Published by AuthorityPublished by AuthorityPublished by AuthorityPublished by AuthorityPublished by Authority
No. 32] CHANDIGARH, FRIDAY, AUGUST 7, 2020 (SRAVANA 16, 1942 SAKA)
PART III/
Notifications by High Court ; Labour Commissioner ; Advertisements ;
Director of Lotteries, Punjab and Notices, etc.
ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ
(ਪੰਜਾਬ ਸਰਕਾਰ ਦਾ ਅਦਾਰਾ)
(ਰਜਿ ਆਫਿਸ ਪੰ:ਰਾ:ਬਿ:ਬੋ:ਹੈਡ ਆਫਿਸ ਬਿਲਡਿੰਗ ਦੀ ਮਾਲ, ਪਟਿਆਲਾ-147001)
ਕਾਰਪੋਰੇਟ ਆਇਡੈਂਟਿਟੀ ਨੰਬਰ: U40109PB2010SGC033814, ਵੈਬ ਸਾਈਟ- www.pstcl.org
ਦਫ: ਪ੍ਰਮੁੱਖ ਇੰਜੀ/ਟੀ ਐਸ,ਪੀ.ਐਸ.ਟੀ.ਸੀ.ਐਲ, ਪਟਿ:,ਟੈਲੀਫੋਨ ਤੇ ਫੈਕਸ. 0175-2207774 ਈ ਮੇਲ: [email protected]
ਨੋਟੀਫਿਕੇਸ਼ਨ
ਮਿਤੀ 30 ਜੁਲਾਈ, 2020
ਨੰ: 43/ਟੀ.ਐਸ./ਐਸ.ਟੀ.-6016/ਵਾਲਯੂਮ-4.-ਇਹ ਦੱਸਿਆ ਜਾਂਦਾ ਹੈ ਕਿ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ) ਵਲੋਂ ਨਿਮਨਲਿਖਤ ਸਕੀਮਾਂ/ਟਰਾਂਸਮਿਸ਼ਨ ਦੇ ਕੰਮ ਸ਼਼ੁਰੂ ਕਰਨ ਦਾ ਪ੍ਰਸਤਾਵ ਹੈ, ਜਿਹੜੀਆਂ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਅਤੇ ਵੰਡ ਵਿੱਚ ਸੁਧਾਰ ਕਰਨ ਲਈ ਬਿਜਲੀ ਦੀ ਡਿਸਪਰਸਲ/ਵੰਡ ਲਈ ਜ਼ਰੂਰੀ ਹਨ।
ਸਾਲ 2020-21 ਦੇ ਟਰਾਂਸਮਿਸ਼ਨ ਕੰਮ
ਲੜੀ ਕੰਮ ਦਾ ਨਾਂ
ਸਕੋਪ ਆਫ ਵਰਕ, ਸਾਈਜ਼ ਆਫ ਨੰ:
(ਅੰਦਾਜਨ ਲੈਂਥ) ਏ.ਸੀ.
ਐਸ.ਆਰ.
ਕੰੰਡਕਟਰ
(ਨੋਮੀਨਲ
ਐਲੂਮੀਨੀਅਮ
ਏਰੀਆ ਇਨ
ਐਮ ਐਮ2) 1. ਰਿਗਾਰਡਿੰਗ ਰੂਟ ਪਲਾਨ ਫਾਰ 220 ਕੇ.ਵੀ. ਡੀ./ਸੀ. ਲਾਈਨ ਫਰਾਮ 400 ਲਾਈਨ ਦੀ ਲੰਬਾਈ 420 ਕੇ.ਵੀ. ਸ/ਸ ਰਾਜਪੁਰਾ ਟੂ 220 ਕੇ.ਵੀ. ਸ/ਸ ਬੱਸੀ ਪਠਾਣਾ। 24.267 ਕਿ.ਮੀ ਹੈ।
PART III] PUNJAB GOVT. GAZ., JAUGUST 7, 2020 (SRAVANA 16, 1942 SAKA) 2591. ਚੰਦੂਆ ਖੁਰਦ 2. ਦਾਰੂ ਗੜ੍ਹ 3. ਧਰਮਗੜ੍ਹ 4. ਅਲੂਣਾ
5. ਮੀਆਂਪੁਰ 6.ਬਸੰਤਪੁਰਾ 7. ਜੀਵਨਪੁਰਾ 8. ਸ਼ਾਹਪੁਰ
9. ਪਤਾਰਸੀ ਛੋਟਾ 10. ਪਤਾਰਸੀ ਵੱਡਾ 11. ਚੰਦੂ ਮਾਜਰਾ
12. ਰਜਿੰਦਰਗੜ੍ਹ 13. ਚੁੰਨੀ ਮਾਜਰਾ 14. ਸਾਧੂਗੜ੍ਹ 15. ਰਾਈ ਮਾਜਰਾ
16. ਮੱਠੀ 17. ਰਾਮਪੁਰ (ਬੇ-ਚਿਰਾਗ) 18. ਬੋੜਾਂ 19. ਰੰਧਾਵਾ
20. ਰਾਮਗੜ੍ਹ ਸੈਣੀਆਂ 21. ਬਲਹਾੜਾ 22. ਰਾਸ਼ਿਦਪੁਰਾ
23. ਛੋਟੀ ਬਲਹਾੜੀ 24. ਮੰਨੂਪੁਰ 25. ਭੈਰੋਂਪੁਰ ਅਤੇ ਭੈਰੋਂਪੁਰ ਬਸਤੀ
26. ਕੋਟਲਾ ਬਜਵਾੜਾ 27. ਰਾਏਪੁਰ ਗੱਜਰਾਂ 28. ਮੀਰਪੁਰ
29. ਜ਼ੋਧਪੁਰ 30. ਮਹਾਦੀਆਂ 31. ਫਤਿਹਪੁਰ ਰਾਈਆਂ
32. ਮਹਿਮੂਦਪੁਰ 33. ਸਾਹਿਦਗੜ੍ਹ 34. ਘਮੰਡਗੜ੍ਹ 35. ਰਸੂਲਪੁਰ
36. ਬੱਸੀ ਪਠਾਣਾ
2. ਰੇਜ਼ਿੰਗ ਆਫ ਹਾਈਟ ਆਫ 132 ਕੇ.ਵੀ. ਐਸ./ਸੀ. ਜੰਲਧਰ-ਖਾਨਪੁਰ ਲਾਈਨ ਕੋਈ ਤਬਦੀਲੀ 200 ਇਨ ਦ ਲੈਂਡਆਫ ਸ਼੍ਰੀ ਅਵਤਾਰ ਸਿੰਘ ਜੂਨੀਅਰ (ਟੀ.ਐਲ.-11 ਟੂ 12 ਨਹੀਂ ਹੈ।
(ਡਿਪੋਜ਼ਿਟ ਵਰਕ)।ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਪ੍ਰਪੋਜ਼ਿਡ ਲਾਈਨ
ਦੇ ਮੌਜੂਦਾ ਟਾਵਰ ਨੰ: 11 ਏ ਨੂੰ ਡਿਸਮੈਂਟਲ ਕਰਕੇ ਨਵਾਂ ਟਾਵਰ 11ਏ ਨਵੀਂ
ਜਗ੍ਹਾ ਤੇ ਤਜ਼ਵੀਜ਼ ਕੀਤਾ ਹੈ। ਦ ਲਾਈਨ ਕੋ੍ਰਸਜ਼ ਥ੍ਰੋ- ਐਚ.ਪੀ. ਪੈਟਰੋ ਪਲਾਜ਼ਾ,
ਸੂਰੇਆ ਇੰਨਕਲੇਵ Uਪੋ. ਇੰਡੀਅਨ ਆਇਲ ਕਾਰਪੋ. ਲਿਮਟਿਡ. ਪਠਾਨਕੋਟ
ਬਾਈ ਪਾਸ ਜਲੰਧਰ ।
3. ਰਿਗਾਰਡਿੰਗ ਰੂਟ ਪਲਾਨ ਆਫ ਰੇਜ਼ਿੰਗ ਆਫ ਹਾਈਟ ਆਫ 220 ਕੇ.ਵੀ. ਕੋਈ ਤਬਦੀਲੀ 420 ਢੰਡਾਰੀ ਕਲਾਂ - ਲਾਲਤੋਂ ਕਲਾਂ ਲਾਈਨ ਫਰਾਮ ਟੀ.ਐਲ.-10 ਟੂ 13 ਨਹੀਂ ਹੈ।
(ਪੀ. ਐਂਡ ਐਮ. ਡਿਪੋਜ਼ਿਟ ਵਰਕ)।ਇਥੇ ਇਹ ਵੀ ਦੱਸਿਆ ਜਾਂਦਾ ਹੈ
ਕਿ ਪ੍ਰਪੋਜ਼ਿਡ ਲਾਈਨ ਦੇ ਮੌਜੂਦਾ ਟਾਵਰ ਨੰ: 11 ਅਤੇ 12 ਨੂੰ ਡਿਸਮੈਂਟਲ
ਕਰਕੇ ਦੋਨੋਂ ਟਾਵਰ ਨਵੀਂ ਜਗ੍ਹਾ ਤੇ ਤਜ਼ਵੀਜ਼ ਕੀਤੇ ਗਏ ਹਨ। ਦ
ਲਾਈਨ ਕੋ੍ਰਸਜ਼ ਅੰਡਰ/ਨੀਅਰ ਫੋਕਲ ਪੁਆਇੰਟ ਲੁਧਿਆਣਾ।
4. ਰਿਵਾਇਜ਼ਡ ਰੂਟ ਪਲਾਨ ਆਫ ਲੀਲੋ ਆਫ 220 ਕੇ.ਵੀ. ਲਾਈਨ ਕੋਈ ਤਬਦੀਲੀ 420 ਸੁਨਾਮ-ਮਾਨਸਾ ਐਟ 400 ਕੇ.ਵੀ. ਪੀ.ਜੀ.ਸੀ.ਆਈ.ਐਲ. ਪਾਤੜਾ ਨਹੀਂ ਹੈ।
ਫਰਾਮ ਟੀ.ਐਲ.-125 ਟੂ ਟੀ.ਐਲ.-128. ਇਥੇ ਇਹ ਵੀ ਦੱਸਿਆ
ਜਾਂਦਾ ਹੈ ਕਿ ਪ੍ਰਪੋਜ਼ਿਡ ਲਾਈਨ ਦੇ ਮੌਜੂਦਾ ਟਾਵਰ ਨੰ: 126 ਅਤੇ
127 ਦੀ ਲੋਕੇਸ਼ਨ ਬਦਲੀ ਗਈ ਹੈ। ਦ ਲਾਈਨ ਕੋ੍ਰਸਿੰਗ ਥੋ੍ਰ-
ਲਖਮੀਰਵਾਲਾ ਪਿੰਡ।
5. ਪ੍ਰਪੋਜ਼ਿਡ ਰੂਟ ਪਲਾਨ ਫਾਰ ਰੀਸਟੋਰੇਸ਼ਨ ਆਫ ਸਪਲਾਈ ਆਫ ਲਾਈਨ ਦੀ ਲੰਬਾਈ 420 220 ਕੇ.ਵੀ. ਜੀ.ਐਚ.ਟੀ.ਪੀ. ਲਹਿਰਾ ਮਹੁੱਬਬਤ- ਹਿੰਮਤਪੁਰਾ ਡੀ./ਸੀ. 5.365 ਕਿ:ਮੀ ਹੈ
ਆਨ ਡੀ.ਸੀ. ਲਾਈਨ ਡਿਊ ਟੂ ਫਾਲਨ ਆਫ ਟਾਵਰਜ਼ ਆਨ 21.6.2020. ਅਤੇ ਲਾਈਨ ਦੀ
ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਪ੍ਰਪੋਜ਼ਿਡ ਲਾਈਨ ਦੇ ਟਾਵਰ ਰੀ-ਸੈਗਿੰਗ
ਨੰ: 40,41,43,44,45,46,50 ਅਤੇ 51 ਨੂੰ ਨਵੀ ਜਗ੍ਹਾਂ ਤੇ ਲਗਾਉਣ ਕਰਵਾਈ ਜਾਵੇਗੀ।
ਸਲਬਰ੍ਹਾ 2. ਭਾਈ ਰੂਪਾ260 PUNJAB GOVT. GAZ., AUGUST 7, 2020 (SRAVANA 16, 1942 SAKA) [PART III 6. ਪ੍ਰਪੋਜ਼ਿਡ ਰੂਟ ਪਲਾਨ ਫਾਰ ਲੀਲੋ ਆਫ ਵਨ ਸਿੰਗਲ ਸਰਕਟ ਆਫ ਲਾਈਨ ਦੀ ਪਾਰਟ 200 132 ਕੇ.ਵੀ. ਰੋਪੜ-ਘੁਲਾਲ ਲਾਈਨ ਫਾਰ ਐਮ./ਐਸ. ਸੀ.ਐਨ. ਰੂਟ ਦੀ ਲੰਬਾਈ
ਆਈ.ਐਫ.ਐਫ.ਸੀ.U. ਵਿਲੇਜ਼ ਸਹਿਜੋ ਮਾਜਰਾ ਉਰਫ ਰੱਤੀਪੁਰਾ 30 ਮੀ ਹੈ।
(ਕੰਨਟਰੀਬਿਊਟ ਵਰਕ)।ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਮੌਜੂਦਾ
132 ਕੇ.ਵੀ. ਲਾਈਨ ਦੇ ਟਾਵਰ ਨੰ: 161-162 ਦੇ ਸਪੈਨ ਦਰਮਿਆਨ
ਟਾਵਰ ਨੰ: 161-A ਨਵੀ ਜਗ੍ਹਾਂ ਤੇ ਲਗਾਇਆ ਜਾ ਰਿਹਾ ਹੈ। ਦ ਲਾਈਨ
ਕੋ੍ਰਸਿੰਗ ਥੋ੍ਰ- ਸਹਿਜੋ ਮਾਜਰਾ ਉਰਫ ਰੱਤੀਪੁਰਾ।
7. ਰੂਟ ਪਲਾਨ ਫਾਰ ਰੀਸਟੋਰੇਸ਼ਨ ਆਫ ਸਪਲਾਈ ਆਫ 220 ਕੇ.ਵੀ. ਕੋਈ ਤਬਦੀਲੀ 520 ਆਰ.ਟੀ.ਪੀ.-ਘੁਲਾਲ ਐਂਡ 220 ਕੇ.ਵੀ. ਆਰ.ਟੀ.ਪੀ.-ਗੌਂਸਗੜ੍ਹ ਨਹੀਂ ਹੈ।
ਲਾਈਨ ਡਿਊ ਟੂ ਡੈਮਜ਼ ਆਫ ਟਾਵਰ ਨੰ: 154 ਡਿਊ ਟੂ ਵਿੰਡ ਸਟੌਰਮ
ਆਨ ਨਾਈਟ ਬਿਟਵੀਨ 28.6.2020 ਐਂਡ 29.6.2020. ਇਥੇ
ਇਹ ਵੀ ਦੱਸਿਆ ਜਾਂਦਾ ਹੈ ਕਿ ਪ੍ਰਪੋਜ਼ਿਡ ਲਾਈਨ ਦੇ ਟਾਵਰ ਨੰ: 154 ਏ
ਨਵੀਂ ਜਗ੍ਹਾਂ ਤੇ ਲਗਾਇਆ ਜਾਵੇਗਾ।ਦ ਲਾਈਨ ਕੋ੍ਰਸਿੰਗ ਥੋ੍ਰ ਮਾਛੀਵਾੜਾ
ਵਿਲੇਜ਼।
8. ਰੂਟ ਪਲਾਨ ਫਾਰ ਰੇਜ਼ਿੰਗ ਆਫ 220 ਕੇ.ਵੀ. ਸਰਨਾ-ਵਡਾਲਾ ਗੰ੍ਰਥੀਆਂ ਲਾਈਨ ਦੀ ਪਾਰਟ 420 ਡੀ./ਸੀ. ਲਾਈਨ (ਸੀ.ਕੇ.ਟੀ.-I &II) ਰੇਲਵੇ ਕ੍ਰੋਸਿੰਗ ਬੀਟਵਿੰਨ ਰੂਟ ਦੀ ਲੰਬਾਈ
ਬਟਾਲਾ-ਕੁਆਦੀਆਂ ਐਟ ਕਿਲੋ.ਮੀਟਰ 8/9-9/0 (ਰੇਲਵੇ ਡਿਪੋਜ਼ਿਟ 130 ਮੀ ਹੈ।
ਵਰਕ)।ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਮੌਜੂਦਾ 220 ਕੇ.ਵੀ.
ਲਾਈਨ ਦੇ ਟਾਵਰ ਨੰ: 167 ਨੂੰ ਡਿਸਮੈਂਟਲ ਕਰਕੇ 2 ਨੰ: ਟਾਵਰ 166ਏ
ਅਤੇ ਟਾਵਰ ਨੰ: 167 ਨਵੀਂ ਜਗ੍ਹਾਂ ਤੇ ਤਜਵੀਜ਼ ਕੀਤੇ ਗਏ ਹਨ। ਦ ਲਾਈਨ
ਕੋ੍ਰਸਿੰਗ ਥੋ੍ਰ ਫਾਲੋਇੰਗ ਵਿਲੇਜ਼ਸ:-1. ਵਡਾਲਾ ਗੰ੍ਰਥੀਆਂ 2. ਤਲਵੰਡੀ ਝੁੰਗਲਾਂ
9. ਰੂਟ ਪਲਾਨ ਫਾਰ ਰੇਜ਼ਿੰਗ ਆਫ 132 ਕੇ.ਵੀ. ਵਰਪਾਲ-ਨਰਾਇਣਗੜ੍ਹ ਲਾਈਨ ਦੀ ਲੰਬਾਈ 200 ਡੀ./ਸੀ. ਲਾਈਨ ਰੇਲਵੇ ਕ੍ਰੋਸਿੰਗ ਸੈਕਸ਼ਨ ਬੀਟਵਿੰਨ ਛੇਹਰਟਾ-ਖਾਸਾ 344 ਮੀ ਹੈ।
ਐਟ ਨੰ: 519/9-520/0 (ਰੇਲਵੇ ਡਿਪੋਜ਼ਿਟ ਵਰਕ)।ਇਥੇ ਇਹ ਵੀ
ਦੱਸਿਆ ਜਾਂਦਾ ਹੈ ਕਿ ਟਾਵਰ ਨੰ: 48 ਅਤੇ 49 ਨੂੰ ਡਿਸਮੈਂਟਲ ਕਰਕੇ
ਨਵੀਂ ਜਗ੍ਹਾਂ ਤੇ ਤਜਵੀਜ਼ ਕੀਤੇ ਗਏ ਹਨ। ਦ ਲਾਈਨ ਕੋ੍ਰਸਿੰਗ ਥੋ੍ਰ ਫਾਲੋਇੰਗ
ਵਿਲੇਜ਼ਸ:-1. ਗੁਮਾਨਪੁਰਾ 2. ਮਿਊਂਸਪਲ ਕਾਰਪੋਰੇਸ਼ਨ ਅੰਮ੍ਰਿਤਸਰ।
10. ਰੂਟ ਪਲਾਨ ਫਾਰ 132 ਕੇ.ਵੀ. ਲਾਈਨ ਫਰਾਮ 132 ਕੇ.ਵੀ. ਸਬ-ਸਟੇਸ਼ਨ ਲਾਈਨ ਦੀ ਲੰਬਾਈ 200 ਫਰੀਦਕੋਟ ਟੂ ਕੋਟਕਪੂਰਾ 2 ਐਸ.ਸੀ ਆਨ ਡੀ.ਸੀ. ਟਾਵਰਸ. ਦ 21.976 ਕਿ:ਮੀ: ਹੈ।
ਲਾਈਨ ਕੋ੍ਰਸਜ਼ ਥੋ੍ਰ ਫਾਲੋਇੰਗ ਵਿਲੇਜ਼ਸ।
1.ਫਰੀਦਕੋਟ 2. ਅਰਾਈਆਂ ਵਾਲਾ 3. ਪੱਖੀ ਕਲਾਂ 4. ਭੋਲੂਵਾਲਾ
5. ਪੱਕਾ ਕਲਾਂ 6. ਟਹਿਣਾ 7. ਚਾਹਲ 8. ਭਾਨਾ 9. ਚਾਹਲ ਬੀੜ
10.ਨੱਥੇਵਾਲਾ 11. ਸਿੱਖਾਂਵਾਲਾ 12. ਢਾਣੀ ਟਹਿਲ ਸਿੰਘ 13. ਸੰਧਵਾ
14. ਕੋਟਕਪੁਰਾ
ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਪ੍ਰਪੋਜ਼ਿਡ ਲਾਈਨ ਦੇ ਟਾਵਰ ਕੋਈ ਤਬਦੀਲੀ 420 ਨੰ: 62-63 ਦਰਮਿਆਨ ਕਰਾਸ ਕਰਦੀ ਮੌਜੂਦਾ 220 ਕੇ.ਵੀ. ਨਹੀਂ ਹੈ।
ਮੋਗਾ ਮੁਕਤਸਰ ਲਾਈਨ ਦਾ ਟਾਵਰ ਨੰ: 112 ਡਿਸਮੈਂਟਲ ਕਰਕੇ 4 ਨੰ:
ਟਾਵਰ ਨਵੀਂ ਜਗ੍ਹਾ ਤੇ ਤਜ਼ਵੀਜ਼ ਕਰਕੇ ਲਾਈਨ ਦੀ ਰੇਜਿੰਗ ਕੀਤੀ 2. ਢਾਣੀ ਟਹਿਲ ਸਿੰਘPART III] PUNJAB GOVT. GAZ., JAUGUST 7, 2020 (SRAVANA 16, 1942 SAKA) 261 11 ਰੂਟ ਪਲਾਨ ਫਾਰ ਰੈਸਟੋਰੇਸ਼ਨ ਆਫ ਸਪਲਾਈ ਆਫ 220 ਕੇ.ਵੀ. ਕੋਈ ਤਬਦੀਲੀ 420 ਕੋਟ-ਕਰੋੜ (ਤਲਵੰਡੀ ਭਾਈ)-ਫਿਰੋਜਪੁਰ ਲਾਈਨ ਲੀਲੋ ਐਟ 220 ਨਹੀਂ ਹੈ।
ਕੇਵੀ ਜੀ/ਐਸ/ਐਸ ਬੋਤੀਆਂ ਵਾਲਾ ਡਿਊ ਟੁ ਡੈਮਜ਼ ਆਫ ਟਾਵਰ ਨੰ:
5 ਡਿਊ ਟੂ ਵਿੰਡ ਸਟੌਰਮ ਆਨ 21.7.2020 ਟਾਵਰ ਨੰ: 5 ਪ੍ਰਪੋਜਡ
ਐਟ ਨਿਊ ਲੋਕੇਸ਼ਨ। ਦ ਅਬਵ ਲਾਈਨ ਕੋ੍ਰਸਜ਼ ਥੋ੍ਰ ਭੋਲੂਵਾਲਾ ਵਿਲੇਜ਼।
ਇਹ ਦੱਸਿਆ ਜਾਂਦਾ ਹੈ ਕਿ ਪੀ.ਐਸ.ਟੀ.ਸੀ.ਐਲ. ਉਕਤ ਦੱਸੀ ਮੰਨਜੂਰ ਸਕੀਮ ਦੇ ਅਧੀਨ ਲੋੜੀਂਦੀ ਟਰਾਂਸਮਿਸ਼ਨ ਲਾਈਨਾਂ ਅਤੇ ਦੂਰ ਸੰਚਾਰ ਨੈਟਵਰਕਸ ਦੇ ਕੰਮ ਲਈ ਜਰੂਰੀ ਟਾਵਰਜ਼, ਪੋਲਜ਼, ਵਾਇਰਜ਼, ਸਟੇਅਜ਼ (ਖਿੱਚਾਂ) ਅਤੇ ਹੋਰ ਸਾਜ਼ ਸਮਾਨ ਲਗਾਉਣਾ ਚਾਹੁੰਦਾ ਹੈ ਜੋ ਕਿ ਉਕਤ ਦੱਸੀਆਂ ਥਾਵਾਂ ਤੇ ਬਿਜਲੀ ਦੀ ਟਰਾਂਸਮਿਸ਼ਨ ਅਤੇ ਵੰਡ, ਟੈਲੀਗਰਾਫਿਕ ਜਾਂ ਪੀ.ਐਸ.ਟੀ.ਸੀ.ਐਲ. ਦੇ ਆਪਸੀ ਤਾਲਮੇਲ ਲਈ ਦੂਰ ਸੰਚਾਰ ਨੈਟਵਰਕਸ ਲਈ ਜਰੂਰੀ ਹਨ।ਇਸ ਲਈ ਪੀ.ਐਸ.ਟੀ.ਸੀ.ਐਲ. ਉਨ੍ਹਾਂ ਅਧਿਕਾਰਾਂ ਦੀ ਵਰਤੋਂ ਕਰੇਗਾ ਜੋ ਕਿ ਟੈਲੀਗਰਾਫਿਕ ਅਥਾਰਟੀਜ਼ ਟੈਲੀਗਰਾਫਿਕ ਐਕਟ 1885 (13 of 1885) ਦੇ ਪਾਰਟ-3 ਅਧੀਨ ਟੈਲੀਗਰਾਫਜ਼ ਨੂੰ ਸਥਾਪਿਤ ਜਾਂ ਉਸਨੂੰ ਚਾਲੂ ਰੱਖਣ ਲਈ ਕਰਦੀਆਂ ਹਨ ਅਤੇ ਇੰਡੀਅਨ ਇਲੈਕਟਰੀਸਿਟੀ ਐਕਟ-1910 ਦੇ ਸੈਕਸ਼ਨ 12 ਤੋਂ 16, 18 ਅਤੇ 19 ਇਸ ਸਬੰਧ ਵਿਚ ਲਾਗੂ ਨਹੀਂ ਹੋਣਗੇ ਅਤੇ ਇਸ ਲਈ ਪੀ.ਐਸ.ਟੀ.ਸੀ.ਐਲ ਦੀ ਸਕੀਮ ਲਈ ਕੋਈ ਵਖਰਾ ਨੋਟਿਸ ਦੇਣ ਦੀ ਲੋੜ ਨਹੀਂ।
ਇਹ ਨੋਟੀਫਿਕੇਸ਼ਨ ਇੰਡੀਅਨ ਇਲੈਕਟ੍ਰੀਸਿਟੀ ਐਕਟ-1910 ਦੀ ਸਬੰਧਤ ਧਾਰਾਵਾਂ ਅਧੀਨ ਅਤੇ ਨਵੀਂਆਂ ਜ਼ਰੂਰੀ ਤਬਦੀਲੀਆਂ ਜੋ ਕਿ ਹੁਣ ਤੱਕ ਲਾਗੂ ਹੋਈਆਂ ਹਨ, ਜਾ Uਵਰ-ਰਾਈਡਿੰਗ ਇਨੈਕਟਮੈਂਟ ਜੇ ਕੋਈ ਹੋਵੇ ਅਤੇ ਬਿਜਲੀ ਐਕਟ-2003 ਦੀ ਸੈਕਸ਼ਨ 164 ਦੀ ਧਾਰਾ ਮੁਤਾਬਿਕ ਜਾਰੀ ਕੀਤੀ ਜਾਂਦੀ ਹੈ ਅਤੇ ਪਾਵਰ ਡਿਪਾਰਟਮੈਂਟ, ਪੰਜਾਬ ਸਰਕਾਰ ਦੇ ਪਿੱਠ ਅੰਕਣ ਨੰ 11/95/2011-PE 3/2344 ਮਿਤੀ 28.06.2011 ਅਨੁਸਾਰ ਇੰਡੀਅਨ ਟੈਲੀਗਰਾਫ ਐਕਟ-1885 (13 ਆਫ 1885) ਦੇ ਪਾਰਟ 3 ਅਧੀਨ ਟੈਲੀਗਰਾਫ ਅਥਾਰਟੀ ਦੀਆਂ ਪਾਵਰਜ਼ ਪੀ.ਐਸ.ਟੀ.ਸੀ.ਐਲ. ਨੂੰ ਦਿਤੀਆ ਗਈਆਂ ਹਨ।ਇਸ ਸਬੰਧੀ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਉਪਰੋਕਤ ਸਕੀਮ/ਟਰਾਂਸਮਿਸ਼ਨ ਲਾਈਨਾਂ ਦੇ ਕੰਮਾਂ ਸਬੰਧੀ ਕੋਈ ਇਤਰਾਜ ਹੋਣ ਤਾਂ ਉਹ ਆਪਣੀ ਪ੍ਰਤੀ ਵੇਦਨਾ ਇਸ ਨੋਟੀਫਿਕੇਸ਼ਨ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ ਅੰਦਰ ਦੇ ਸਕਦਾ ਹੈ। ਇਸ ਤੋਂ ਬਾਅਦ ਕੋਈ ਇਤਰਾਜ ਜਾਂ ਪ੍ਰਤੀ ਵੇਦਨਾ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਸਾਰੀ ਸਕੀਮ/ਟਰਾਂਸਮਿਸ਼ਨ ਲਾਈਨਾਂ ਦੇ ਕੰਮ, ਬਿਨ੍ਹਾਂ ਕੋਈ ਸੋਧ ਕੀਤੇ ਜਾਂ ਸੋਧ ਕਰਕੇ ਪੀ.ਐਸ.ਟੀ.ਸੀ.ਐਲ. ਦੀ ਮੰਨਜੂਰੀ ਮੁਤਾਬਿਕ ਲਾਗੂ ਮੰਨੇ ਜਾਣਗੇ।
ਇਸ ਸਿਲਸਿਲੇ ਵਿੱਚ ਲੋੜੀਂਦੇ ਆਰਜ਼ੀ ਪਲਾਨ ਜਿਨ੍ਹਾਂ ਵਿੱਚ ਟਰਾਂਸਮਿਸ਼ਨ ਲਾਈਨਾਂ ਦੇ ਰਸਤੇੇ ਵਿਖਾਏ ਗਏ ਹਨ, ਕਿਸੇ ਵੀ ਕੰਮ ਕਾਰ ਵਾਲੇ ਦਿਨ ਉਪ ਮੁੱਖ ਇੰਜੀਨੀਅਰ/ਟੀ.ਐਲ.ਐਸ.ਸੀ. ਹਲਕਾ, ਪੀ.ਐਸ.ਟੀ.ਸੀ.ਐਲ., ਪਟਿਆਲਾ ਦੇ ਦਫਤਰ ਵਿਚ ਵੇਖੇ ਜਾ ਸਕਦੇ ਹਨ।ਉਪਰੋਕਤ ਸਕੀਮਾਂ ਸਬੰਧੀ ਜੇ ਕੋਈ ਇਤਰਾਜ਼ ਅਤੇ ਪ੍ਰਤੀ ਵੇਦਨਾ ਹੋਵੇ ਤਾਂ ਨਿਮਨ ਹਸਤਾਖਰ ਨੂੰ ਭੇਜੇ ਜਾਣ।
ਉਪਰ ਦਰਸਾਈਆਂ ਸਕੀਮਾਂ ਦੇ ਲਾਭ:-
ਉਪਰੋਕਤ ਕੰਮ ਪੰਜਾਬ ਰਾਜ ਦੇ 400 ਕੇ.ਵੀ./220ਕੇ.ਵੀ./132ਕੇ.ਵੀ. ਟਰਾਂਸਮਿਸ਼ਨ ਨੈਟਵਰਕ ਵਿੱਚ ਵਾਧਾ /ਸਮਰੱਥਾ ਵਧਾਉਣ ਦੇ ਮੰਤਵ ਕਰਕੇ ਪਲਾਨ ਕੀਤੇ ਗਏ ਹਨ ਤਾਂ ਜੋ ਰਾਜ ਦੇ ਸਾਰੇ ਤਰ੍ਹਾਂ ਦੇ ਮੌਜੂਦਾ/ਸੰਭਾਵੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ ਸਪਲਾਈ ਦਿੱਤੀ ਜਾ ਸਕੇ ਅਤੇ ਇਹ ਕੰਮ ਫੋਰੀ ਤੌਰ ਤੇ ਅਤਿਅੰਤ ਲੋੜੀਦੇਂ ਹਨ।
ਸਹੀ/-
ਇੰਜ:ਸੰਜੀਵ ਗੁਪਤਾ,
ਮੁੱਖ ਇੰਜੀਨੀਅਰ /ਟੀ.ਐਸ.,
ਪੀ.ਐਸ.ਟੀ.ਸੀ.ਐਲ., ਪਟਿਆਲਾ।
[97-1]