Servants of Knowledge
Punjab Gazette · Government of Punjab

ਸਾਲ 2025—26 ਦੇ ਟਰਾਂਸਮਿਸ਼ਨ ਕੰਮ

Published 26 December 2025

Department
PSTCL
Type
Ordinary
Notification no.
No.161920031261
Gazetteid
CHD/0092/2024-2026
Identifier
in.gazette.punjabdsa.2025-12-26.89620
Languages
English, Punjabi

click here for IIIF manifest

PART III] PUNJAB GOVT. GAZ., DECEMBER 26, 2025 (PAUSA 5, 1947 SAKA) 1633

Published by Authority

No. 52] CHANDIGARH, FRIDAY, DECEMBER 26, 2025 (PAUSA 5, 1947 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ

(ਪੰਜਾਬ ਸਰਕਾਰ ਦਾ ਅਦਾਰਾ)

(ਰਜਿ ਆਫਿਸ ਪੰ:ਰਾ:ਬਿ:ਬੋ:ਹੈਡ ਆਫਿਸ ਬਿਲਡਿੰਗ ਦੀ ਮਾਲ, ਪਟਿਆਲਾ-147001)

ਕਾਰਪੋਰੇਟ ਆਇਡੈਂਟਿਟੀ ਨੰਬਰ: U40109PB2010SGC033814, ਵੈਬ ਸਾਈਟ- www.pstcl.org ਦਫ: ਪ੍ਰਮੁੱਖ ਇੰਜੀ/ਟੀ ਐਸ,ਪੀ.ਐਸ.ਟੀ.ਸੀ.ਐਲ, ਪਟਿ:,ਟੈਲੀਫੋਨ ਤੇ ਫੈਕਸ.0175-2207774 ਈ ਮੇਲ: [email protected]

ਨੋਟੀਫਿਕੇਸ਼ਨ

ਮਿਤੀ 19 ਦਸੰਬਰ, 2025

ਨੰ:161920031261.-ਇਹ ਦੱਸਿਆ ਜਾਂਦਾ ਹੈ ਕਿ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ) ਵਲੋਂ ਨਿਮਨਲਿਖਤ ਸਕੀਮਾਂ/ਟਰਾਂਸਮਿਸ਼ਨ ਦੇ ਕੰਮ ਸ਼ੁਰੂ ਕਰਨ ਦਾ ਪ੍ਰਸਤਾਵ ਹੈ, ਜਿਹੜੀਆਂ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਅਤੇ ਵੰਡ ਵਿੱਚ ਸੁਧਾਰ ਕਰਨ ਲਈ ਬਿਜਲੀ ਦੀ ਡਿਸਪਰਸਲ/ਵੰਡ ਲਈ ਜਰੂਰੀ ਹਨ।

ਸਾਲ 2025-26 ਦੇ ਟਰਾਂਸਮਿਸ਼ਨ ਕੰਮ

ਲੜੀ ਕੰਮ ਦਾ ਨਾਂ

ਸਕੋਪ ਆਫ ਸਾਈਜ ਆਫ ਏ.ਸੀ.

ਨੰ.

ਵਰਕ (ਅੰਦਾਜਨ ਐਸ.ਆਰ ਕੰਡਕਟਰ

ਲੰਬਾਈ) (ਨੋਮੀਨਲ

ਐਲੂਮੀਨੀਅਮ ਏਰੀਆ

2

ਇਨ ਐਮਐਮ ) 1. ਰੀਵਾਇਜ਼ਡ ਰੂਟ ਪਲਾਨ ਫਾਰ ਲੀਲੋ ਆਫ 220ਕੇਵੀ ਲਾਈਨ ਦੀ 420 ਗੰਗੂਵਾਲ-ਜਮਾਲਪੁਰ ਲਾਈਨ ਐਟ 400ਕੇਵੀ ਸ/ਸ ਲੰਬਾਈ ਵੱਧ ਕੇ

( 1633)1634 PUNJAB GOVT. GAZ., DECEMBER 26, 2025 (PAUSA 5, 1947 SAKA) PART III] ਧਨਾਨਸੂ ਡਿਊ ਟੂ ਐਨਐਚਏਆਈ। 9.038 ਕਿ ਼ਮੀ ਹੈ

ਪ੍ਰਪੋਜ਼ ਟਾਵਰ ਟੀਐਲ ਨੰ: 7 ਅਤੇ 7ਏ ਨਵੀਂ ਜਗ੍ਹਾ ਤੇ ਤਜਵੀਜ਼ ਜਾਵੇਗੀ

ਕੀਤੇ ਗਏ ਹਨ। ਟਾਵਰ ਟੀ ਼ਐਲ ਨੰ:7 ਦੀ ਕਿਸਮ ਨੂੰ (ਲਾਈਨ ਦੀ

2-ਡੀ-2O3ਮੀ ਤੋਂ ਬਦਲ ਕੇ 2-ਡੀ-60O6ਮੀ ਼ ਲੰਬਾਈ

ਕੀਤੀ ਗਈ ਹੈ ਅਤੇ ਟਾਵਰ ਟੀਐਲ ਨੰ: 8 ਦੀ ਕਿਸਮ 0.037 ਕਿ.ਮੀ

2-ਡੀ-2O6ਮੀ ਼ ਤੋਂ ਬਦਲ ਕੇ 2-ਡੀ-30O6ਮੀ ਼ ਵੱਧ ਜਾਵੇਗੀ)।

ਕੀਤੀ ਗਈ ਹੈ। ਪ੍ਰੋਪੋਜ਼ ਕੀਤੀ ਲਾਈਨ ਪਿੰਡ ਜੀਵਨਪੁਰਾ,

ਹਵਾਸ (ਜਿਲ੍ਹਾ ਲੁਧਿਆਣਾ) ਦੀ ਜਮੀਨ ਵਿਚੋਂ ਲੰਘੇਗੀ।

2 ਼ ਰੀਗਾਰਡਿੰਗ ਰੂਟ ਪਲਾਨ ਫਾਰ ਸ਼ਿਫਟਿੰਗ ਆਫ ਵੇਰੀਅਸ

ਲਾਈਨਜ਼ ਡਿਊ ਟੂ 4 ਲੇਨਿੰਗ ਆਫ ਗਰੀਨ ਫੀਲਡ

ਅਲਾਇਨਮੈਂਟ ਨੋਰਦਨ ਪਟਿਆਲਾ ਬਾਈਪਾਸ ਕਿਮੀ 0 ਼000

ਤੋਂ 27 ਼350 ਇਨ ਦ ਸਟੇਟ ਆਫ ਪੰਜਾਬ :-

1) ਰੇਜ਼ਿੰਗ/ਸ਼ਿਫਟਿੰਗ ਆਫ 220 ਕੇਵੀ ਫੱਗਣ ਮਾਜਰਾ-ਭਟੇੜੀ ਕੋਈ 420 ਲਾਈਨ ਚੇਨੇਜ਼18O900 ਬਦਲਾਅ

ਰ ੇ ਿ ਜ਼ ੰ ਗ / ਿ ਸ਼ ਫ ਿ ਟ ੰ ਗ ਅ ਾ ਫ 2 2 0 ਕ ੇਵੀ ਫ ੱ ਗਣ ਨਹੀਂ।

ਮਾਜਰਾ-ਭਟੇੜੀ ਲਾਈਨ, 2 ਨੰ: ਟਾਵਰ ਟੀਐਲ 12 ਅਤੇ

13 ਨੂੰ ਡਿਸਮੈਂਟਲ ਕਰਕੇ 3 ਨੰ: ਨਵੇਂ ਟਾਵਰ ਟੀਐਲ

ਨੰ:12, 12ਏ ਅਤੇ 13 ਨਵੀਂ ਜਗ੍ਹਾਂ ਤੇ ਲਗਾਉਣ ਦੀ

ਤਜਵੀਜ਼ ਹੈ। ਪ੍ਰੋਪੋਜ਼ ਕੀਤੀ ਲਾਈਨ ਪਿੰਡ ਮਜਾਰੀ

ਅਕਾਲੀਆਂ (ਜਿਲ੍ਹਾ ਪਟਿਆਲਾ) ਵਿਚੋ ਲੰਘੇਗੀ।

3 ਼ ਰੂਟ ਪਲਾਨ ਫਾਰ ਰੇਜ਼ਿੰਗ/ਸ਼ਿਫਟਿੰਗ ਆਫ 220ਕੇਵੀ ਡ/ਸ

ਲਾਈਨ ਫਰਾਮ ਲੁਧਿਆਣਾ ਟੂ ਜਗਰਾU ਫਰਾਮ ਪ੍ਰੋਪੋਜ਼ਡ

ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈਸਵੇਅ (ਚੇਨੇਜ਼ 259O390)।

1) ਰੇਜਿੰਗ/ ਸ਼ਿਫਟਿੰਗ ਆਫ 220 ਕੇ.ਵੀ. ਲਾਈਨ ਫਰਾਮ ਲਾਈਨ ਦੀ 420 ਲੁਧਿਆਣਾ ਤੋਂ ਮੋਗਾ, 4 ਨੰ: ਟਾਵਰ ਟੀਐਲ 19, 20, ਲੰਬਾਈ

21 ਅਤੇ 22 ਨੂੰ ਡਿਸਮੈਂਟਲ ਕਰਕੇ 6 ਨੰ: ਨਵੇਂ ਟਾਵਰ 0 ਼158ਕਿ.ਮੀ

ਟੀਐਲ ਨੰ:18ਏ, 19ਏ, 20ਏ, 21ਏ, 21ਬੀ ਅਤੇ 22ਏ ਵੱਧ ਜਾਵੇਗੀ।

ਨਵੀਂ ਜਗ੍ਹਾਂ ਤੇ ਲਗਾਉਣ ਦੀ ਤਜਵੀਜ਼ ਹੈ। ਪ੍ਰੋਪੋਜ਼ ਕੀਤੀ

ਲਾਈਨ ਪਿੰਡ ਰੁੜਕਾ, ਭਨੋੜ (ਜਿਲ੍ਹਾ ਲੁਧਿਆਣਾ)

ਵਿਚੋਂ ਲੰਘੇਗੀ।

4 ਼ ਰੀਗਾਰਡਿੰਗ ਰੂਟ ਪਲਾਨ ਫਾਰ ਸ਼ਿਫਟਿੰਗ ਆਫ ਵੇਰੀਅਸ

ਲਾਈਨਜ਼ ਡਿਊ ਟੂ 4 ਲੇਨਿੰਗ ਆਫ ਗਰੀਨਫੀਲਡ

ਅਲਾਇਨਮੈਂਟ ਨੋਰਥਰਨ ਪਟਿਆਲਾ ਬਾਏਪਾਸ ਕਿ ਼ਮੀ ਼

0 ਼000 ਤੋਂ 27 ਼350 ਇਨ ਦ ਸਟੇਟ ਆਫ ਪੰਜਾਬ :-

1) ਰੇਜਿੰਗ/ ਸ਼ਿਫਟਿੰਗ ਆਫ 400 ਕੇ.ਵੀ. ਰਾਜਪੁਰਾ-ਧੂਰੀ ਲਾਈਨ ਦੀ 520 ਲਾਈਨ ਚੇਨੇਜ਼ 27 ਼000 ਼ ਲੰਬਾਈ

ਰੇਜਿੰਗ/ ਸ਼ਿਫਟਿੰਗ ਆਫ 400ਕੇ.ਵੀ. ਰਾਜਪੁਰਾ-ਧੂਰੀ 0 ਼004ਕਿਮੀ ਼

ਲਾਈਨ, 2 ਨੰ: ਟਾਵਰ ਟੀਐਲ 46 ਅਤੇ 47 ਨੂੰ ਘੱਟ ਜਾਵੇਗੀ।

PART III] PUNJAB GOVT. GAZ., DECEMBER 26, 2025 (PAUSA 5, 1947 SAKA) 1635

ਡਿਸਮੈਂਟਲ ਕਰਕੇ 3 ਨੰ: ਨਵੇਂ ਟਾਵਰ ਟੀਐਲ ਨੰ:45ਏ,

46 ਅਤੇ 47 ਨਵੀਂ ਜਗ੍ਹਾਂ ਤੇ ਲਗਾਉਣ ਦੀ ਤਜਵੀਜ਼ ਹੈ।

ਪ੍ਰੋਪੋਜ਼ ਕੀਤੀ ਲਾਈਨ ਪਿੰਡ ਚਮਾਰਹੇੜ੍ਹੀ (ਜਿਲ੍ਹਾ ਪਟਿਆਲਾ)

ਵਿਚੋਂ ਲੰਘੇਗੀ।

5 ਼ ਰੀਗਾਰਡਿੰਗ ਰੀਵਾਇਜ਼ਡ ਰੂਟ ਪਲਾਨ ਫਾਰ ਲੀਲੋ ਆਫ 220 ਲਾਈਨ ਦੀ 420 ਕੇਵੀ ਡ/ਸ ਨਕੋਦਰ-ਕਰਤਾਰਪੁਰ ਲਾਈਨ ਐਟ 220ਕੇਵੀ ਲੰਬਾਈ 0.011

ਸਬ-ਸਟੇਸ਼ਨ ਚਿੱਟੀ ।ਟਾਵਰ ਨੰ:8 ਦੀ ਕਿਸਮ/ਲੋਕੇਸ਼ਨ ਬਦਲ ਕਿਮੀ ਘੱਟ

ਕੇ ਟੀਐਲ ਨੰ:8 ਅਤੇ ਟੀਐਲ ਨੰ:9 ਨਵੀਂ ਜਗ੍ਹਾ ਤੇ ਤਜਵੀਜ਼ ਜਾਵੇਗੀ।

ਕ ੀਤੇ ਗਏ ਹਨ। ਪ੍ਰੋਪੋਜ਼ ਕੀਤੀ ਲਾਈ ਨ ਪਿੰਡ ਚਿੱਟ ੀ

(ਜਿਲ੍ਹਾ ਜਲੰਧਰ) ਵਿਚੋਂ ਲੰਘੇਗੀ।

6 ਼ ਰੀਵਾਇਜ਼ਡ ਰੂਟ ਪਲਾਨ ਫਾਰ ਲੀਲੋ ਆਫ 220ਕੇਵੀ ਮਲੋਟ ਕੋਈ 420 ਤੋਂ ਅਬੋਹਰ ਐਟ ਬਹਾਵਲ ਬੱਸੀ ਲਾਈਨ। ਬਦਲਾਅ

ਪ੍ਰੋਪੋਜ਼ ਟੀਐਲ ਨੰ:5 ਦੀ ਕਿਸਮ 2-ਡੀ-30 ਤੋਂ ਬਦਲ ਕੇ ਨਹੀਂ

2-ਡੀ-60 ਕੀਤੀ ਗਈ ਹੈ। ਪ੍ਰੋਪੋਜ਼ ਕੀਤੀ ਲਾਈਨ ਪਿੰਡ

ਕੇਰਾ ਖੇੜਾ ਅਤੇ ਬਹਾਵਲ ਬੱਸੀ (ਜਿਲ੍ਹਾ ਅਬੋਹਰ) ਵਿਚੋਂ ਲੰਘੇਗੀ।

7 ਼ ਰੀਗਾਰਡਿੰਗ ਰੀਵਾਇਜ਼ਡ ਰੂਟ ਪਲਾਨਸ ਫਾਰ :-

1) 132ਕੇਵੀ ਵਰਪਾਲ-ਨਰਾਇਨਗੜ੍ਹ ਡ/ਸ ਲਾਈਨ ਟੀਐਲ

ਨੰ: 25-28 ਆਨ ਚੇਨੇਜ਼ 15 ਼150.

਼ 2) 220ਕੇਵੀ ਬਾਲਾਚੱਕ-ਨਰਾਇਨਗੜ੍ਹ ਟੀਐਲ ਨੰ: 27-30

ਆਨ ਚੇਨੇਜ਼ 16 ਼160 ਼

1) ਰੇਜਿੰਗ/ ਸ਼ਿਫਟਿੰਗ ਆਫ 132ਕੇਵੀ ਵਰਪਾਲ-ਨਰਾਇਨਗੜ੍ਹ ਲਾਈਨ ਦੀ 220 ਡ/ਸ ਲਾਈਨ, 2 ਨੰ: ਟਾਵਰ ਟੀਐਲ ਨੰ: 26 ਅਤੇ ਲੰਬਾਈ

27 ਨੂੰ ਡਿਸਮੈਂਟਲ ਕਰਕੇ 3 ਨੰ: ਨਵੇਂ ਟਾਵਰ ਟੀਐਲ 0 ਼032

ਨੰ. 26, 26ਏ ਅਤੇ 27 ਨਵੀਂ ਜਗ੍ਹਾ ਉਪਰ ਪ੍ਰੋਪੋਜ਼ ਕੀਤੇ ਕਿਮੀ

ਗਏ ਹਨ।ਪ੍ਰੋਪੋਜ਼ ਕੀਤੀ ਲਾਈਨ ਪਿੰਡ ਸੰਗਨਾ, ਕਿਰਤਗੜ੍ਹ ਵੱਧ ਜਾਵੇਗੀ।

(ਜਿਲ੍ਹਾ ਅੰਮ੍ਰਿਤਸਰ) ਵਿਚੋਂ ਲੰਘੇਗੀ।

2) ਰੇਜਿੰਗ/ ਸ਼ਿਫਟਿੰਗ ਆਫ 220ਕੇਵੀ ਬਾਲਾਚੱਕ-ਨਰਾਇਨਗੜ੍ਹ ਲਾਈਨ ਦੀ 420 ਲਾਈਨ, 2 ਨੰ: ਟਾਵਰ ਟੀਐਲ ਨੰ: 28 ਅਤੇ 29 ਨੂੰ ਲੰਬਾਈ

ਡਿਸਮੈਂਟਲ ਕਰਕੇ 3 ਨੰ: ਨਵੇਂ ਟਾਵਰ ਟੀਐਲ ਨੰ. 28, 0 ਼041 ਕਿਮੀ

28ਏ ਅਤੇ 29 ਨਵੀਂ ਜਗ੍ਹਾ ਉਪਰ ਪ੍ਰੋਪੋਜ਼ ਕੀਤੇ ਗਏ ਹਨ। ਵੱਧ ਜਾਵੇਗੀ।

ਪ੍ਰੋਪੋਜ਼ ਕੀਤੀ ਲਾਈਨ ਪਿੰਡ ਸੰਗਨਾ, ਇੱਬਾ ਕਲਾਂ

(ਜਿਲ੍ਹਾ ਅੰਮ੍ਰਿਤਸਰ) ਵਿਚੋਂ ਲੰਘੇਗੀ।

8. ਰੀਗਾਰਡਿੰਗ ਰੀਵਾਇਜ਼ਡ ਰੂਟ ਪਲਾਨਸ ਫਾਰ :-

1) 13 2 ਕ ੇਵੀ ਵਰ ਪਾ ਲ- ਮਾਲਮੰ ਡੀ ਲਾ ੲ ੀ ਨ ਟ ੀ ਅ ੈਲ

ਨੰ: 7-9 ਆਨ ਚੇਨੇਜ਼ 7 ਼900 ਼

1) ਰੇਜਿੰਗ/ ਸ਼ਿਫਟਿੰਗ ਆਫ 132ਕੇਵੀ ਵਰਪਾਲ-ਮਾਲਮੰਡੀ ਕੋਈ 220

ਲਾਈਨ, ਟਾਵਰ ਨੰ:8 ਦੀ ਕਿਸਮ/ਲੋਕੇਸ਼ਨ ਬਦਲ ਬਦਲਾਅ

ਕੇ 2-ਡੀ-60O6ਮੀ ਼ ਨਵੀਂ ਜਗ੍ਹਾ ਤੇ ਤਜਵੀਜ਼ ਕੀਤੇ ਨਹੀਂ1636 PUNJAB GOVT. GAZ., DECEMBER 26, 2025 (PAUSA 5, 1947 SAKA) PART III] ਗਏ ਹਨ। ਪ੍ਰੋਪੋਜ਼ ਕੀਤੀ ਲਾਈਨ ਪਿੰਡ ਵਰਪਾਲ,

ਚਾਟੀਵਿੰਡ (ਜਿਲ੍ਹਾ ਅੰਮ੍ਰਿਤਸਰ) ਵਿਚੋਂ ਲੰਘੇਗੀ।

9. ਰੀਵਾਇਜ਼ਡ ਰੂਟ ਪਲਾਨ ਫਾਰ 132ਕੇਵੀ ਟੈਪਿੰਗ ਕੰਨੈਕਸ਼ਨ ਲਾਈਨ ਦੀ 220

ਫਰਾਮ ਐਗਜ਼ਿਸਟਿੰਗ 132ਕੇਵੀ ਸਿੰ/ਸ ਆਸਰੋਂ-ਰਨਬੈਕਸੀ ਲੰਬਾਈ

ਲਾਈਨ ਫਾਰ ਐਕਸਟੈਸ਼ਨ ਇਨ ਲੋਡ ਆਫ 2000 2 ਼809

ਕਿ ਼ਵਾਟ ਼/2000ਕੇਵੀਏ ਆਫ ਮੈਸ: ਹੈਲਥ ਕੈਪਸ ਇੰਡੀਆ ਕਿਮੀ ਹੈ।

ਲਿਮਟਿਡ, ਪਿੰਡ ਫਤਿਹਪੁਰ ਜਿਲ੍ਹਾ ਐਸਬੀਐਸ ਨਗਰ।

ਪ੍ਰੋਪੋਜ਼ ਕੀਤੀ ਲਾਈਨ ਪਿੰਡ ਤੌਸਾ, ਰੇਲਮਾਜਰਾ, ਨੰਗਲ

ਅਤੇ ਫਤਿਹਪੁਰ (ਜਿਲ੍ਹਾ ਐਸਬੀਐਸ) ਵਿਚੋਂ ਲੰਘੇਗੀ।

10. ਰੀਗਾਰਡਿੰਗ ਰੀਵਾਇਜ਼ਡ ਰੂਟ ਪਲਾਨ ਫਾਰ ਲੀਲੋ ਆਫ

220ਕੇਵੀ ਆਰਐਸਡੀ-ਸਰਨਾ ਐਟ ਸ਼ਾਹਪੁਰ ਕੰਡੀ

ਫੇਜ਼ 2 ਐਂਡ ਦ ਇੰਟਰਲਿੰਕ ਸ਼ਾਹਪੁਰ ਕੰਡੀ ਫੇਜ਼1 ਟੂ

ਫੇਜ਼2 ਼

1) ਸ਼ਾਹਪੁਰ ਕੰਡੀ ਫੇਜ਼2 ਵਿਖੇ 220ਕੇਵੀ ਆਰਐਸਡੀ-ਸਰਨਾ ਲਾਈਨ ਦੀ 520

ਦੇ ਲੀਲੋ ਲਈ, ਨਵੇਂ ਸਥਾਨਾਂ ਅਤੇ ਆਰ ਼U ਼ਡਬਲਯੂ ਲੰਬਾਈ

ਤੇ ਟੀਐਲ ਨੰ:3ਸੀ ਅਤੇ 4ਸੀ ਪ੍ਰੋਪੋਜ਼ ਕੀਤੇ ਗਏ ਹਨ। 1 ਼881

ਪ੍ਰੋਪੋਜ਼ ਕੀਤੀ ਲਾਈਨ ਪਿੰਡ ਸਢੋਰੀ, ਕਾਮਵਾਲ ਕਿਮੀ ਹੈ।

(ਜਿਲ੍ਹਾ ਪਠਾਨਕੋਟ) ਵਿਚੋਂ ਲੰਘੇਗੀ।

2) ਸ਼ਾਹਪੁਰ ਕੰਡੀ ਫੇਜ਼1 ਦੇ ਫੇਜ਼2 ਨਾਲ 220ਕੇਵੀ ਲਾਈਨ ਦੀ 520

ਇੰਟਰਕਨੈਕਸ਼ਨ ਲਈ ਪ੍ਰੋਪੋਜ਼ ਟੀਐਲ ਨੰ: 1ਬੀ, ਲੰਬਾਈ

2ਬੀ, 3ਬੀ ਅਤੇ 8ਬੀ, 9ਬੀ, 11ਬੀ, 12ਬੀ, 13ਬੀ 2 ਼88

ਨਵੀਂ ਜਗ੍ਹਾ ਅਤੇ ਆਰ ਼U ਼ਡਬਲਯੂ ਤੇ ਪ੍ਰੋਪੋਜ਼ ਕੀਤੇ ਕਿਮੀ ਹੈ।

ਗਏ ਹਨ। ਪ੍ਰੋਪੋਜ਼ ਕੀਤੀ ਲਾਈਨ ਪਿੰਡ ਸਢੋਰੀ,

ਕਾਮਵਾਲ (ਜਿਲ੍ਹਾ ਪਠਾਨਕੋਟ) ਵਿਚੋਂ ਲੰਘੇਗੀ।

11 ਰੂਟ ਪਲਾਨ ਫਾਰ ਰੇਜ਼ਿੰਗ/ਸ਼ਿਫਟਿੰਗ ਆਫ 220ਕੇਵੀ ਕੋਈ 420

ਸਿੰ/ਸ ਲਾਈਨ ਫਰਾਮ ਲੁਧਿਆਣਾ ਟੂ ਪੱਖੋਵਾਲ ਫਰਾਮ ਤਬਦੀਲੀ

ਪ੍ਰੋਪੋਜ਼ਡ ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈਸਵੇਅ ਨਹੀਂ

(ਕਰਾਸਿੰਗ ਚੇਨੇਜ਼ 252O775)।

ਰੇਜ਼ਿੰਗ/ਸ਼ਿਫਟਿੰਗ ਆਫ 220ਕੇਵੀ ਲੁਧਿਆਣਾ-ਪੱਖੋਵਾਲ

ਸਿੰ/ਸ ਲਾਈਨ, 2 ਨੰ: ਟਾਵਰ ਟੀਐਲ 21 ਅਤੇ 22

ਨੂੰ ਡਿਸਮੈਂਟਲ ਕਰਕੇ 3 ਨੰ: ਨਵੇਂ ਟਾਵਰ ਟੀਐਲ

ਨੰ: 20ਏ, 21ਏ ਅਤੇ 22ਏ ਨਵੀਂ ਜਗ੍ਹਾਂ ਤੇ ਲਗਾਉਣ

ਦੀ ਤਜਵੀਜ਼ ਹੈ। ਪ੍ਰੋਪੋਜ਼ ਕੀਤੀ ਲਾਈਨ ਪਿੰਡ ਜੋਧਾਂ

(ਜਿਲ੍ਹਾ ਲੁਧਿਆਣਾ) ਵਿਚੋਂ ਲੰਘੇਗੀ।

ਇਹ ਦੱਸਿਆ ਜਾਂਦਾ ਹੈ ਕਿ ਪੀ.ਐਸ.ਟੀ.ਸੀ.ਐਲ. ਉਕਤ ਦੱਸੀ ਮੰਨਜੂਰ ਸਕੀਮ ਦੇ ਅਧੀਨ ਲੋੜੀਂਦੀ ਟਰਾਂਸਮਿਸ਼ਨ ਲਾਈਨਾਂ ਅਤੇ ਦੂਰ ਸੰਚਾਰ ਨੈਟਵਰਕਸ ਦੇ ਕੰਮ ਲਈ ਜਰੂਰੀ ਟਾਵਰਜ਼, ਪੋਲਜ਼, ਵਾਇਰਜ਼, ਸਟੇਅਜ਼ (ਖਿੱਚਾਂ) ਅਤੇ ਹੋਰ ਸਾਜ਼ ਸਮਾਨ ਲਗਾਉਣਾ ਚਾਹੁੰਦਾ ਹੈ ਜੋ ਕਿ ਉਕਤ ਦੱਸੀਆਂ ਥਾਵਾਂ ਤੇ ਬਿਜਲੀ ਦੀ ਟਰਾਂਸਮਿਸ਼ਨ ਅਤੇ ਵੰਡ, ਟੈਲੀਗਰਾਫਿਕ ਜਾਂPART III] PUNJAB GOVT. GAZ., DECEMBER 26, 2025 (PAUSA 5, 1947 SAKA) 1637 ਪੀ.ਐਸ.ਟੀ.ਸੀ.ਐਲ. ਦੇ ਆਪਸੀ ਤਾਲਮੇਲ ਲਈ ਦੂਰ ਸੰਚਾਰ ਨੈਟਵਰਕਸ ਲਈ ਜਰੂਰੀ ਹਨ।ਇਸ ਲਈ ਪੀ.ਐਸ.ਟੀ.ਸੀ.ਐਲ. ਉਨ੍ਹਾਂ ਅਧਿਕਾਰਾਂ ਦੀ ਵਰਤੋਂ ਕਰੇਗਾ ਜੋ ਕਿ ਟੈਲੀਗਰਾਫਿਕ ਅਥਾਰਟੀਜ਼ ਟੈਲੀਗਰਾਫਿਕ ਐਕਟ 1885 (13 of 1885) ਦੇ ਪਾਰਟ-3 ਅਧੀਨ ਟੈਲੀਗਰਾਫਜ਼ ਨੂੰ ਸਥਾਪਿਤ ਜਾਂ ਉਸਨੂੰ ਚਾਲੂ ਰੱਖਣ ਲਈ ਕਰਦੀਆਂ ਹਨ ਅਤੇ ਇੰਡੀਅਨ ਇਲੈਕਟਰੀਸਿਟੀ ਐਕਟ-1910 ਦੇ ਸੈਕਸ਼ਨ 12 ਤੋਂ 16, 18 ਅਤੇ 19 ਇਸ ਸਬੰਧ ਵਿਚ ਲਾਗੂ ਨਹੀਂ ਹੋਣਗੇ ਅਤੇ ਇਸ ਲਈ ਪੀ.ਐਸ.ਟੀ.ਸੀ.ਐਲ ਦੀ ਸਕੀਮ ਲਈ ਕੋਈ ਵਖਰਾ ਨੋਟਿਸ ਦੇਣ ਦੀ ਲੋੜ ਨਹੀਂ।

ਇਹ ਨੋਟੀਫਿਕੇਸ਼ਨ ਇੰਡੀਅਨ ਇਲੈਕਟ੍ਰੀਸਿਟੀ ਐਕਟ-1910 ਦੀ ਸਬੰਧਤ ਧਾਰਾਵਾਂ ਅਧੀਨ ਅਤੇ ਨਵੀਂਆਂ ਜ਼ਰੂਰੀ ਤਬਦੀਲੀਆਂ ਜੋ ਕਿ ਹੁਣ ਤੱਕ ਲਾਗੂ ਹੋਈਆਂ ਹਨ, ਜਾ Uਵਰ-ਰਾਈਡਿੰਗ ਇਨੈਕਟਮੈਂਟ ਜੇ ਕੋਈ ਹੋਵੇ ਅਤੇ ਬਿਜਲੀ ਐਕਟ-2003 ਦੀ ਸੈਕਸ਼ਨ 164 ਦੀ ਧਾਰਾ ਮੁਤਾਬਿਕ ਜਾਰੀ ਕੀਤੀ ਜਾਂਦੀ ਹੈ ਅਤੇ ਪਾਵਰ ਡਿਪਾਰਟਮੈਂਟ, ਪੰਜਾਬ ਸਰਕਾਰ ਦੇ ਪਿੱਠ ਅੰਕਣ ਨੰ 11/95/2011-PE 3/2344 ਮਿਤੀ 28.06.2011 ਅਨੁਸਾਰ ਇੰਡੀਅਨ ਟੈਲੀਗਰਾਫ ਐਕਟ-1885 (13 ਆਫ 1885) ਦੇ ਪਾਰਟ 3 ਅਧੀਨ ਟੈਲੀਗਰਾਫ ਅਥਾਰਟੀ ਦੀਆਂ ਪਾਵਰਜ਼ ਪੀ.ਐਸ.ਟੀ.ਸੀ.ਐਲ. ਨੂੰ ਦਿਤੀਆ ਗਈਆਂ ਹਨ।ਇਸ ਸਬੰਧੀ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਉਪਰੋਕਤ ਸਕੀਮ/ਟਰਾਂਸਮਿਸ਼ਨ ਲਾਈਨਾਂ ਦੇ ਕੰਮਾਂ ਸਬੰਧੀ ਕੋਈ ਇਤਰਾਜ ਹੋਣ ਤਾਂ ਉਹ ਆਪਣੀ ਪ੍ਰਤੀ ਵੇਦਨਾ ਇਸ ਨੋਟੀਫਿਕੇਸ਼ਨ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ ਅੰਦਰ ਦੇ ਸਕਦਾ ਹੈ। ਇਸ ਤੋਂ ਬਾਅਦ ਕੋਈ ਇਤਰਾਜ ਜਾਂ ਪ੍ਰਤੀ ਵੇਦਨਾ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਸਾਰੀ ਸਕੀਮ/ਟਰਾਂਸਮਿਸ਼ਨ ਲਾਈਨਾਂ ਦੇ ਕੰਮ, ਬਿਨ੍ਹਾਂ ਕੋਈ ਸੋਧ ਕੀਤੇ ਜਾਂ ਸੋਧ ਕਰਕੇ ਪੀ.ਐਸ.ਟੀ.ਸੀ.ਐਲ. ਦੀ ਮੰਨਜੂਰੀ ਮੁਤਾਬਿਕ ਲਾਗੂ ਮੰਨੇ ਜਾਣਗੇ। ਇਸ ਸਿਲਸਿਲੇ ਵਿੱਚ ਲੋੜੀਂਦੇ ਆਰਜ਼ੀ ਪਲਾਨ ਜਿਨ੍ਹਾਂ ਵਿੱਚ ਟਰਾਂਸਮਿਸ਼ਨ ਲਾਈਨਾਂ ਦੇ ਰਸਤੇੇ ਵਿਖਾਏ ਗਏ ਹਨ, ਕਿਸੇ ਵੀ ਕੰਮ ਕਾਰ ਵਾਲੇ ਦਿਨ ਉਪ ਮੁੱਖ ਇੰਜੀਨੀਅਰ/ਟੀ.ਐਲ.ਐਸ.ਸੀ. ਹਲਕਾ, ਪੀ.ਐਸ.ਟੀ.ਸੀ.ਐਲ., ਪਟਿਆਲਾ ਦੇ ਦਫਤਰ ਵਿਚ ਵੇਖੇ ਜਾ ਸਕਦੇ ਹਨ।ਉਪਰੋਕਤ ਸਕੀਮਾਂ ਸਬੰਧੀ ਜੇ ਕੋਈ ਇਤਰਾਜ਼ ਅਤੇ ਪ੍ਰਤੀ ਵੇਦਨਾ ਹੋਵੇ ਤਾਂ ਨਿਮਨ ਹਸਤਾਖਰ ਨੂੰ ਭੇਜੇ ਜਾਣ।

ਉਪਰ ਦਰਸਾਈਆਂ ਸਕੀਮਾਂ ਦੇ ਲਾਭ:-

ਉਪਰੋਕਤ ਕੰਮ ਪੰਜਾਬ ਰਾਜ ਦੇ 400 ਕੇ.ਵੀ./220ਕੇ.ਵੀ./132ਕੇ.ਵੀ. ਟਰਾਂਸਮਿਸ਼ਨ ਨੈਟਵਰਕ ਵਿੱਚ ਵਾਧਾ /ਸਮਰੱਥਾ ਵਧਾਉਣ ਦੇ ਮੰਤਵ ਕਰਕੇ ਪਲਾਨ ਕੀਤੇ ਗਏ ਹਨ ਤਾਂ ਜੋ ਰਾਜ ਦੇ ਸਾਰੇ ਤਰ੍ਹਾਂ ਦੇ ਮੋਜੂਦਾ/ਸੰਭਾਵੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ ਸਪਲਾਈ ਦਿੱਤੀ ਜਾ ਸਕੇ ਅਤੇ ਇਹ ਕੰਮ ਫੋਰੀ ਤੌਰ ਤੇ ਅਤਿਅੰਤ ਲੋੜੀਦੇਂ ਹਨ।

ਸਹੀ/-

(ਇੰਜ: ਏ.ਪੀ. ਸਿੰਘ)

ਮੁੱਖ ਇੰਜੀਨੀਅਰ/ਟੀਐਸ,

ਪੀਐਸਟੀਸੀਐਲ, ਪਟਿਆਲਾ।

ੁ1638 PUNJAB GOVT. GAZ., DECEMBER 26, 2025 (PAUSA 5, 1947 SAKA) PART III] Notifications by High Court ; Labour Commissioner ; Advertisements ;

Director of Lotteries, Punjab and Notices, etc.

PUNJAB STATE TRANSMISSION CORPORATION LIMITED

(A Punjab Govt. Undertaking)

(Regd. Office: PSEB Head Office, The Mall, Patiala-147001)

Corporate Identity Number U40109PB2010SGC033814 www.pstcl.org

O/o CE/TS, PSTCL, Patiala Tel.&Fax No.0175-2207774 E.mail [email protected]

NOTIFICATION

The 19th December, 2025

No. 161920031261.-It is hereby notified that Punjab State Transmission Corporation Ltd. (PSTCL) proposes to undertake the following schemes/transmission works necessary for the dispersal/distribution of power for the improvement of the transmission and distribution system of the Punjab State Transmission Corporation Ltd.

TRANSMISSION WORKS FOR THE YEAR 2025-26

Sr. Name of Work

Scope of Work, Size of ACSR conductor

No.

(Approx (Nominal Aluminium

2

Length of line). Area in mm )

1. Revised route plan for LILO of 220kv The length of 420

Ganguwal-Jamalpur line at 400kv S/S line will be

Dha nans u due t o NHAI. 9.038km

Proposed tower TL No.7 & 7A have been (Length of

proposed at new location. TL No.7 has been line

changed from 2-D-2 +3m to 2-D-30+6m increased by

and the type of tower TL No.8 has been 0.037 km).

changed from 2-D-2+6m to 2-D-30+6m.

The proposed line will pass through

villages Jiwanpura, Hawas (Distt. Ludhiana).

2. Regarding route plan for shifting of various

lines due to 4 lanning of Greenfield alignment

Northern Patiala Bypass Km 0.000 to

27.350 in the state of Punjab :-

1) Raising/shifting of 220kV Phagan No change 420

Majra-Bhateri line Chainage 18+900.

Raising/Shifting of 220kV Phaggan

Majra-Bhateri DC line, 02 nos. towers

namely exist TL No.12 & 13 have been

proposed to be dismantled and 03 nos.

new towers TL No. 12, 12A & 13 have been

proposed to be erected on new locations.

PART III] PUNJAB GOVT. GAZ., DECEMBER 26, 2025 (PAUSA 5, 1947 SAKA) 1639

The proposed line will pass through villages

Majri Akaliyan (Distt. Patiala).

3. Route plan for raising/shifting of 220kv DC

line from Ludhiana to Jagraon from proposed

Delhi-Amritsar-Katra Expressway (Chainage

259+390).

Raising/Shifting of 220kV Ludhiana-Moga Length of 420

line, 04 nos. towers namely exist TL line

No.19, 20, 21 & 22 have been proposed increased by

to be dismantled and 06 nos. new towers 0.158 km.

TL No. 18A, 19A, 20A, 21A, 21B & 22A

have been proposed to be erected on new

locations. The proposed line will pass through

villages Rurka, Bhanour (Distt. Ludhiana).

4. Regarding route plan for shifting of various

lines due to 4 lanning of Greenfield alignment

Northern Patiala Bypass Km 0.000 to 27.350

in the state of Punjab :-

2) Raising/shifting of 400kV Rajpura- Dhuri Length of line 520

line Chainage 27.000. decreased by

Raising/Shifting of 400kV Rajpura- Dhuri 0.004 km.

line, 02 nos. towers namely exist TL No.46

& 47 have been proposed to be dismantled

and 03 nos. new towers TL No. 45A, 46 &

47 have been proposed to be erected on new

locations. The proposed line will pass through

villages Chamarheri (Distt. Patiala).

5. Regarding revised route plan for LILO of 220KV

DC Nakodar Kartarpur line at 220KVS/S Chitti.

Type/location of the proposed tower TLNo. 8 Length of line 420

has been changed and TL No.8 & TLNo.9 decreased by

have been proposed to be erected on new locations. 0.011 km.

The proposed line will pass through villages

Chitti (Distt. Jalandhar).

6. Revised route plan for LILO of 220KV Malout

to Abohar at Bahawal Bassi line.

The proposed tower TL No.5 have been changed No change 420

from 2-D-30 to 2-D-60. The proposed line

will pass through villages Kera Khera &

Bahawal Bassi (Distt. Abohar).

7. Regarding revised route plans for :-

1) 132kv Verpal-Naraingarh DC line TL1640 PUNJAB GOVT. GAZ., DECEMBER 26, 2025 (PAUSA 5, 1947 SAKA) PART III] No. 25-28 on Chainage 15.150.

2) 220kv Balachak-Naraingarh line TL

No. 27-30 on Chainage 16.160.

1) Raising/Shifting of 132kv Verpal-Naraingarh Length of line 220

DC line, 02 nos. towers namely exist TL increased by

No.26 & 27 have been proposed to be 0.032 km .

dismantled and 03 nos. new towers TL

No. 26, 26A & 27 have been proposed

to be erected on new locations. The

proposed line will pass through villages

Sangna, Kiratgarh (Distt. Amritsar).

2) Raising/Shifting of 220kv Balachak- Length of line 420

Naraingarh line, 02 nos. towers namely increased by

exist TL No.28 & 29 have been proposed 0.041 km.

to be dismantled and 03 nos. new towers

TL No. 28, 28A & 29 have been proposed

to be erected on new locations. The

proposed line will pass through villages

Sangna, Ibba Kalan (Distt. Amritsar).

8. Regarding revised route plans for :-

1) 132kv Verpal-Mall Mandi line TL No. 7-9 No change 220

on Chainage 7.900.

Raising/Shifting of 132kv Verpal-Mall

Mandi line, Tower TL No.8 has been

proposed to be dismantled and erected

2-D-60+6m on new location.

The proposed line will pass through villages

Verpal, Chaatiwind (Distt. Amritsar).

9. Revised route plan for 132kV tapping Length of 220

connection from existing 132kV SC line

Asron-Ranbaxy line for extension in load is 2.809 km.

of 2000kw/2000kva of M/s Health Caps

India Ltd., Village Fatehgarh, Distt. SBS Nagar.

The proposed line will pass through

villages Taunsa, Railmajra, Nangal &

Fatehpur (Distt. SBS Nagar).

10. Regarding revised route plan for LILO of

220kv RSD-Sarna at Shahpur Kandi PH2

and the interlink Shahpur Kandi PH1 to PH2.

1) For the LILO of 220kv RSD-Sarna at The length of 520

Shahpur Kandi PH-II, Prop TL No. 3C line will be

& 4C have been proposed on new locations 1.881km

& ROW. The proposed section of line willPART III] PUNJAB GOVT. GAZ., DECEMBER 26, 2025 (PAUSA 5, 1947 SAKA) 1641 pass through Villages Sadhauri, Kamwaal

(Distt Pathankot).

2) For the 220kv interconnection of Shahpur The length of 520

Kandi PH-I with PH-II, Prop TL Nos. 1B, line will be

2B, 3B and 8B, 9B, 10B, 11B, 12B, 13B 2.88km

have been proposed on new locations &

ROW. The proposed section of line will

pass through Villages Sadhauri, Kamwaal

(Distt Pathankot).

11. Route plan for raising/shifting of 220kv S/C Length of line 420

on S/C line from Ludhiana to Pakhowal will remain

from proposed Delhi Amritsar Katra the same

Expressway ( Crossing Chainage 252+775).

For the raising/shifting of 220kv Ludhiana

Pakhowal SC on SC line , 02 nos towers

namely Exist TL No. 21 & 22 have been

proposed to be dismantled and 03 nos.

new towers namely Prop TL No. 20A,

21A, & 22A have been proposed to be

erected on new locations. The proposed

section of line lies in the land/boundary of

following Villages Jodhan (Distt Ludhiana).

It is hereby notified that the PSTCL is undertaking and executing the sanctioned scheme and shall have the powers for placing of any Wires, Poles, Stays, Apparatus and Appliances for the Transmission and Distribution of Electricity or for Transmission of telegraphic or telephonic communications necessary for proper coordination of the works of PSTCL for the areas indicated above for which the Telegraph Authority possess under Part-III of the Telegraphs Act, 1885 (13 of 1885) in respect of telegraphs established or maintained and the provisions of section 12 to 16, 18 and 19 of the Indian Electricity Act 1910 shall not apply to the same and therefore no separate notice of the scheme of PSTCL is required to be given.

This notification has been issued with reference to the relevant clauses of Indian Electricity Act 1910 alongwith latest statutory amendments, modifications, upto date over riding enactments if any and the provisions made under Section 164 of the Indian Electricity Act 2003 and Govt. of Punjab, Deptt. of Power Endst.

No. 11/95/2011-PE 3/2344 dated 28.06.2011 wherein powers of Telegraph Authority under part-III of the Indian Telegraph Act, 1885 (13 of 1885) have been decided to be conferred and exercised on PSTCL. Notice is hereby given that any person may raise objections if any/and or make any suggestions against the above scheme/transmission works within two months of issue of this notification. Thereafter no objections and or suggestions will be entertained, and all schemes/transmission works will be deemed to be sanctioned with or without modifications as approved by the PSTCL. Necessary plans showing the tentative route of the Transmission Lines may be seen on any working day in the office of Dy. CE/TLSC Circle, PSTCL, Patiala.

Objections and/or suggestions in respect of the above schemes if any should be sent to the undersigned.

1642 PUNJAB GOVT. GAZ., DECEMBER 26, 2025 (PAUSA 5, 1947 SAKA) PART III]

Benefits of the above Scheme:-

The above works have been planned to augment/add 400KV/220KV/132KV transmission network in the State of Punjab so as to ensure quality and uninterrupted power supply to all types of existing/prospective electricity consumers of the State and are urgently required.

Sd/-

ER. A.P. SINGH,

Chief Engineer/TS,

PSTCL, Patiala.

[381-1]

3589/12-2025/Pb. Govt. Press, S.A.S. Nagar

Cite this issue. Punjab Gazette, Government of Punjab, 26 December 2025. Indian Gazettes, https://egazette.servantsofknowledge.in/details/in.gazette.punjabdsa.2025-12-26.89620/. Archive identifier in.gazette.punjabdsa.2025-12-26.89620.