EXTRAORDINARY
Published by Authority
CHANDIGARH, SATURDAY, DECEMBER 20, 2025 (AGRAHAYANA 29, 1947 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-3 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 19 ਦਸੰਬਰ, 2025
ਨੰ.9/6/2025-5ਸਸ3/2203.- ਜਿਵੇਂ ਕਿ ਨਗਰ ਪੰਚਾਇਤ, ਅਮਰਗੜ੍ਹ ਵੱਲੋਂ ਹਾਊਸ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤਾ ਨੰ.184 ਮਿਤੀ 18.09.2025 ਰਾਹੀਂ ਨਗਰ ਪੰਚਾਇਤ, ਅਮਰਗੜ੍ਹ ਦੀਆ ਮੌਜੂਦਾ ਹੱਦਾਂ ਵਿੱਚ ਹੋਰ ਵਾਧਾ (ਹੱਦ ਬਸਤ ਨੰਬਰ:173, ਅਮਰਗੜ੍ਹ ਬਾਕੀ ਰਹਿੰਦਾ ਰਕਬਾ) ਕਰਨ ਦੇ ਕੀਤੇ ਗਏ ਫੈਸਲੇ ਅਤੇ ਨਗਰ ਪੰਚਾਇਤ, ਅਮਰਗੜ੍ਹ ਦੇ ਖੇਤਰ ਵਿੱਚ ਅਬਾਦੀ ਦੇ ਸੰਘਣਾਪਣ ਪ੍ਰਸ਼ਾਸਨ ਦੁਆਰਾ ਪ੍ਰਾਪਤ ਕੀਤੇ ਜਾਦੇ ਰੈਵੀਨਿਊ, ਗੈਰ ਖੇਤੀਬਾੜੀ ਖੇਤਰ ਵਿੱਚ ਰੋਜਗਾਰ ਦੀ ਪ੍ਰਤੀਸ਼ਤਤਾ, ਆਰਥਿਕ ਮਹੱਤਤਾ ਆਦਿ ਫੈਕਟਰਾਂ ਨੂੰ ਮੁੱਖ ਰੱਖਦੇ ਹੋਏ ਅਤੇ ਕਾਰਜ ਸਾਧਕ ਅਫਸਰ, ਨਗਰ ਪੰਚਾਇਤ, ਅਮਰਗੜ੍ਹ ਵੱਲੋਂ ਸੋਧੀ ਸਡਿਊਲ ਆਫ ਬਾਊਂਡਰੀ ਨੂੰ ਮੁੱਖ ਰੱਖਦੇ ਹੋਏ, ਅਮਰਗੜ੍ਹ ਇਲਾਕੇ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਯਕੀਨੀ ਬਣਾਉਣ ਲਈ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਨਗਰ ਪੰਚਾਇਤ, ਅਮਰਗੜ੍ਹ ਦੀਆ ਹੱਦਾ ਵਿੱਚ ਵਾਧਾ ਕਰਨ ਸਬੰਧੀ ਸਰਕਾਰ ਵੱਲੋਂ ਮੁੱਢਲੀ ਨੋਟੀਫਿਕੇਸ਼ਨ ਨੰਬਰ 9/6/2025-5ਸਸ3/1740 ਮਿਤੀ 15.10.25 ਜਾਰੀ ਕਰਦੇ ਹੋਏ, ਆਮ ਜਨਤਾ ਪਾਸੋ ਇਤਰਾਜ/ਸੁਝਾਅ ਮੰਗੇ ਗਏ ਸਨ।
( 9357 )9358 PUNJAB GOVT. GAZ. (EXTRA), DECEMBER 20, 2025 (AGHN 29, 1947 SAKA)
PUNJAB GOVT. GAZ. (EXTRA), DECEMBER 20, 2025 (AGHN 29, 1947 SAKA) 9359ਸਹੀ/-
ਮਨਜੀਤ ਸਿੰਘ ਬਰਾੜ, ਆਈ.ਏ.ਐਸ.
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ ਮਿਤੀ 19 ਦਸੰਬਰ, 2025
ਸਥਾਨਕ ਸਰਕਾਰ ਵਿਭਾਗ
3588/12-2025/Pb. Govt. Press, S.A.S. Nagar