EXTRAORDINARY
Published by Authority
CHANDIGARH, SATURDAY, OCTOBER 10, 2026 (ASVINA 18, 1948 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-3 ਸਾਖਾ)
ਨੋਟੀਫਿਕੇਸ਼ਨ
ਮਿਤੀ 9 ਅਕਤੂਬਰ,2026
ਨੰ. LG-LG-3015/27/2026-5 LG3/1/1526544/2026.- ਵਧੀਕ ਡਿਪਟੀ ਕਮਿਸ਼ਨਰ (ਜ),ਬਰਨਾਲਾ ਵੱਲੋ ਪੱਤਰ ਨੰ.ਸਹਿਰੀ ਵਿਕਾਸ-2026/1786 ਮਿਤੀ 29.09.2026 ਰਾਹੀ ਕਾਰਜ ਸਾਧਕ ਅਫਸਰ, ਨਗਰ ਪੰਚਾਇਤ, ਹੰਡਿਆਇਆ ਦੇ ਪੱਤਰ ਨੰ. 425 ਮਿਤੀ 28.09.2026 ਦੀ ਕਾਪੀ ਭੇਜਦੇ ਹੋਏ ਸੂਚਿਤ ਕੀਤਾ ਗਿਆ ਕਿ ਨਗਰ ਪੰਚਾਇਤ, ਹੰਡਿਆਇਆ ਦੇ ਮੌਜੂਦਾ ਪ੍ਰਧਾਨ ਸ਼੍ਰੀਮਤੀ ਸਰਬਜੀਤ ਕੌਰ ਵੱਲੋਂ ਮਿਤੀ 25.09.2026 ƒ ਸਿਹਤ ਠੀਕ ਨਾ ਹੋਣ ਕਾਰਨ ਪ੍ਰਧਾਨਗੀ ਪੱਦ ਤੋਂ ਅਸਤੀਫਾ ਦਿੱਤਾ ਗਿਆ ਹੈ।
2 ਸ਼੍ਰੀਮਤੀ ਸਰਬਜੀਤ ਕੌਰ, ਪ੍ਰਧਾਨ, ਨਗਰ ਪੰਚਾਇਤ, ਹੰਡਿਆਇਆ ਵੱਲੋਂ ਮਿਤੀ: 25.09.2026 ƒ ਨਗਰ ਪੰਚਾਇਤ, ਹੰਡਿਆਇਆ ਦੇ ਪ੍ਰਧਾਨਗੀ ਦੇ ਪੱਦ ਤੋਂ ਦਿੱਤਾ ਗਿਆ ਅਸਤੀਫਾ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਪ੍ਰਵਾਨ ਕੀਤਾ ਜਾਂਦਾ ਹੈ ।
3. ਇਹ ਪੱਤਰ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਨਾਲ ਜਾਰੀ ਕੀਤਾ ਜਾਂਦਾ ਹੈ।
ਘਨਸ਼ਿਆਮ ਥੋਰੀ, ਆਈ.ਏ.ਐਸ.
ਚੰਡੀਗੜ੍ਹ
ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ ਮਿਤੀ 9 ਅਕਤੂਬਰ, 2026
ਸਥਾਨਕ ਸਰਕਾਰ , ਵਿਭਾਗ
3853/10-2026/Pb. Govt. Press, S.A.S. Nagar