਵਪੁੁਰ ਕੁੁਕੜੀਆ, ਨੇੜੇ ਲੱਪੋ ਵਿਖੇ M/s

Chopra Alloys, ਲੁੁਧਿਆਣਾ ਵੱਲੋਂ ਸਥਾਪਿਤ 22

ਮੈਗਾਵਾਟ ਸੌਰ ਊਰਜਾ ਪ੍ਰੋਜੈਕਟ ਤੋਂ 66 ਕੇ.ਵੀ. ਸਬ-

ਸਟੇਸ਼ਨ ਲੱਪੋ ਤੱਕ 66 ਕੇ.ਵੀ. ਲਾਈਨ ਦਾ ਰੂਟ ਪਲਾਨ।

ਪਿੰਡ –ਸ਼ਿਵਪੁੁਰ ਕੁੁਕੜੀਆ, ਲੱਪੋ ਅਤੇ ਕਰਨ ਸਿੰਘ ਵਾਲਾ 5.351 ckt km 0.2 245 ਇਹ ਦੱਸਿਆ ਜਾਂਦਾ ਹੈ ਕਿ ਪੀ.ਐਸ.ਪੀ.ਸੀ.ਐਲ.ਉਕਤ ਦੱਸੀ ਮੰਨਜ਼ੂਰ ਸਕੀਮ ਦੇ ਅਧੀਨ ਲੋੜੀਂਦੀ ਟਰਾਂਸਮਿਸ਼ਨ ਲਾਈਨ ਅਤੇ ਦੂਰ ਸੰਚਾਰ ਨੈਟ ਵਰਕਸ ਦੇ ਕੰਮ ਲਈ ਜਰੂਰੀ ਟਾਵਰਜ਼, ਪੋਲਜ਼, ਵਾਇਰਜ਼, ਸਟੇਅਜ਼ (ਖਿੱਚਾਂ) ਅਤੇ ਹੋਰ ਸਾਜ਼ ਸਮਾਨ ਲਗਾਉਣਾ ਚਾਹੁੰਦਾ ਹੈ ਜਿਹੜਾ ਕਿ ਉਕਤ ਦੱਸੀਆਂ ਥਾਵਾਂ ਤੇ ਬਿਜਲੀ ਦੀ ਟਰਾਂਸਮਿਸ਼ਨ ਅਤੇ ਵੰਡ, ਟੈਲੀਗਰਾਫਿਕ ਜਾਂ ਪੀ.ਐਸ.ਪੀ.ਸੀ.ਐਲ. ਦੇ ਆਪਸੀ ਤਾਲਮੇਲ ਲਈ ਦੂਰ ਸੰਚਾਰ ਨੈਟਵਰਕਸ ਲਈ ਜਰੂਰੀ ਹਨ।ਇਸ ਲਈ ਪੀ.ਐਸ.ਪੀ.ਸੀ.ਐਲ.ਉਨ੍ਹਾਂ ਅਧਿਕਾਰਾਂ ਦੀ ਵਰਤੋਂ ਕਰੇਗਾ, ਜਿਹੜੇ ਟੈਲੀਗਰਾਫਿਕ ਅਥਾਰਟੀਜ ਟੈਲੀਗਰਾਫਿਕ ਐਕਟ-1885 (XIII- ਆਫ 1885) ਦੇ ਪਾਰਟ-3 ਅਧੀਨ ਟੈਲੀਗਰਾਫਜ਼ ਨੂੰ ਸਥਾਪਿਤ ਅਤੇ ਮੇਨਟੇਨ ਰੱਖਣ ਲਈ ਕਰਦੀਆਂ ਹਨ।ਇਸ ਲਈ ਇੰੰਡੀਅਨ ਇਲੈਕਟ੍ਰੀਸਿਟੀ ਐਕਟ -2003 ਦਾ ਸੈਕਸ਼ਨ 164 ਲਾਗੂ ਨਹੀਂ ਹੁੰਦਾ ਅਤੇ ਪੀ.ਐਸ.ਪੀ.ਸੀ.ਐਲ. ਦੀ ਸਕੀਮ ਲਈ ਕੋਈ ਵੱਖਰਾ ਨੋਟਿਸ ਦੇਣ ਦੀ ਲੋੜ ਨਹੀਂ।

ਇਹ ਨੋਟੀਫਿਕੇਸ਼ਨ ਬਿਜਲੀ ਐਕਟ-2003 ਦੇ ਸੈਕਸ਼ਨ 164 ਮੁਤਾਬਿਕ ਜਾਰੀ ਕੀਤੀ ਜਾਂਦੀ ਹੈ ਜਾਂ Uਵਰ ਰਾਈਡਿੰਗ ਇਨੈਕਟਮੈਂਟ ਜੇ ਕੋਈ ਹੋਵੇ ਅਤੇ ਪਾਵਰ ਡਿਪਾਰਟਮੈਂਟ,ਪੰਜਾਬ ਸਰਕਾਰ ਦੇ ਹੁਕਮ ਨੰ:S/O. 46/C.A. 36 /2003/S.164/2013 dt 19-6-2013 ਅਨੁਸਾਰ ਇੰਡੀਅਨ ਟੈਲੀਗਰਾਫ ਐਕਟ-1885 (ਸੈਂਟਰਲ ਐਕਟ 13 ਆਫ 1885) ਦੇ ਪਾਰਟ 3 ਅਧੀਨ ਟੈਲੀਗਰਾਫ ਅਥਾਰਟੀ ਦੀਆਂ ਪਾਵਰਜ ਪੀ.ਐਸ.ਪੀ.ਸੀ.ਐਲ.ਨੂੰ ਦਿੱਤੀਆਂ ਗਈਆਂ ਹਨ।ਇਸ ਸਬੰਧੀ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਉਪਰੋਕਤ ਸਕੀਮ/ਟਰਾਂਸਮੀ਼ਸਨ ਲਾਈਨਾਂ ਦੇ ਕੰਮਾਂ ਸਬੰਧੀ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣੀ ਪ੍ਰਤੀ ਵੇਦਨਾ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ ਅੰਦਰ ਦੇ ਸਕਦਾ ਹੈ। ਇਸ ਤੋਂ ਬਾਅਦ ਕੋਈ ਇਤਰਾਜ਼ ਜ਼ਾਂ ਪ੍ਰਤੀ ਵੇਦਨਾ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਸਾਰੀ ਸਕੀਮ/ਟਰਾਂਸਮੀਸ਼ਨ ਲਾਈਨਾਂ ਦੇ ਕੰਮ ਬਿਨ੍ਹਾਂ ਕੋਈ ਸੋਧ ਕੀਤੇ ਜਾਂ ਸੋਧ ਕਰਕੇ ਪੀ.ਐਸ.ਪੀ.ਸੀ.ਐਲ. ਦੀ ਮੰਨਜੂਰੀ ਮੁਤਾਬਿਕ ਲਾਗੂ ਮੰਨੇ ਜਾਣਗੇ। ਇਸ ਸਿਲਸਿਲੇ ਵਿੱਚ ਲੋੜੀਂਦੇ ਪਲਾਨ ਜਿਨ੍ਹਾਂ ਵਿੱਚ ਟਰਾਂਸਮੀਸ਼ਨ ਲਾਈਨਾਂ ਦੇ ਆਰਜ਼ੀ ਰਸਤੇੇ ਵਿਖਾਏ ਗਏ ਹਨ, ਕਿਸੇ ਵੀ ਕੰਮਕਾਰ ਵਾਲੇ ਦਿਨ ਉਪ ਮੁੱਖ ਇੰਜੀਨੀਅਰ/ਟੀ.ਐਲ.,ਪੀ.ਐਸ.ਪੀ.ਸੀ.ਐਲ., ਜਲੰਧਰ/ਪਟਿਆਲਾ/ਬਠਿੰਡਾ ਦੇ ਦਫਤਰ ਵਿਚ ਵੇਖੇ ਜਾ ਸਕਦੇ ਹਨ।ਉਪਰੋਕਤ ਸਕੀਮਾਂ ਸਬੰਧੀ ਜੇ ਕੋਈ ਇਤਰਾਜ ਅਤੇ ਪ੍ਰਤੀ ਵੇਦਨਾ ਹੋਵੇ ਤਾਂ ਨਿਮਨ ਹਸਤਾਖਰ ਨੂੰ ਭੇਜੇ ਜਾਣ।

PART III] PUNJAB GOVT. GAZ., OCTOBER 9, 2026 (ASVN 17, 1948 SAKA) 1813

ਉਪਰੋੋਕਤ ਕੰਮ ਪੰਜਾਬ ਰਾਜ ਦੇ 66 ਕੇਵੀ ਟਰਾਂਸਮਿਸ਼ਨ ਨੈਟਵਰਕ ਵਿੱਚ ਵਾਧਾ/ ਸਮਰੱਥਾ ਵਧਾਉਣ ਦੇ ਮੰਤਵ ਕਰਕੇ ਪਲਾਨ ਕੀਤੇ ਗਏ ਹਨ ਤਾਂ ਜ਼ੋ ਰਾਜ ਦੇ ਸਾਰੇ ਤਰਾਂ ਦੇ ਮੋੋਜੂਦਾ/ਸੰਭਾਵੀ ਬਿਜਲੀ ਖਪਤ ਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ ਸਪਲਾਈ ਦਿੱਤੀ ਜਾ ਸਕੇ।ਇਹ ਕੰਮ ਬਿਜਲੀ ਖਪਤਕਾਰਾਂ ਨੂੰ ਮਿਆਰੀ ਪਾਵਰ ਸਪਲਾਈ ਯਕੀਨੀ ਬਣਾਉਣ ਲਈ ਅਤਿਅੰਤ ਲੋੋੜੀਂਦੇ ਹਨ।

ਸਹੀ/-

ਸਹੀ/- ਉਪ ਮੁੱਖ ਇੰਜੀ./ਟਰਾਂਸਮੀਸ਼ਨ ਲਾਈਨ(ਡ), ਮੁੱਖ ਇੰਜੀਨੀਅਰ/ਟੀ.ਐਸ., ਪੀ.ਐਸ.ਪੀ.ਸੀ.ਐਲ.

ਪੀ.ਐਸ.ਪੀ.ਸੀ.ਐਲ., ਬੀ-1, ਸ਼ਕਤੀ ਵਿਹਾਰ, ਪਟਿਆਲਾ। ਬੀ-1, ਸ਼ਕਤੀ ਵਿਹਾਰ,ਪਟਿਆਲਾ।

ੁ1814 PUNJAB GOVT. GAZ., OCTOBER 9, 2026 (ASVN 17, 1948 SAKA) PART III] Notifications by High Court ; Labour Commissioner ; Advertisements ;

Director of Lotteries, Punjab and Notices, etc.

(Regd. Office: PSEB Head Office, The Mall, Patiala)

Office of Chief Engineer/Transmission System,

B-1,Shakti Vihar, Patiala

Corporate Identity Number (CIN)U40109PB2010SGC033813

NOTIFICATION

The 25th September, 2026

NO. 116/TSN-207/Vol-XV.-It is hereby notified that Punjab State Power Corporation Ltd. (here-in- after called the PSPCL) proposes to undertake the following schemes/transmission works necessary for the dispersal/distribution of power for the improvement of the transmission and distribution system of the Punjab State Power Corporation Ltd.

66KV WORKS FOR THE YEAR 2026-27

2 Sr. No. Name of Work indicating the villages/localities Approx. Size of Approx.

over which the line is to pass Length of conductor / Cost (Rs

line in Kms. Cable (sq. mm) in Lacs) 1 Revised Route plans for shifting/raising of 06 nos.

66 KV lines in Proposed Right of Way (PROW)

for Phagwara-Hoshiarpur Road including Phagwara

& Hoshiarpur Bypass (NH-344B)-Deposit work of

NHAI-- 66KV Hoshiarpur to Attowal line, Village/ 0.837 Ckt Km 0.2 25 City:- Attowal.

(SC/DC)

2 Proposed route plan of 66kV line of 10 MW Solar

to 66kV S/S Theh kalndar - M/s Punjab Steel

villages THEH KALANDAR, SMANA KHANIK

FAZILKA

2.745 ckt km 0.2 137 3 Route plan for 66KV connectivity to Newly

proposed 66KV S/stn Sector-82 JLPL Mohali. 2092 ckt 400 sqmm 67 (Deposit Work of GMADA), Village/City:- Mohali. mtr SC

4 Route plan for providing connectivity to newly

proposed S/stn Medicity ( Ferozpur) (GMADA 2700 ckt 1200 sqmm 75 Deposit Work), Village/City:- Mohali. mtr SC

5 Revised route plan for 66KV U/G cable

Accessories M/s Vaneera Industries Limited. 2715 ckt 400 sqmm 79 (Deposit Work), Village/City:- Kaddon. mtr SC

6 Route plan for replacement of SC on SC line of

0.15 Sq" conductor with SC on DC line of 0.2

Sq" ACSR conductor for 66KV line from 220KV

Kakarala to 66KV Dyalgarh.

a) Replacement of 1 no Ckt of 66 KV Dayalgarh S/S

of 0.15 sq" Conductor of approximately length of 1.5PART III] PUNJAB GOVT. GAZ., OCTOBER 9, 2026 (ASVN 17, 1948 SAKA) 1815 KM on existing DC on DC line from 220 KV G/S/S

Kakrala upto T-off point of 66 KV Kulraran with 0.2

Sq".

b) Replacement of existing SC on SC line of 0.15 sq

"Conductor with SC on DC line of 0.2 sq " ACSR

conductor of approximately length of 12.75 Km.

Village/City:- Kakrala, Kheri Nagaian, Sihal, shafipur 12.215 km 0.2 595 kalan, shafipur Khurd, Santpura, Dyalgarh Jejian. SC on DC

7 Revised Part Route plan for new 66KV SC on DC 1. 220 KV RSD-

line from 1 x 8 MW unit of Shahpur Kandi Ph-II to Sarna(1.5 Ckt

66KV Ranipur. Villages/City:- 1. Sandhori, 2. Khala, KM DC) 2.66 0.4

3. Kamwal, 4. Jaini upparly, 5. Gurah khurd 6. Jaini KV Dhar-

khalki, 7. Akhwana 8. ranipur. Manwal at 66

KV ranipur

grid(0.75 Ckt

KM SC) 0.2 95 8 Route plan for new 66 kV line for load extension

of M/s SS Steel Industries, Village/City: Sirhind,

Tarkhan Majra

2.986 ckt kM 0.2 145 9 Stringing of 2nd circuit on 66kV line from Bhagta

Bhai to Jalal (TWL-91/WZ/2023-24 Annex. B)

Villages Bhagta Bhai ka

0.427 ckt km 0.2 25 10 route plan of 66kV line of 30 MW Solar Power 1. SC/DC with

Plant to 66kV S/S Sangat - M/s Sone Solar ASCR Panther

Energy One Pvt. Ltd. Villages Bandi, Jassi (0.2 sq.inch) –

Baghwali, Amarpura URF Gurthari and Sangat 1.739, U/G

Cable 916 c-

meter and

Stringing of

2nd circuit on

existing line of

M/s Sone Solar

Pvt. Ltd. –

4.192 0.2 209 11 Revised Part Route plan for 66KV line from

11.5 MW Solar by M/s Garg Acrylics Ltd

Village Ramsara to 66KV S/stn Amarmura

(Solar Connection), Village/City:- Mukand singh wala,

Jagat sing wala, Kanianwali, Shivpura Kukria. 170 ckt mtr, SC 630 sqmm 22 12 stringing of 2nd circuit on LILO of 66 kV

Dharamkot- Panjtoor Line at 66kV s/s Mastian

(TWL-69//WZ/2025-26 Annex. B ) Village

Bhagta Bhai Ka

0.131 km 0.2 211816 PUNJAB GOVT. GAZ., OCTOBER 9, 2026 (ASVN 17, 1948 SAKA) PART III] 13 shifting/raising of existing 66kV line from 132 kV

IGC, Bathinda to 66 kV s/s IGC Bathinda at tower

no. 7 (Deposit work). – Sh. Varun Garg Villages

IGC Bathinda

0.0136 ckt km 0.2 18 14 Revised plans for the upgradation and 4-laning

of existing Beas-Baba Bakala-Batala - Dear Baba

Nanak Section (NH-503-D) starting from Beas

at NH-3 (km 417+700) and terminating at

Kartarpur Sahib Corridor (km 0+00 of NH 354

B & Km 153+800 of NH 354) at Dera Baba

Nanak under Bharat Mala Parivojna (Package-

1&2) (Deposit work):-

1. 66 KV Kotli Surat Malhi - Dera Baba Nanak 0.409 ckt km

(HRP 12-16) (CH 59+750 to 59+970KM) (SC/DC)

2. 66KV Kotli Surat Malhi - Shahpur Jajjan 0.216 ckt

(TL 5-6) (CH 59+930)

km(SC/DC)

3. 66KV Kotli Surat Malhi - Shahjada kalan 0.100 ckt km

(TL 6-7)(CH59+990KM)

(SC/DC) 0.2, 0.2, 0.2 36 Village/City: Kotli Surat Malhi

15 Revised route plan for new 66KV line from the

proposed site at Jal thikriwala of 42 MW of M/s

Vital Steel Bars LLP, Ludhiana to 220KV S/stn

Kanjli, Village/City: Thikriwala, Kanjli (Deposit work)

Village/City:- Thikriwala, Kanjli. 1.088 Ckm 0.2 50 16 Shifting of load of 66 kV S/S Chaunta and 66 kV

S/S Gehlewal from 220 kV Kohara to 220 kV

Dhanansu, Village/City: Dhanansu, Budhewal,

Paharuwal, Mehlon, Kohara 6.192 Ckt kM 0.2 for 295

O/H line

and 400

sq mm SC

17 66kV line from 20+23 (43) MW Solar by M/s VSB

Steel India (P) Ltd. at Village Salina (MOGA) to

66kV S/S Dagru villages SALINA, SADDA SINGH

WALA, NIDHANWALA, DAGRU 3.070 ckt km 0.2 155 18 66kV line for evacuation of 43.4 MW Solar (against

application of 44 MW, 28 MW as stage-I and 16MW

as stage -2) by M/s Joginder Casting (P) Ltd.

Mandi Gobindgarh from 66kV S/S Chak

Janesar Villages Chak Janesar 1.991 ckt km 0.2 97 19 Revised part route plan for Raising of 66KV

SC on SC line from 220KV S/s BBMB Sangrur

to 66KV S/s Samundgarh in the land of UniversityPART III] PUNJAB GOVT. GAZ., OCTOBER 9, 2026 (ASVN 17, 1948 SAKA) 1817 College, Benra, Village/City-Benra(Dhuri)

(Deposit Work-Shifting).

20 New 66 kV line from 66 kV S/S Dosanjh Kalan

to newly proposed 66 kV S/S Virk, Village/City:

Dosanjh Kalan, Ladian, Jajo Mazara, Kotli 5.361 ckt km 0.2 265 Khakhian, Paddi Khalsa, Virk SC on DC

21 Shifting of 66 kV Kartarpur- Naugajja line for

newly proposed Shri Guru Ravidas Study centre

village Faridpur & Naugajja, Village/city: Naugajja, 0.286 Ckt kM 0.2 17 Dugri, Mandi Maur, Kishangarh, Kala Bahian SC on DC

22 Route plan for laying of New 66KV U/G cable

from new proposed 66 KV Grid Bhagwanpura

to M/s Jai Parvati forge Ltd., unit 3, Village

Behra, DeraBassi, District Mohali, Village/City-

Bhagwanpura,Behra (FCC case). 758 ckt mtr SC 400 sqmm 37 23 Revised route plan for 66KV line from 220KV

Abohar to 66 KV Sitto Gunno via Amarpura Line

for 66 KV U/G cable, Village/City-Abohar. 247 ckt mtr SC 630 sqmm 16 24 Route plan for newly 66 KV SC on DC line,

T-off from 66KV DC/DC line from 220 KV

S/S Chajjli to 66 KV S/S Lehra Gaga Ckt-1 to

newly proposed 66 KV Khokhar Kalan, Village/ 0.135 Ckt 0.2 15 City:-Gobindgarh, Gobindgarh Khokhar, Khokhar. Km SC/DC

25 Route plan for laying of cable for shifting of load

at New 220KV S/S Wazirabad, Village/City-

Wazirabad. (Planned Work). 158 ckt mtr DC 400 sqmm 16 26 Modification of 66 kV O/H TL Pong- Talwara

T-off for 66 kV S/S Amroh due to crossing in

the Kartoli Punjab- Talwara new railway line

section, Village/City: Talwara, Rajwal,

Bhumbootarr, Tohlu, Dugral, Dholala, Bringli,

Mangu Mera, Palahar, Amroh 3.217 Ckt kM 0.2 162 27 Route plan of rail pole line from 66 KV Pong to

66 KV Talwara (due to development of railway

track of Kartoli Punjab – Talwara section

(Location 82+ 850 km) by Indian railway,

Village/City- Talwara.

175 ckt mtr, SC 630 sqmm 17 28 Route plan for T-off from the existing 66kV

line from 66 kV s/s Kahnewala to 66 kV S/s

Nangla Jokarian to new 66 kV S/s Ullak Villages

Jorkian, Jagatgarh Bandra, Chuharia and Ullak 2554 m 0.2 1251818 PUNJAB GOVT. GAZ., OCTOBER 9, 2026 (ASVN 17, 1948 SAKA) PART III] 29 Route plan for 66 KV line from M/S Generation

next tech APS Pvt. Ltd. (19.5 MW) Solar Plant ,

Village-Bhaike pishor ghorenab(Distt. Sangrur)

to 66 KV Sekhuwas, Village/City-Bhaike pishor

ghorenab(Distt. Sangrur) (Deposit Work). 2.205 km, SC 0.2 115 30 Route plan for 66 kV line to new 66 kV S/S

Bazurg by LILO of the existing 66 kV line from

220 kV S/S Jagraon to 66 kV S/S Sidhwan Bet,

Village/City: Jagraon, Swadi Khurd, Tappar

Harnia, Sadarpura, Sidhwan Bet, Leel Megh Singh, 15.397 ckt km 0.2 750 Ramgarh Bhullar, Malsihan Bhai ke, Bazurg DC on DC

31 Shifting of existing 66 kV DC on DC line from 220

kV S/S Phase-7 Mohali- Anand Lamp/Ph-8B/ICI

Paint Factoryand 66 kV SC on DC line from 220

kV S/S Phase-7 Mohali- Chapparchiri with in

EWS site sector-74 GMADA (Deposit work

of GMADA)

0.210 ckt kM 0.2 17 32 Replacement of existing 66 kV Ajitwal- Jagraon

from T-off to Galib Kalan, Village/City: Galib 13.34 ckt kM 0.2 625 Kalan, Ajitwal, Kili Chahal, Amargarh Urf Kaler SC on DC

33 Route plan for T-off from the existing 66kV

line from 66 kV s/s Sardulgarh to 66 kV S/s Sanga,

to new 66 kV S/s Jhanda Kalan Villages Khaira

Kalan, Khaira Khurd, Sardulgarh and Jhanda Kalan 4992 m 0.2 225 34 Shifting of 66 kV Single Ckt Humbran- Baloki 66

kV(Ring main) within premises of Mr. Navdeep 0.682 ckt kM 0.4 27 Singh Ghuman, Village/City: Birmi SC on DC

35 Stringing of 2nd ckt on the existing 66 kV line

from 66 kV Sudhar to 66 kV Heran, Village/city:

Sudhar, Boparai Kalan, Jassowal, Braich, Heran 11.761 ckt kM 0.2 525 36 Route plan for shifting of 66 KV Passiana - 1) 234 Ckt mtr,

Sanour Line (TL no.-251) in the Land of M/s SC 2) 88 Ckt

Connaught Place Developers, Village/City- Patiala mtr, DC 3) 35

(Deposit Work). Ckt mtr, SC 0.2,0.2,0.2 27 37 Route plan for LILO arrangement of 66 kV Line

from the existing 220 kV Maur S/s to 66 kV S/s

Mandi at New Proposed 66 kV S/S Thamangarh

Villages- Thamangarh, Kutiwala Kalan 431 mtr 0.2 35 38 Route plan for T-off from the existing 66 kV Line

from 220 kV S/s Bajakhana to 66 kV S/s Jeeda

to the new proposed 66 kV S/S Fatehgarh

Villages- Wara Bhai Ka, Dabirkhana, Fatehgarh 4613 mtr 0.2 195PART III] PUNJAB GOVT. GAZ., OCTOBER 9, 2026 (ASVN 17, 1948 SAKA) 1819 39 Route plan of 66kV line 8.75 MW Solar by M/s

Behari Lal Engg. Ltd., Fatehgarh Sahib at Village

Fullewala to 66kV S/S Fullewala Villages- Fullewala 440 mtr 0.2 26 40 Route plan of 66kV line from the existing 66 kV

Budhlada S/s to 66 kV S/s Boha for raising height

from tower no 48 to 49 (DT-2157) Villages- Boha 2629 mtr 0.2 110 41 Route plan for 66 kV Line from the existing 220kV

S/s Jhunair to 66 kV S/s Sardulgarh for raising height

from tower no. 69 to 70 Villages- Shardulgarh 1072 mtr 0.2 55 42 Shifting/ modification of 66 kV old/idle/ incomplete

Ferozpur road to Adda Dakha rail pole line with

in Madhuban Enclave Welfare Society (Barewal),

Village/City: Barewal Road, A Block Agar Nagar, 2.043 cKt kM

Municipal Corporation Ludhiana SC 0.1 97 43 Revised route plans for raising/ shifting of 3 No.

66 kV lines falling in the RoW of Amritsar- Bathinda

Greenfield highway (Deposit work of NHAI):

1. 66 KV line Sultanpur- Pandori Jagir (CH- 7.980

kM), Village/City: Randhirpur, Gajipur

2. 66KV DC on DC line Sultanpur - Jakhopir and 1. 0.916 Ckt

Sultanpur - Sultanpur 66 kV S/S + U/G (CH-8.800KM), km

Village/City: Randhirpur, Sultanpur Lodhi 2. 0.701 Ckt

3. 66KV line Sultanpur- Lohian Khas and Sultanpur- kM

Talwandi Madho (CH-8.850KM), Village/City: Randhirpur, 2. 0.761 Ckt

Sultanpur Lodhi

kM 0.2 58 44 route plan of 66kV line from 7 MW Solar by M/s

Arosol Renewable India Ltd., at Village Kaniawali

to 66kV S/S Mukund Singh Wala Villages-

Kaniawali, Mukund Singh Wala 2.332 ckt km 0.2 115 45 route plan of 66kV line from 20 (18 +2 ) MW Solar

by M/s Arosol Renewable India Ltd., Ludhiana

at Village Near Kuhian Sarvar to 66kV S/S

Kuhian Sarvar. villages- Gidranwali, Kuhian

Sarvar, Dalmir Khera, Daulatpura 4.904ckt km 0.2 235 46 Route plan of 66kV line 22 MW Solar by M/s

Chopra Alloys, Ludhiana at Village Shivpur Kukaria

Near Lappo to 66kV S/S Lappo Villages- Shivpur

Kukaria, Lappo, Karan SinghWala 5.351 ckt km 0.2 245 It is hereby notified that the PSPCL is undertaking and executing the sanctioned scheme and shall have the powers for placing of any Towers, Wires, Poles, Stays, Apparatus and Appliances for the Transmission and Distribution of Electricity or for Transmission of telegraphic or telephonic communications necessary for proper coordination of the works of PSPCL for the areas indicated above which the telegraph authority possess under Part-III of the Telegraphs Act. 1885 (XIII of 1885) in respect of telegraphs established or maintained and the1820 PUNJAB GOVT. GAZ., OCTOBER 9, 2026 (ASVN 17, 1948 SAKA) PART III] provisions of section 164 of the Indian Electricity Act 2003 shall not apply to the same and therefore no separate notice of the scheme of PSPCL is required to be given.

This notification has been issued in respect of the provisions made under Section 164 of the Indian Electricity Act 2003 or overriding enactment, if any and Govt. of Punjab, Dept. of Power order no. S/O. 46/ C.A. 36 /2003/S.164/2013 dt 19-6-2013 where in powers of Telegraph authority under part-III of the Indian Telegraph act, 1885 (Central Act no.13 of 1885) have been decided to be vested and exercised on PSPCL.

Notice is hereby given that any person may raise objection if any/and or make any representation against the above scheme/transmission works within two months of issue of this notification. Thereafter no objection and or representation will be entertained and all schemes/transmission works will be deemed to be sanctioned with or without modifications as approved by the PSPCL. Necessary plans showing the tentative route of the Transmission Lines may be seen on any working day in the office of Dy. CE/TL, PSPCL, Jalandhar/Patiala/ Bathinda.Objections and/or representations in respect of the above schemes if any should be sent to the undersigned.

The above works have been planned to augment / add 66 KV transmission network in the state of Punjab so as to ensure quality and uninterrupted power supply to all type of existing/prospective electricity consumers of the state. These works are urgently required for ensuring quality power supply to the electricity consumers.

Sd/- Sd/- Dy. CE /Trans. Lines (D),

Chief Engineer/TS, PSPCL, B-1, Shakti Vihar,

PSPCL, B-1, Shakti Vihar, Patiala.

Patiala.

[298-1]

3848/10-2026/Pb. Govt. Press, S.A.S. Nagar

Cite this issue. Punjab Gazette, Government of Punjab, 09 October 2026. Indian Gazettes, https://egazette.servantsofknowledge.in/details/in.gazette.punjabdsa.2026-10-09.92649/. Archive identifier in.gazette.punjabdsa.2026-10-09.92649.