EXTRAORDINARY
Published by Authority
CHANDIGARH, THURSDAY, OCTOBER 15, 2026 (ASVINA 23, 1948 SAKA)
GOVERNMENT OF PUNJAB
DEPARTMENT OF LOCAL GOVERNMENT
(MUNICIPAL ELECTIONS BRANCH)
NOTIFICATION
The 14th October, 2026
No.3/35/2021/MEO/EA/175.- In exercise of the powers conferred by Section 24(2) of the Punjab Municipal Act, 1911 (Punjab Act No. 3 of 1911) and all other powers enabling him in this behalf, the Governor of Punjab is pleased to notify the name of Sh. Sanjay Kapila, Member, Ward No. 02, Municipal Council Hariana, District Hoshiarpur as President of Municipal Council, Hariana.
Sd/-
GHANSHYAM THORI, IAS Chandigarh
Secretary to Government of Punjab The 13th October, 2026 Department of Local Government
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਮਿਉਂਸਪਲ ਚੋਣਾਂ ਸ਼ਾਖਾ)
ਅਧਿਸੂਚਨਾ
ਮਿਤੀ 14 ਅਕਤੂਬਰ, 2026
ਨੰ.3/35/2021/ਮਚਦ/ਚਸ/175.- ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਧਾਰਾ 24(2) ਅਧੀਨ ਪ੍ਰਾਪਤ ਸ਼ਕਤੀਆਂ ਅਤੇ ਇਸ ਸਬੰਧੀ ਸਮਰੱਥ ਕਰਨ ਵਾਲੀਆਂ ਹੋਰ ਸਮੂਹ ਸ਼ਕਤੀਆਂ ਦੀ ਵਰਤੋਂ ਕਰਦਿਆਂ, ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਸੰਜੇ ਕਪਿਲਾ, ਮੈਂਬਰ, ਵਾਰਡ ਨੰਬਰ: 02, ਨਗਰ ਕੌਂਸਲ, ਹਰਿਆਣਾ ਜਿਲ੍ਹਾ ਹੁੁਸ਼ਿਆਰਪੁੁਰ ਦਾ ਨਾਂ ਬਤੌਰ ਪ੍ਰਧਾਨ, ਨਗਰ ਕੌਂਸਲ, ਹਰਿਆਣਾ ਲਈ ਅਧਿਸੂਚਿਤ ਕਰਦੇ ਹਨ।
ਸਹੀ/-
ਘਨਸ਼ਿਆਮ ਥੋਰੀ, ਆਈ.ਏ.ਐਸ.
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ ਸਥਾਨਕ ਸਰਕਾਰ ਵਿਭਾਗ