Servants of Knowledge
Punjab Gazette · Government of Punjab

Punjab State Transmission Corporation Ltd. (PSTCL) proposes to undertake the following schemes/trans

Published 04 September 2026

Department
PSTCL
Type
Ordinary
Notification no.
No. 161920031263.-
Category
Part - III
Gazetteid
CHD/0092/2024-2026
Notification Date
26-08-2026
Notification For
Other notification
Identifier
in.gazette.punjabdsa.2026-09-04.92403
Languages
English, Punjabi

click here for IIIF manifest

1636 PUNJAB GOVT. GAZ., SEPTEMBER 4, 2026 (BHDR 13, 1948 SAKA) PART III]

Published by Authority

No. 36] CHANDIGARH, FRIDAY, SEPTEMBER 4, 2026 (BHADRA 13, 1948 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ

(ਪੰਜਾਬ ਸਰਕਾਰ ਦਾ ਅਦਾਰਾ)

(ਰਜਿ ਆਫਿਸ ਪੰ:ਰਾ:ਬਿ:ਬੋ:ਹੈਡ ਆਫਿਸ ਬਿਲਡਿੰਗ ਦੀ ਮਾਲ, ਪਟਿਆਲਾ-147001)

ਕਾਰਪੋਰੇਟ ਆਇਡੈਂਟਿਟੀ ਨੰਬਰ: U40109PB2010SGC033814, ਵੈਬ ਸਾਈਟ- www.pstcl.org ਦਫ: ਪ੍ਰਮੁੱਖ ਇੰਜੀ/ਟੀ ਐਸ,ਪੀ.ਐਸ.ਟੀ.ਸੀ.ਐਲ, ਪਟਿ:,ਟੈਲੀਫੋਨ ਤੇ ਫੈਕਸ, 0175-2207774 ਈ ਮੇਲ:

[email protected]

ਨੋਟੀਫਿਕੇਸ਼ਨ

ਮਿਤੀ 26 ਅਗਸਤ, 2026

ਨੰ:161920031263.-ਇਹ ਦੱਸਿਆ ਜਾਂਦਾ ਹੈ ਕਿ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ) ਵਲੋਂ ਨਿਮਨਲਿਖਤ ਸਕੀਮਾਂ/ਟਰਾਂਸਮਿਸ਼ਨ ਦੇ ਕੰਮ ਸ਼ੁਰੂ ਕਰਨ ਦਾ ਪ੍ਰਸਤਾਵ ਹੈ, ਜਿਹੜੀਆਂ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਅਤੇ ਵੰਡ ਵਿੱਚ ਸੁਧਾਰ ਕਰਨ ਲਈ ਬਿਜਲੀ ਦੀ ਡਿਸਪਰਸਲ/ਵੰਡ ਲਈ ਜ਼ਰੂਰੀ ਹਨ।

ਸਾਲ 2026-27 ਦੇ ਟਰਾਂਸਮਿਸ਼ਨ ਕੰਮ

ਲੜੀ ਕੰਮ ਦਾ ਨਾਂ

ਸਕੋਪ ਆਫ ਸਾਈਜ ਆਫ ਏ.ਸੀ.

ਨੰ.

ਵਰਕ (ਅੰਦਾਜਨ ਐਸ.ਆਰ ਕੰਡਕਟਰ

ਲੰਬਾਈ) (ਨੋਮੀਨਲ

ਐਲੂਮੀਨੀਅਮ ਏਰੀਆ

2

ਇਨ ਐਮਐਮ ) 1. ਰੂਟ ਪਲਾਨ ਫਾਰ ਰੈਸਟੋਰੇਸ਼ਨ ਆਫ 220ਕੇਵੀ ਡ/ਸ ਲਾਈਨ ਕੋਈ ਤਬਦੀਲੀ 420 ਢੰਡਾਰੀ ਕਲਾਂ ਟੂ ਪਾਵਰ ਗਰਿੱਡ 400ਕੇਵੀ ਸਬ ਸਟੇਸ਼ਨ ਲਲਤੋਂ ਨਹੀਂ

ਕਲਾਂ ਲਾਈਨ।

( 1636)PART III] PUNJAB GOVT. GAZ., SEPTEMBER 4, 2026 (BHDR 13, 1948 SAKA) 1637 ਮੌਜੂਦਾ ਟਾਵਰ ਟੀਐਲ ਨੰ: 22 (2-ਡੀ-2 ਪੁਰਾਣੀ ਕਿਸਮ) ਦੇ

ਡਿਗਣ ਕਾਰਨ,01 ਨੰ:2-ਡੀ-30 ਨਵਾਂ ਟਾਵਰ ਮੌਜੂਦਾ

ROW ਵਿੱਚ

ਉਸੇ ਜਗ੍ਹਾਂ ਤੇ ਲਗਾਉਣ ਦੀ ਤਜਵੀਜ਼ ਹੈ। ਪ੍ਰੋਪੋਜ਼ ਕੀਤੀ ਲਾਈਨ

ਪਿੰਡ ਕੰਗਨਵਾਲ ਅਤੇ ਜਸਪਾਲ ਬਾਂਗੜ (ਜਿਲ੍ਹਾ ਲੁਧਿਆਣਾ) ਦੀ

ਜਮੀਨ ਵਿਚੋਂ ਲੰਘੇਗੀ।

2 ਼ ਰੀਗਾਰਡਿੰਗ ਰੂਟ ਪਲਾਨ ਫਾਰ ਲੀਲੋ ਆਫ ਬੋਥ ਸਰਕਟਸ ਲਾਈਨ ਦੀ 420

ਆਫ 220ਕੇਵੀ ਬਾਗਾਪੁਰਾਣਾ-ਬਾਜਾਖਾਨਾ ਡ/ਸ ਲਾਈਨ ਐਟ ਲੰਬਾਈ

ਪ੍ਰੋਪੋਜ਼ਡ 220ਕੇਵੀ ਸਬ ਸਟੇਸ਼ਨ ਸਮਾਧ ਭਾਈ (ਅਪਗ੍ਰੇਡੇਸ਼ਨ 14.186

ਫਰਾਮ 132ਕੇਵੀ)।

ਕਿਮੀ

ਪ੍ਰੋਪੋਜ਼ ਕੀਤੀ ਲਾਈਨ ਪਿੰਡ ਚੰਨੂ ਵਾਲਾ, ਫੁਲੇਵਾਲਾ ਅਤੇ ਹੈ।

ਸਮਾਧ ਭਾਈ (ਜਿਲ੍ਹਾ ਮੋਗਾ) ਦੀ ਜਮੀਨ ਵਿਚੋਂ ਲੰਘੇਗੀ।

3 ਼ ਰ ੀ ਗਾ ਰ ਿ ਡ ੰਗ ਰ ੂ ਟ ਪਲ ਾਨ ਫ ਾਰ ਰ ੇ ਿ ਜ਼ ੰਗ ਆ ਫ ਹ ਾ ੲ ੀ ਟ

ਆਫ 220ਕੇਵੀ ਆਰ ਼ਟੀ ਼ਪੀ ਼-ਮੋਹਾਲੀ ਲਾਈਨ ਵਿਦ

ਇਨ ਪੈ੍ਰਮਸਿਸ ਆਫ ਗੁਰਮਤ ਗਿਆਨ ਰੂਹਾਨੀ ਮਿਸ਼ਨ

ਚੈਰੀਟੇਬਲ ਟਰਸਟ, ਪਿੰਡ ਸ਼ਾਹਪੁਰ, ਤਹਿ ਼ ਖਰੜ,

ਐਸਏਐਸ ਨਗਰ।

ਟੀਐਲ ਨੰ:107ਏ ( 2-ਡੀ-2O3ਮੀ) ਲਾਈਨ ਦ ੇ ਕੋਈ ਬਦਲਾਅ 420 ਮੌਜੂਦਾ ROW ਵਿੱਚ ƒ ਲਗਾਉਣ ਦੀ ਤਜਵੀਜ਼ ਹੈ। ਨਹੀ

ਪ੍ਰੋਪੋਜ਼ ਕੀਤੀ ਲਾਈਨ ਪਿੰਡ ਸ਼ਾਹਪੁਰ, (ਜਿਲ੍ਹਾ ਐਸਏਐਸ

ਨਗਰ, ਮੋਹਾਲੀ) ਵਿਚੋਂ ਲੰਘੇਗੀ।

4 ਼ ਰੂਟ ਪਲਾਨ ਫਾਰ ਰੈਸਟੋਰੇਸ਼ਨ ਆਫ ਸਪਲਾਈ ਆਫ 220ਕੇਵੀ

ਸਿੰ/ਸ ਲਾਈਨ ਫਰਾਮ 220ਕੇਵੀ ਸ/ਸ ਬਰਨਾਲਾ ਟੂ 220ਕੇਵੀ

ਸ/ਸ ਸੰਧੌੜ (ਟੀਐਲ ਨੰ:128ਏ) ਆਈਡੈਂਟੀਫਾਈਡ

ਟਵੀਸਟਿਡ ਫਰਾਮ ਦੂਜੀ ਸਟੌਰੀ ਡਿਊਰਿੰਗ ਗਰਾਉਂਡ

ਪੈਟਰੋਲਿੰਗ ਡਨ ਬਾਈ ਏU/ਟੀਐਲ ਧੂਰੀ (ਭਲਵਾਨ)

ਆਨ 20 ਼05 ਼2026 ਼

ਮੌਜੂਦਾ ਟਾਵਰ ਟੀਐਲ ਨੰ:128ਏ ਦੇ ਡਿਗਣ ਕਾਰਨ, 220 ਕੋਈ ਬਦਲਾਅ 420 ਕੇਵੀ ਸ/ਸ ਬਰਨਾਲਾ ਤੋਂ 220ਕੇਵੀ ਸ/ਸ ਸੰਧੋੜ ਤੱਕ ਦੀ ਮੌਜੂਦਾ ਨਹੀ

220ਕੇਵੀ ਸਿੰ/ਸ ਲਾਈਨ ਦੇ ਮੌਜੂਦਾ ROW ਵਿੱਚ 01 ਨੰ:ਨਵੇਂ

ਟਾਵਰ 128ਏ (2-ਡੀ-30O3ਮੀ) ਨਵੀਂ ਜਗ੍ਹਾਂ ਤੇ ਲਗਾਉਣ

ਦੀ ਤਜਵੀਜ਼ ਹੈ। ਪ੍ਰੋਪੋਜ਼ ਕੀਤੀ ਲਾਈਨ ਪਿੰਡ ਸਹੌੜ(ਜਿਲ੍ਹਾ

ਬਰਨਾਲਾ) ਦੀ ਜਮੀਨ ਵਿਚੋਂ ਲੰਘੇਗੀ।

5 ਼ ਰੂਟ ਪਲਾਨ ਫਾਰ ਰੈਸਟੋਰੇਸ਼ਨ ਆਫ ਸਪਲਾਈ ਆਫ 220ਕੇਵੀ

ਲਾਈਨ ਫਰਾਮ 400ਕੇਵੀ ਪੀਜੀਸੀਆਈਐਲ ਸ/ਸ ਮੋਗਾ ਟੂ

220ਕੇਵੀ ਸ/ਸ ਮਹਿਲ ਕਲਾਂ(ਟੀਐਲ ਨੰ:41) ਡੈਮੇਜ਼ ਆਨ

11 ਼05 ਼2026 ਼1638 PUNJAB GOVT. GAZ., SEPTEMBER 4, 2026 (BHDR 13, 1948 SAKA) PART III] ਮੌਜੂਦਾ ਟਾਵਰ ਟੀਐਲ ਨੰ: 41 ਦੇ ਡਿਗਣ ਕਾਰਨ, 220ਕੇਵੀ ਕੋਈ ਬਦਲਾਅ 420 ਮੋਗਾ- ਮਹਿਲ ਕਲਾਂ ਲਾਈਨ ਦੇ ਮੌਜੂਦਾ ROW ਵਿੱਚ 2 ਨੰ: ਟਾਵਰ ਨਹੀ

ਟੀਐਲ ਨੰ: 41 (2-ਡੀ-30O6ਮੀ ਼) ਅਤੇ ਟੀਐਲ ਨੰ: 41ਏ

(2-ਡੀ-2O3ਮੀ ਼) ਨਵੀਂ ਜਗ੍ਹਾ ਤੇ ਲਗਾਉਣ ਦੀ ਤਜਵੀਜ਼ ਹੈ।

ਪ੍ਰੋਪੋਜ਼ ਕੀਤੀ ਲਾਈਨ ਪਿੰਡ ਰਣੀਆਂ (ਜਿਲ੍ਹਾ ਮੋਗਾ) ਦੀ ਜਮੀਨ

ਵਿਚੋਂ ਲੰਘੇਗੀ।

6 ਼ ਰੀਗਾਰਡਿੰਗ ਰੂਟ ਪਲਾਨ ਫਾਰ ਰੈਸਟੋਰੇਸ਼ਨ ਆਫ ਫੋਲਵਿੰਗ ਲਾਈਨਸ:

1) 220ਕੇਵੀ ਸੁਲਤਾਨਪੁਰ-ਪੱਟੀ ਐਂਡ ਚੌਹਲਾ ਸਾਹਿਬ-ਪੱਟੀ

ਡ/ਸਲਾਈਨ

2) 220ਕੇਵੀ ਗੋਇੰਦਵਾਲ ਸਾਹਿਬ-ਬੋਤੀਆਂਵਾਲਾ

1)220ਕੇਵੀ ਸੁਲਤਾਨਪੁਰ-ਪੱਟੀ ਐਂਡ ਚੌਹਲਾ ਸਾਹਿਬ-ਪੱਟੀ ਡ/ਸ ਕੋਈ ਬਦਲਾਅ 420 ਲਾਈਨ, 03 ਨੰ: ਨਵੇਂ ਟਾਵਰ ਟੀਐਲ ਨੰ:98 (2ਡੀ2), 100 ਨਹੀ

(2-ਡੀ-60), 101 (2-ਡੀ-2O6ਮੀ ਼) ਅਤੇ 102 (2-ਡੀ-30

O6ਮੀ ਼) ਮੌਜੂਦਾ ROW ਵਿੱਚ ਲਗਾਉਣ ਦੀ ਤਜਵੀਜ ਹੈ।

ਪ੍ਰੋਪੋਜ਼ ਕੀਤੀ ਲਾਈਨ ਪਿੰਡ ਪੰਨਗੌਟਾ (ਜਿਲ੍ਹਾ ਤਰਨਤਾਰਨ)

ਦੀ ਜਮੀਨ ਵਿਚੋਂ ਲੰਘੇਗੀ।

2) 220ਕੇਵੀ ਗੋਇੰਦਵਾਲ ਸਾਹਿਬ-ਬੋਤੀਆਂਵਾਲਾ ਲਾਈਨ, 01 ਕੋਈ ਬਦਲਾਅ 420 ਨੰ: ਨਵਾਂ ਟਾਵਰ ਟੀਐਲ 124 (2-ਡੀ-30O6ਮੀ ਼) ਮੌਜੂਦਾ ਨਹੀ

ROW ਵਿੱਚ ਲਗਾਉਣ ਦੀ ਤਜਵੀਜ ਹੈ। ਪ੍ਰੋਪੋਜ਼ ਕੀਤੀ ਲਾਈਨ

ਪਿੰਡ ਬੂਹ (ਜਿਲ੍ਹਾ ਤਰਨਤਾਰਨ) ਦੀ ਜਮੀਨ ਵਿਚੋਂ ਲੰਘੇਗੀ।

7 ਼ ਰੀਗਾਰਡਿੰਗ ਰੂਟ ਪਲਾਨ ਫਾਰ ਰੈਸਟੋਰੇਸ਼ਨ ਆਫ ਸਪਲਾਈ ਆਫ

220 ਕੇਵੀ ਡ/ਸ ਲਾਈਨ ਫਰਾਮ ਜੀਐਚਟੀਪੀ ਲਹਿਰਾ ਟੂ

ਬਰਨਾਲਾ (ਬੀਬੀਐਮਬੀ) ਸਰਕਟ-1 ਐਂਡ 2 ਬਿਟਵਿਨ ਟੀਐਲ

ਨੰ: 95-100 ਡੈਮੇਜ਼ ਆਨ 11 ਼06 ਼2026 ਼

ਮੌਜੂਦਾ 04 ਨੰ: ਟਾਵਰ ਡਿੱਗਣ ਕਾਰਨ, 05 ਨੰ: ਨਵੇਂ ਕੋਈ ਬਦਲਾਅ 420 ਟਾਵਰ ਟੀਐਲ ਨੰ:96(2-ਡੀ-2), 96ਏ(2-ਡੀ-2), 97 ਨਹੀ

(2-ਡੀ-30), 98(2-ਡੀ-2) ਅਤੇ 99(2-ਡੀ-60) ਨਵੀਂ

ਜਗ੍ਹਾ ਜੀਐਚਟੀਪੀ ਲਹਿਰਾ ਤੋਂ ਬਰਨਾਲਾ (ਬੀਬੀਐਮਬੀ)

ਸਰਕਟ 1 ਅਤੇ 2 ਤੱਕ ਮੌਜੂਦਾ ROW ਵਿੱਚ ਲਗਾਉਣ ਦੀ

ਤਜਵੀਜ ਹੈ। ਪ੍ਰੋਪੋਜ਼ ਕੀਤੀ ਲਾਈਨ ਪਿੰਡ ਮਿਹਰਾਜ

(ਜਿਲ੍ਹਾ ਬਠਿੰਡਾ) ਦੀ ਜਮੀਨ ਵਿਚੋਂ ਲੰਘੇਗੀ।

8 ਼ ਰੀਗਾਰਡਿੰਗ ਸਿੰਗਲ ਲਾਈਨ ਸਕੈਚ ਆਫ ਰੈਸਟੋਰੇਸ਼ਨ ਆਫ

ਸਪਲਾਈ ਆਫ 220ਕੇਵੀ ਡ/ਸ ਆਨ ਡ/ਸ ਲਾਈਨ ਫਰਾਮ

220ਕੇਵੀ ਸ/ਸ ਭਟੇੜੀ (ਟੀਐਲ ਨੰ:33, 34, 35, 36 ਐਂਡ

37) ਡੈਮੇਜ਼ ਆਨ 11 ਼06 ਼2026 ਡਿਊ ਟੂ ਹੈਵੀ ਵਿੰਡ ਸਟੋਮ।

ਮੌਜੂਦਾ 05 ਨੰ: ਟਾਵਰ ਡਿੱਗਣ ਕਾਰਨ, 05 ਨੰ: ਨਵੇਂ ਕੋਈ ਬਦਲਾਅ 420 ਟਾਵਰ ਟੀਐਲ ਨੰ:33(2-ਡੀ-2), 34(2-ਡੀ-60), 35 ਨਹੀPART III] PUNJAB GOVT. GAZ., SEPTEMBER 4, 2026 (BHDR 13, 1948 SAKA) 1639 (2-ਡੀ-2), 36(2-ਡੀ-2) ਅਤੇ 37(2-ਡੀ-2) ਨਵੀਂ

ਜਗ੍ਹਾ 220ਕੇਵੀ ਫੱਗਣਮਾਜਰਾ ਤੋਂ ਭਟੇੜੀ ਲਾਈਨ ਮੌਜੂਦਾ ROW

ਵਿੱਚ ਲਗਾਉਣ ਦੀ ਤਜਵੀਜ ਹੈ। ਪ੍ਰੋਪੋਜ਼ ਕੀਤੀ ਲਾਈਨ ਪਿੰਡ

ਭਟੇੜੀ (ਜਿਲ੍ਹਾ ਪਟਿਆਲਾ) ਦੀ ਜਮੀਨ ਵਿਚੋਂ ਲੰਘੇਗੀ।

9 ਰੀਗਾਰਡਿੰਗ ਰੂਟ ਪਲਾਨ ਆਫ :

1) ਰੇਜਿੰਗ/ਸ਼ਿਫਟਿੰਗ ਆਫ 400ਕੇਵੀ ਡ/ਸ ਰਾਜਪੁਰਾ-ਨਕੋਦਰ

ਲਾਈਨ ਐਟ ਚੇਨੇਜ਼ 44O250 ਟੂ 44O700 ਆਨ ਕਨੈਕਟਿੰਗ

ਐਨਐਚ-44 ਵਿਦ ਐਨਐਚ-205 ਼

2) ਰੇਜਿੰਗ/ਸ਼ਿਫਟਿੰਗ ਆਫ 220ਕੇਵੀ ਘੁਲਾਲ-ਸਾਹਨੇਵਾਲ

ਐਟ 220ਕੇਵੀ ਆਰਟੀਪੀ-ਗੰਗੂਵਾਲ ਡ/ਸ ਲਾਈਨ ਐਟ

ਚੇਨੇਜ਼ 8O650 ਟੂ 8O800 ਆਨ ਕਨੈਕਟਿੰਗ ਐਨਐਚ-44

ਵਿਦ ਐਨਐਚ-205 ਼

1) ਰੇਜਿੰਗ ਆਫ 400ਕੇਵੀ ਡ/ਸ ਰਾਜਪੁਰਾ-ਨਕੋਦਰ ਲਾਈਨ, ਕੋਈ ਬਦਲਾਅ 520 1 ਨੰ: ਨਵਾਂ ਟਾਵਰ ਟੀਐਲ 191ਏ ਮੌਜੂਦਾ ROW ਤੇ ਨਵੀਂ ਨਹੀ

ਜਗ੍ਹਾ ਪ੍ਰਪੋਜ਼ਡ ਕੀਤਾ ਗਿਆ ਹੈ। ਪ੍ਰੋਪੋਜ਼ ਕੀਤੀ ਲਾਈਨ ਪਿੰਡ

ਕੂਮ ਕਲਾਂ, ਬਲੀਏਵਾਲ, ਬੂਥਗੜ੍ਹ ਜੱਟਾਂ ਅਤੇ ਸ਼ੈਰੀਆਂ

(ਜਿਲ੍ਹਾ ਲੁਧਿਆਣਾ) ਵਿਚੋਂ ਲੰਘੇਗੀ।

2) ਰੇਜਿੰਗ ਆਫ 220ਕੇਵੀ ਘੁਲਾਲ-ਸਾਹਨੇਵਾਲ ਐਟ 220 ਕੋਈ ਬਦਲਾਅ 520 ਕੇਵੀ ਆਰਟੀਪੀ-ਗੌਂਸਗੜ੍ਹ ਡ/ਸ ਲਾਈਨ, 1 ਨੰ: ਨਵਾਂ ਟਾਵਰ ਨਹੀ

ਟੀਐਲ 202 ਨੂੰ ਡਿਸਮੈਂਟਲ ਕਰਕੇ 2 ਨੰ: ਨਵੇਂ ਟਾਵਰ ਟੀਐਲ

ਨੰ:202 ਅਤੇ 202ਏ ਮੌਜੂਦਾ ROW ਤੇ ਨਵੀਂ ਜਗ੍ਹਾ ਪ੍ਰਪੋਜ਼ਡ

ਕੀਤੇ ਗਏ ਹਨ। ਪ੍ਰੋਪੋਜ਼ ਕੀਤੀ ਲਾਈਨ ਪਿੰਡ ਰਾਈਆਂ

(ਜਿਲ੍ਹਾ ਲੁਧਿਆਣਾ) ਵਿਚੋਂ ਲੰਘੇਗੀ।

10 ਼ ਰੀਗਾਰਡਿੰਗ ਰੂਟ ਪਲਾਨ ਐਂਡ ਪ੍ਰੋਫਾਈਲ ਫਾਰ ਰੇਜ਼ਿੰਗ ਆਫ

132ਕੇਵੀ ਘੁਲਾਲ-ਜਮਾਲਪੁਰ ਡ/ਸ ਲਾਈਨ ਆਫਟਰ ਵੈਟਿੰਗ

ਫਰਾਮ NHAI ਫਾਰ ਕੰਨੈਕਟਿੰਗ ਐਨਐਚ-44 ਵਿਦ ਐਨਐਚ-205 ਼

ਰੇਜਿੰਗ ਆਫ 132ਕੇਵੀ ਘੁਲਾਲ-ਜਮਾਲਪੁਰ ਡ/ਸ ਲਾਈਨ, ਕੋਈ ਬਦਲਾਅ 220 1 ਨੰ: ਨਵਾਂ ਟਾਵਰ ਟੀਐਲ 326 ਨੂੰ ਡਿਸਮੈਂਟਲ ਕਰਕੇ 3 ਨੰ: ਨਹੀ

ਨਵੇਂ ਟਾਵਰ ਟੀਐਲ ਨੰ:325ਏ, 326 ਅਤੇ 327 ਮੌਜੂਦਾ

ROW ਤੇ ਨਵੀਂ ਜਗ੍ਹਾ ਪ੍ਰਪੋਜ਼ਡ ਕੀਤੇ ਗਏ ਹਨ। ਪ੍ਰੋਪੋਜ਼ ਕੀਤੀ

ਲਾਈਨ ਪਿੰਡ ਪੰਗਲੀਆਂ, ਹੀਰਾਂ ਅਤੇ ਚੱਕ ਸਰਵਨ ਨਾਥ

(ਜਿਲ੍ਹਾ ਲੁਧਿਆਣਾ) ਵਿਚੋਂ ਲੰਘੇਗੀ।

11 220ਕੇਵੀ ਸ/ਸ ਨਰਾਇਣਗੜ੍ਹ ƒ ਦੂਜੀ ਕਨੈਕਟੀਵਿਟੀ ਪ੍ਰਦਾਨ

ਕਰਨ ਲਈ ਪੁਨਰ ਪ੍ਰਬੰਧ ਲਈ ਰੂਟ ਪਲਾਨ ਬਾਰੇ:

1. 220ਕੇਵੀ ਖਾਸਾ ਤੋ ਚੋਗਾਵਾਂ ਤੱਕ 220ਕੇਵੀ ਡ/ਸ ਲਾਈਨ। 10.481 km 420

2. ਖਾਸਾ ਤੋ 220ਕੇਵੀ ਖਾਸਾ ਸਿਵਲ ਲਾਈਨਜ਼ ਏਐਸਆਰ 9.721 km 4201640 PUNJAB GOVT. GAZ., SEPTEMBER 4, 2026 (BHDR 13, 1948 SAKA) PART III] ਅਤੇ 220ਕੇਵੀ ਚੋਗਾਵਾਂ ਖਾਸਾ ਸਰਕਟਸ ƒ ਡਿਸਕਨੈਕਟ

ਕਰਨਾ ਅਤੇ ਉਹਨਾਂ ƒ ਨਰਾਇਣਗੜ੍ਹ ਵੱਲ ਮੋੜਨਾਂ।

3. 1 ਨੰ. 220ਕੇਵੀ ਚੋਗਾਵਾਂ ਨਰਾਇਣਗੜ੍ਹ ਅਤੇ 1 ਨੰ. 2.689 km 420 ਸਰਕਟਸ 220ਕੇਵੀ ਸਿਵਲ ਲਾਈਨਜ਼ ਏਐਸਆਰ

ਨਰਾਇਣਗੜ੍ਹ ਡ/ਸ ਲਾਈਨ ਵਿਚਕਾਰ।

ਉਪਰ ਦੱਸੇ ਅਨੁਸਾਰ ਪ੍ਰਸਤਾਵਿਤ ਲਾਈਨਾਂ/ਭਾਗ ਹੇਠ ਲਿਖੇ

ਪਿੰਡਾਂ ਦੀ ਜ਼ਮੀਨ/ਸੀਮਾਂ ਵਿੱਚੋ ਲੰਘਣਗੇ:

1) ਚੋਗਾਵਾਂ 2) ਕੋਹਾਲੀ 3) ਮੱਦੋਕੇ 4) ਮੱਦੋਕੇ ਬਰਾੜ

5) ਖਿਆਲਾ ਕਲਾਂ 6) ਕੌਲੋਵਾਲ 7) ਬੋਪਾਰਾਏ ਖੁਰਦ

8) ਛਿੱਡਣ 9) ਖਾਸਾ 10) ਭਕਨਾ ਕਲਾ 11) ਚੱਕਮੁਕੰਦ

12) ਮੁੱਲਾ ਬਹਿਰਾਮ 13) ਰਾਮਪੁਰਾ 14) ਘੁਮਾਣਪੁਰਾ

15) ਬੈਣੀ 16) ਬਾਸਰਕੇ

12 132ਕੇਵੀ ਡ/ਸ ਕਾਂਗੜਾ ਪਠਾਨਕੋਟ ਅਤੇ ਕਾਂਗੜਾ ਮਾਮੂਨ ਲਾਈਨ ਕੋਈ ਤਬਦੀਲੀ 200 (ਟੀ.ਐਲ ਨੰ. 397 ਤੋ 402 )ƒ ਉੱਚਾ ਕਰਨ/ਤਬਦੀਲ ਨਹੀ

ਕਰਨ ਸਬੰਧੀ (NHAI ਦਾ ਸਹਿਯੋਗੀ ਕਾਰਜ)

ਇਹ ਲਾਈਨ ਪਿੰਡ ਜੱਸੂਰ, ਜਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼)

ਦੀ ਸੀਮਾਂ ਵਿੱਚੋ ਲੰਘਦੀ ਹੈ।

13 ਰੀਗਾਰਡਿੰਗ ਰੂਟ ਪਲਾਨ ਆਫ NHAI :

1) ਰੇਜਿੰਗ/ਸ਼ਿਫਟਿੰਗ/ਮੋਡੀਫਿਕੇਸ਼ਨ ਆਫ 400ਕੇਵੀ

ਧਨਾਨਸੂ-ਨਕੋਦਰ ਲਾਈਨ (ਚੇਨੇਜ਼ 1O600) ਪੈਕੇਜ-2

ਲੁਧਿਆਣਾ ਬਾਈਪਾਸ।

2) ਰੇਜਿੰਗ/ਸ਼ਿਫਟਿੰਗ/ਮੋਡੀਫਿਕੇਸ਼ਨ ਆਫ 220ਕੇਵੀ

ਆਰਟੀਪੀ-ਘੁਲਾਲ ਡ/ਸ ਆਨ ਡ/ਸ ਲਾਈਨ ਡਿਊ ਟੂ

ਕੰਸਟਰਕਸ਼ਨ ਆਫ NHAI 4/6 ਲੇਨ ਗਰੀਨ ਫੀਲਡ

ਲੁਧਿਆਣਾ-ਰੂਪਨਗਰ ਹਾਈਵੇ (NH-205K) (ਚੇਨੇਜ਼ 55O700)

1) ਰੇਜਿੰਗ ਆਫ 400ਕੇਵੀ ਧਨਾਨਸੂ-ਨਕੋਦਰ ਲਾਈਨ ਡ/ਸ ਕੋਈ ਬਦਲਾਅ 520 ਲਾਈਨ, 1 ਨੰ: ਨਵਾਂ ਟਾਵਰ ਟੀਐਲ 8 (ਡੀਏ ਟਾਈਪ) ਨੂੰ ਨਹੀਂ

ਡਿਸਮੈਂਟਲ ਕਰਕੇ 2 ਨੰ: ਨਵੇਂ ਟਾਵਰ ਟੀਐਲ ਨੰ:7ਏ ਅਤੇ 8

ਮੌਜੂਦਾ ROW ਤੇ ਨਵੀਂ ਜਗ੍ਹਾ ਪ੍ਰਪੋਜ਼ਡ ਕੀਤੇ ਗਏ ਹਨ।

ਪ੍ਰੋਪੋਜ਼ ਕੀਤੀ ਲਾਈਨ ਪਿੰਡ ਭੈਣੀਂ ਸ਼ਾਲੂ, ਬੌਂਕੜ ਅਤੇ

ਧਨਾਨਸੂ (ਜਿਲ੍ਹਾ ਲੁਧਿਆਣਾ) ਵਿਚੋਂ ਲੰਘੇਗੀ।

2) ਰੇਜਿੰਗ ਆਫ 220ਕੇਵੀ ਆਰਟੀਪੀ-ਘੁਲਾਲ ਡ/ਸ ਲਾਈਨ, ਲਾਈਨ ਦੀ 520 2 ਨੰ: ਟਾਵਰ ਟੀਐਲ 147 ਅਤੇ 148 ਨੂੰ ਡਿਸਮੈਂਟਲ ਕਰਕੇ 4 ਲੰਬਾਈ

ਨੰ: ਨਵੇਂ ਟਾਵਰ ਟੀਐਲ ਨੰ:146ਏ (2-ਡੀ-30), 147 0.010 ਕਿਮੀ

(2-ਐਮ-60O3ਮੀ), 147ਏ (2-ਐਮ-60O3ਮੀ) ਅਤੇ ਵੱਧ ਜਾਵੇਗੀ।

PART III] PUNJAB GOVT. GAZ., SEPTEMBER 4, 2026 (BHDR 13, 1948 SAKA) 1641

148 (2-ਡੀ-30) ਮੌਜੂਦਾ ROW ਤੇ ਨਵੀਂ ਜਗ੍ਹਾ ਪ੍ਰਪੋਜ਼ਡ

ਕੀਤੇ ਗਏ ਹਨ। ਪ੍ਰੋਪੋਜ਼ ਕੀਤੀ ਲਾਈਨ ਪਿੰਡ ਘੜੀ ਬੇਟ

ਅਤੇ ਮਾਛੀਵਾੜਾ (ਜਿਲ੍ਹਾ ਲੁਧਿਆਣਾ) ਵਿਚੋਂ ਲੰਘੇਗੀ।

14 ਰੂਟ ਪਲਾਨ ਫਾਰ 220ਕੇਵੀ ਡ/ਸ ਲਾਈਨ ਫਰਾਮ 400ਕੇਵੀ ਲਾਈਨ ਦੀ 420 ਬਹਿਮਨ ਜੱਸਾ ਸਿੰਘ ਟੂ 220ਕੇਵੀ ਸਬ ਸਟੇਸ਼ਨ ਜੀਐਨਡੀਟੀਪੀ ਲੰਬਾਈ

ਬਠਿੰਡਾ ਵਿਦ ਮਲਟੀ ਸਰਕਟ ਟਾਵਰਜ਼ ਇਨ ਜੀਐਨਡੀਟੀਪੀ 48.111

ਪ੍ਰੈਮਸਿਸ।

ਕਿ.ਮੀ.ਹੈ।

ਤਜਵੀਜ਼ ਕੀਤੀ ਲਾਈਨ ਪਿੰਡ ਸੰਗਤ ਖੁਰਦ, ਮਲਕਾਨਾ,

ਜੱਜਲ, ਲਲਿਆਣਾ, ਕਮਾਲੂ, ਬੰਗੀ ਰੁਲਦੂ, ਕੋਟ ਭਕਤੂ,

ਮੰਨਵਾਲਾ, ਤੁੱਖੀਆਂਵਾਲੀ, ਸ਼ੇਰਗੜ੍ਹ, ਮਹਿਤਾ, ਗਹਿਰੀ ਬੁੱਟਰ,

ਗਰੂਸਰ ਸ਼ੇਨੇਵਾਲਾ, ਜੈ ਸਿੰਘ ਵਾਲਾ, ਨਰੂਆਣਾ, ਮੁਲਤਾਨੀਆ,

ਟਿਉਣਾ, ਚੁੱਘੇ ਖੁਰਦ, ਬੀਰ ਬਹਿਮਣ, ਬਹਿਮਣ ਦੀਵਾਨਾ,

ਡੂਨੇਵਾਲਾ, ਮੀਆਂ, ਮਾਨਾਵਾਲਾ, ਬਾਹੋ ਸੀਵੀਆਂ ਅਤੇ ਬਠਿੰਡਾ

ਸਿਟੀ (ਜਿਲ੍ਹਾ ਬਠਿੰਡਾ) ਦੀ ਜਮੀਨ/ ਹੱਦ ਵਿੱਚੋਂ ਲੰਘੇਗੀ।

15 ਰੀਗਾਰਡਿੰਗ ਰੂਟ ਪਲਾਨ ਆਫ ਲੀਲੋ ਆਫ ਬੌਥ ਸਰਕਟ

ਆਫ 220 ਕੇਵੀ ਰਾਜਪੁਰਾ-ਗੋਬਿੰਦਗੜ੍ਹ-1 ਲਾਈਨ ਐਟ

ਪ੍ਰੋਪੋਜ਼ਡ 220ਕੇਵੀ ਸ/ਸ ਚੌਰਵਾਲਾ।

1) 220ਕੇਵੀ ਮੰਡੀ ਗੋਬਿੰਦਗੜ੍ਹ-ਚੌਰਵਾਲਾ ਡ/ਸ ਲਾਈਨ, ਲਾਈਨ ਦੀ 420(HTLS) ਟੀਐਲ ਨੰ:40 ਨੂੰ ਮੌਜੂਦਾ (ROW) ਦੇ ਅੰਦਰ ਲਗਾਉਣਾ ਲੰਬਾਈ

ਪ੍ਰਪੋਜ਼ ਕੀਤਾ ਗਿਆ ਹੈ, ਟੀਐਲ 1 ਤੋਂ 15 ਨੂੰ ਨਵੀਂ 4.161 ਕਿਮੀ

(ROW) ਵਿੱਚ ਲਗਾਉਣਾ ਪ੍ਰੋਪੋਜ਼ ਕੀਤਾ ਗਿਆ ਹੈ। ਪ੍ਰੋਪੋਜ਼ ਹੈ।

ਕੀਤੀ ਲਾਈਨ ਪਿੰਡ ਪੰਡਰਾਲੀ, ਅਟਾਪੁਰ, ਬਡੌਚੀ ਕਲਾਂ

ਅਤੇ ਚੌਰਵਾਲਾ (ਜਿਲ੍ਹਾ ਫਤਿਹਗੜ੍ਹ ਸਾਹਿਬ) ਵਿਚੋਂ ਲੰਘੇਗੀ।

2) 220ਕੇਵੀ ਰਾਜਪੁਰਾ-ਚੌਰਵਾਲਾ ਡ/ਸ ਲਾਈਨ, ਟੀਐਲ ਲਾਈਨ ਦੀ 420(HTLS) ਨੰ:54 ਨੂੰ ਮੌਜੂਦਾ (ROW) ਦੇ ਅੰਦਰ ਲਗਾਉਣਾ ਪ੍ਰਪੋਜ਼ ਕੀਤਾ ਲੰਬਾਈ

ਗਿਆ ਹੈ, ਟੀਐਲ 1 ਤੋਂ 12 ਨੂੰ ਨਵੀਂ (ROW) ਵਿੱਚ 3.404 ਕਿਮੀ

ਲਗਾਉਣਾ ਪ੍ਰੋਪੋਜ਼ ਕੀਤਾ ਗਿਆ ਹੈ। ਪ੍ਰੋਪੋਜ਼ ਕੀਤੀ ਲਾਈਨ ਹੈ।

ਪਿੰਡ ਰੁੜਕੀ, ਬਡੌਚੀ ਕਲਾਂ ਅਤੇ ਚੌਰਵਾਲਾ (ਜਿਲ੍ਹਾ

ਫਤਿਹਗੜ੍ਹ ਸਾਹਿਬ) ਵਿਚੋਂ ਲੰਘੇਗੀ।

16 ਰੀਗਾਰਡਿੰਗ ਰੂਟ ਪਲਾਨ ਐਂਡ ਕਰਾਸ ਪ੍ਰੋਫਾਈਲ ਫਾਰ

ਰੇਜ਼ਿੰਗ ਆਫ 220ਕੇਵੀ ਵਰਪਾਲ-ਵਡਾਲਾ ਗ੍ਰੰਥੀਆਂ ਡ/ਸ

ਲਾਈਨ ਟੀਐਲ ਨੰ:116-118 (NHAI ਕੰਟਰੀਬਿਊਟਰੀ ਵਰਕ)

220ਕੇਵੀ ਵਰਪਾਲ-ਵਡਾਲਾ ਗ੍ਰੰਥੀਆਂ ਡ/ਸ ਲਾਈਨ ਕੋਈ 420 ਦੀ ਉਚਾਈ ਵਧਾਉਣ ਲਈ ਮੌਜੂਦਾ ROW ਵਿੱਚ ਨਵੇਂ ਤਬਦੀਲੀ

ਟਾਵਰ ਟੀਐਲ ਨੰ:116ਏ (2ਡੀ60O6ਮੀ ਼) ਅਤੇ 117 ਨਹੀਂ

(2ਡੀ60O6ਮੀ)ਲਗਾਉਣਾ ਤਜਵੀਜ਼ ਕੀਤਾ ਗਿਆ ਹੈ।

1642 PUNJAB GOVT. GAZ., SEPTEMBER 4, 2026 (BHDR 13, 1948 SAKA) PART III]

ਪ੍ਰੋਪੋਜ਼ ਕੀਤੀ ਲਾਈਨ ਪਿੰਡ ਮਿਸਰਪੁਰਾ, ਛਾਪੀਆਂਵਾਲੀ

ਅਤੇ ਪ੍ਰਤਾਪਗੜ੍ਹ (ਜਿਲਾ ਗੁਰਦਾਸਪੁਰ) ਵਿਚੋਂ ਲੰਘੇਗੀ।

ਇਹ ਦੱਸਿਆ ਜਾਂਦਾ ਹੈ ਕਿ ਪੀ.ਐਸ.ਟੀ.ਸੀ.ਐਲ. ਉਕਤ ਦੱਸੀ ਮੰਨਜੂਰ ਸਕੀਮ ਦੇ ਅਧੀਨ ਲੋੜੀਂਦੀ ਟਰਾਂਸਮਿਸ਼ਨ ਲਾਈਨਾਂ ਅਤੇ ਦੂਰ ਸੰਚਾਰ ਨੈਟਵਰਕਸ ਦੇ ਕੰਮ ਲਈ ਜਰੂਰੀ ਟਾਵਰਜ਼, ਪੋਲਜ਼, ਵਾਇਰਜ਼, ਸਟੇਅਜ਼ (ਖਿੱਚਾਂ) ਅਤੇ ਹੋਰ ਸਾਜ਼ ਸਮਾਨ ਲਗਾਉਣਾ ਚਾਹੁੰਦਾ ਹੈ ਜੋ ਕਿ ਉਕਤ ਦੱਸੀਆਂ ਥਾਵਾਂ ਤੇ ਬਿਜਲੀ ਦੀ ਟਰਾਂਸਮਿਸ਼ਨ ਅਤੇ ਵੰਡ, ਟੈਲੀਗਰਾਫਿਕ ਜਾਂ ਪੀ.ਐਸ.ਟੀ.ਸੀ.ਐਲ. ਦੇ ਆਪਸੀ ਤਾਲਮੇਲ ਲਈ ਦੂਰ ਸੰਚਾਰ ਨੈਟਵਰਕਸ ਲਈ ਜਰੂਰੀ ਹਨ।ਇਸ ਲਈ ਪੀ.ਐਸ.ਟੀ.ਸੀ.ਐਲ. ਉਨ੍ਹਾਂ ਅਧਿਕਾਰਾਂ ਦੀ ਵਰਤੋਂ ਕਰੇਗਾ ਜੋ ਕਿ ਟੈਲੀਗਰਾਫਿਕ ਅਥਾਰਟੀਜ਼ ਟੈਲੀਗਰਾਫਿਕ ਐਕਟ 1885 (13 of 1885) ਦੇ ਪਾਰਟ-3 ਅਧੀਨ ਟੈਲੀਗਰਾਫਜ਼ ਨੂੰ ਸਥਾਪਿਤ ਜਾਂ ਉਸਨੂੰ ਚਾਲੂ ਰੱਖਣ ਲਈ ਕਰਦੀਆਂ ਹਨ ਅਤੇ ਇੰਡੀਅਨ ਇਲੈਕਟਰੀਸਿਟੀ ਐਕਟ-1910 ਦੇ ਸੈਕਸ਼ਨ 12 ਤੋਂ 16, 18 ਅਤੇ 19 ਇਸ ਸਬੰਧ ਵਿਚ ਲਾਗੂ ਨਹੀਂ ਹੋਣਗੇ ਅਤੇ ਇਸ ਲਈ ਪੀ.ਐਸ.ਟੀ.ਸੀ.ਐਲ ਦੀ ਸਕੀਮ ਲਈ ਕੋਈ ਵਖਰਾ ਨੋਟਿਸ ਦੇਣ ਦੀ ਲੋੜ ਨਹੀਂ।

ਇਹ ਨੋਟੀਫਿਕੇਸ਼ਨ ਇੰਡੀਅਨ ਇਲੈਕਟ੍ਰੀਸਿਟੀ ਐਕਟ-1910 ਦੀ ਸਬੰਧਤ ਧਾਰਾਵਾਂ ਅਧੀਨ ਅਤੇ ਨਵੀਂਆਂ ਜ਼ਰੂਰੀ ਤਬਦੀਲੀਆਂ ਜੋ ਕਿ ਹੁਣ ਤੱਕ ਲਾਗੂ ਹੋਈਆਂ ਹਨ, ਜਾ Uਵਰ-ਰਾਈਡਿੰਗ ਇਨੈਕਟਮੈਂਟ ਜੇ ਕੋਈ ਹੋਵੇ ਅਤੇ ਬਿਜਲੀ ਐਕਟ-2003 ਦੀ ਸੈਕਸ਼ਨ 164 ਦੀ ਧਾਰਾ ਮੁਤਾਬਿਕ ਜਾਰੀ ਕੀਤੀ ਜਾਂਦੀ ਹੈ ਅਤੇ ਪਾਵਰ ਡਿਪਾਰਟਮੈਂਟ, ਪੰਜਾਬ ਸਰਕਾਰ ਦੇ ਪਿੱਠ ਅੰਕਣ ਨੰ 11/95/2011- PE 3/2344 ਮਿਤੀ 28.06.2011 ਅਨੁਸਾਰ ਇੰਡੀਅਨ ਟੈਲੀਗਰਾਫ ਐਕਟ-1885 (13 ਆਫ 1885) ਦੇ ਪਾਰਟ 3 ਅਧੀਨ ਟੈਲੀਗਰਾਫ ਅਥਾਰਟੀ ਦੀਆਂ ਪਾਵਰਜ਼ ਪੀ.ਐਸ.ਟੀ.ਸੀ.ਐਲ. ਨੂੰ ਦਿਤੀਆ ਗਈਆਂ ਹਨ।ਇਸ ਸਬੰਧੀ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਉਪਰੋਕਤ ਸਕੀਮ/ਟਰਾਂਸਮਿਸ਼ਨ ਲਾਈਨਾਂ ਦੇ ਕੰਮਾਂ ਸਬੰਧੀ ਕੋਈ ਇਤਰਾਜ ਹੋਣ ਤਾਂ ਉਹ ਆਪਣੀ ਪ੍ਰਤੀ ਵੇਦਨਾ ਇਸ ਨੋਟੀਫਿਕੇਸ਼ਨ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ ਅੰਦਰ ਦੇ ਸਕਦਾ ਹੈ। ਇਸ ਤੋਂ ਬਾਅਦ ਕੋਈ ਇਤਰਾਜ ਜਾਂ ਪ੍ਰਤੀ ਵੇਦਨਾ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਸਾਰੀ ਸਕੀਮ/ਟਰਾਂਸਮਿਸ਼ਨ ਲਾਈਨਾਂ ਦੇ ਕੰਮ, ਬਿਨ੍ਹਾਂ ਕੋਈ ਸੋਧ ਕੀਤੇ ਜਾਂ ਸੋਧ ਕਰਕੇ ਪੀ.ਐਸ.ਟੀ.ਸੀ.ਐਲ. ਦੀ ਮੰਨਜੂਰੀ ਮੁਤਾਬਿਕ ਲਾਗੂ ਮੰਨੇ ਜਾਣਗੇ। ਇਸ ਸਿਲਸਿਲੇ ਵਿੱਚ ਲੋੜੀਂਦੇ ਆਰਜ਼ੀ ਪਲਾਨ ਜਿਨ੍ਹਾਂ ਵਿੱਚ ਟਰਾਂਸਮਿਸ਼ਨ ਲਾਈਨਾਂ ਦੇ ਰਸਤੇੇ ਵਿਖਾਏ ਗਏ ਹਨ, ਕਿਸੇ ਵੀ ਕੰਮ ਕਾਰ ਵਾਲੇ ਦਿਨ ਉਪ ਮੁੱਖ ਇੰਜੀਨੀਅਰ/ਟੀ.ਐਲ.ਐਸ.ਸੀ. ਹਲਕਾ, ਪੀ.ਐਸ.ਟੀ.ਸੀ.ਐਲ., ਪਟਿਆਲਾ ਦੇ ਦਫਤਰ ਵਿਚ ਵੇਖੇ ਜਾ ਸਕਦੇ ਹਨ।ਉਪਰੋਕਤ ਸਕੀਮਾਂ ਸਬੰਧੀ ਜੇ ਕੋਈ ਇਤਰਾਜ਼ ਅਤੇ ਪ੍ਰਤੀ ਵੇਦਨਾ ਹੋਵੇ ਤਾਂ ਨਿਮਨ ਹਸਤਾਖਰ ਨੂੰ ਭੇਜੇ ਜਾਣ।

ਉਪਰ ਦਰਸਾਈਆਂ ਸਕੀਮਾਂ ਦੇ ਲਾਭ:-

ਉਪਰੋਕਤ ਕੰਮ ਪੰਜਾਬ ਰਾਜ ਦੇ 400 ਕੇ.ਵੀ./220ਕੇ.ਵੀ./132ਕੇ.ਵੀ. ਟਰਾਂਸਮਿਸ਼ਨ ਨੈਟਵਰਕ ਵਿੱਚ ਵਾਧਾ /ਸਮਰੱਥਾ ਵਧਾਉਣ ਦੇ ਮੰਤਵ ਕਰਕੇ ਪਲਾਨ ਕੀਤੇ ਗਏ ਹਨ ਤਾਂ ਜੋ ਰਾਜ ਦੇ ਸਾਰੇ ਤਰ੍ਹਾਂ ਦੇ ਮੋਜੂਦਾ/ਸੰਭਾਵੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ ਸਪਲਾਈ ਦਿੱਤੀ ਜਾ ਸਕੇ ਅਤੇ ਇਹ ਕੰਮ ਫੋਰੀ ਤੌਰ ਤੇ ਅਤਿਅੰਤ ਲੋੜੀਦੇਂ ਹਨ।

ਸਹੀ/-

(ਇੰਜ: ਏ.ਪੀ. ਸਿੰਘ)

ਮੁੱਖ ਇੰਜੀਨੀਅਰ/ਟੀਐਸ,

ਪੀਐਸਟੀਸੀਐਲ, ਪਟਿਆਲਾ।

ੁPART III] PUNJAB GOVT. GAZ., SEPTEMBER 4, 2026 (BHDR 13, 1948 SAKA) 1643 Notifications by High Court ; Labour Commissioner ; Advertisements ;

Director of Lotteries, Punjab and Notices, etc.

PUNJAB STATE TRANSMISSION CORPORATION LIMITED

(A Punjab Govt. Undertaking)

(Regd. Office: PSEB Head Office, The Mall, Patiala-147001)

Corporate Identity Number: U40109PB2010SGC033814www.pstcl.org

O/o CE/TS, PSTCL, Patiala Tel. & Fax No. 0175-2207774 E.mail: [email protected]

NOTIFICATION

The 26th August, 2026

No. 161920031263.-It is hereby notified that Punjab State Transmission Corporation Ltd. (PSTCL) proposes to undertake the following schemes/transmission works necessary for the dispersal/distribution of power for the improvement of the transmission and distribution system of the Punjab State Transmission Corporation Ltd.

TRANSMISSION WORKS FOR THE YEAR 2026-27

Sr. Name of Work

Scope of Size of ACSR No

Work, conductor

(Approx (Nominal

Length of Aluminium

2

line). Area in mm )

1. Route plan for Restoration of 220kV DC Dhandari Kalan

to Power Grid 400kV S/Stn. Lalton Kalan line.

220kV DC Dhandari Kalan to Power Grid 400kV No change 420 S/Stn. Lalton Kalan line, 01 nos. existing towers namely

TL No. 22 (2-D-2 old type), 1 no. new tower of type

2-D-30 has been proposed to erected on same location

in existing ROW. The proposed line will pass through

villages Kanganwal & Jaspal Bangar (Distt. Ludhiana).

2. Regarding route plan for LILO of both ckts of 220kV Length of 420 Baghapurana-Bajakhana DC line at proposed 220kV line is 14.186

S/Stn. Samadh Bhai (Upgradation from 132kV). km.

The proposed line will pass through villages Channu

Wala, Phulewala & Samadh Bhai (Distt. Moga).

3. Regarding route plan for raising of height of 220kV

RTP-Mohali line with the premises of Gurmat Gyan Roohani

Mission Charitable Trust, Village Shahpur, Tehsil Kharar,

SAS Nagar.

1644 PUNJAB GOVT. GAZ., SEPTEMBER 4, 2026 (BHDR 13, 1948 SAKA) PART III]

01 no. tower namely TL No.107A of type 2D2+3m No change 420 has been proposed to be erected in existing ROW.

The proposed line will pass through villages Shahpur

(Distt. SAS Nagar).

4. Route plan for Restoration of supply of 220kV SC line

from 220kV S/S Barnala to 220kV S/S Sandhaur (TL

No. 128A) identified twisted from 2nd story during

ground patrolling done by AO/TL (Bhalwan) on 20.05.2026.

Due to collapse of 01 no. of existing towers namely No change 420 TL No.128A, 1 no. towers namely Prop. TL No. 128A

(2D30+ 3m) has been proposed to be erected on new

locations in existing ROW of existing 220kV S/C line

from 220kV S/S Barnala to 220kV S/S Sandhaur (TL

No. 128A). The proposed line will pass through villages

Sahour (Distt. Barnala).

5. Route plan for Restoration of supply of 220kV line from

400kV PGCIL S/Stn. Moga to 220kV S/S Mehal Kalan

(TL No.41) damaged on 11.05.2026.

Due to collapse of 01 no. of existing towers namely No change 420 TL No. 41, 2 nos. proposed towers namely Prop. TL

No. 41 (2D30+6m) & TL No. 41A (2D2+3m) have

been proposed to be erected on new locations in existing

ROW of existing 220kV Moga-Mehal Kalan. The proposed

line will pass through villages Raniya (Distt. Moga).

6. Regarding route plan for restoration of following lines :

1) 220kV Sultanpur-Patti & Chohla Sahib-Patti DC line.

2) 220kV Goindwal Sahib-Botiawala.

1) 220kV Sultanpur-Patti & Chohla Sahib-Patti DC line, No change 420 03 no. new towers namely TL No.98 (2D2), 100 (2D60),

101(2D2+6m), 102 (2D30+6m) have been proposed to

be erected in existing ROW. The proposed line will

pass through village Panngotta (Distt. TarnTaran).

2) 220kV Goindwal Sahib-Botiawala line, 01 no. new No change 420 tower namely TL No.124 (2D30+6m) has been proposed

to be erected in existing ROW. The proposed line

will pass through village Booh (Distt. TarnTaran).

7. Regarding Route plan for Restoration of supply of 220kV

DC line from GHTP Lehra to Barnala (BBMB) Ckt.1 &

2 between TL No.95-100 damaged on 11.06.2026.

Due to collapse of 04 nos. of existing towers, 5 nos. No change 420 new towers namely Prop.TL No.96(2D2), 96A(2D2),PART III] PUNJAB GOVT. GAZ., SEPTEMBER 4, 2026 (BHDR 13, 1948 SAKA) 1645 97(2D30), 98 (2D2) & 99 (2D60) have been proposed

to be erected on new locations in existing ROW of

existing 220kV DC line from GHTP Lehra to Barnala

(BBMB) Ckt.1&2. The proposed line will pass through

village Mehraj (Distt. Bathinda).

8. Regarding Single line sketch of restoration of supply of

220kV DC on DC line from 220kV S/S Bhateri (TL No.33,

34, 35, 36 &37) damaged on 11.06.2026 due to heavy

wind storm.

Due to collapse of 05 nos. of existing towers, 5 nos. No change 420 new towers namely Prop.TL No.33(2D2), 34(2D60),

97(2D30), 35 (2D2), 36(2D2) & 37 (2D2) have been

proposed to be erected on new locations in existing

ROW of existing 220kV Phagan Majra to Bhateri line .

The proposed line will pass through village Bhateri

(Distt. Patiala).

9. Regarding route plans of :

1) Raising/Shifting of 400kV DC Rajpura-Nakodar line

at Chainage 44+250 to 44+700 on connecting NH-44

with NH-205.

2) Raising/Shifting of 220kV Ghulal-Sahnewal at 220kV

RTP-Ganguwal DC line at Chainage 8+650 to 8+800

on connecting NH-44 with NH-205.

1) Raising of 400kV DC Rajpura-Nakodar line, 01 no. No change 520 new tower namely prop. TL No. 191A has been proposed

to be erected on new locations in existing ROW. The

proposed line will pass through villages Koom Kalan,

Ballieywaal, Boothgarh Jattan & Sherian (Distt. Ludhiana).

2) Raising of 220kV Ghulal-Sahnewal & RTP-Gaunsgarh No change 520 DC line, 01 no. new tower namely prop. TL No. 202 has

been dismantled and 2 nos. new towers namely TL No. 202

& 202A have been proposed to be erected on new locations

in existing ROW. The proposed line will pass through

village Raian (Distt. Ludhiana).

10. Regarding route plan and profile for raising of 132kV

Ghulal-Jamalpur DC line after vetting from NHAI for

connecting NH 44 with NH-205.

132kV Ghulal-Jamalpur DC line, 1 no. towers TL No change 220 No. 326 has been proposed to be dismantled and 03 nos.

new towers TL No. 325A, 326 & 327 have been

proposed to be erected on new locations in existing1646 PUNJAB GOVT. GAZ., SEPTEMBER 4, 2026 (BHDR 13, 1948 SAKA) PART III] ROW. The proposed line will pass through villages

Panglian, Hiran and Chak Sarwan Nath (Distt. Ludhiana).

11 Regarding route plan for Re-arrangement to provide

2nd connectivity to 220kv S/Stn Naraingarh:-

1. 220kv D/C line from 220kv Khasa to Chogawan. 10.481km 420

2. Disconnecting 220kv Khasa-Civil Lines ASR and 220kv 9.721km 420 Chogawan-Khasa ckts from Khasa and diverting them

to Naraingarh.

3. 1 no. ckt between 220kv Chogawan-Naraingarh and 2.689 km 420 1 no. ckt between 220kv Civil Lines AASR-Naraingarh

DC line.

The proposed lines/sections as mentioned above will pass

through the land/boundary of following villages :-

1) Chogawan 2)Kohali 3) Madoke 4) Madoke Brar

5) Khiala Kalan 6)Kaulowal 7)Boparai Khurd 8)Chhiddan

9)Khassa 10) Bhakna Kala 11)Chakmukand 12) Mulla Behram

13) Rampura 14) Ghumaanpura 15)Baini 16)Baasarke

12 Regarding Raising/ shifting of 132 kV Double circuit No change 200 Kangra- Pathankot and Kangra Mamoon line TL No. 397

to 402 (NHAI contributary work)

The line passes through village Jassur, Dist. Kangra, HP

13 Regarding route plans of NHAI :

1) Proposed route plan for shifting/raising/modification

of 400kV Dhanansu-Nakodar line (Chainage 1+600)

Package-2 Ludhiana Bypass.

2) Proposed route plan for shifting/raising/modification of

220kV RTP-Ghulal DC on DC line due to construction

of NHAI 4/6 Lane Greenfield Ludhiana-Rupnagar

Highway (NH-205) Chainage 55+700).

1) Raising of 400kV Dhanansu-Kurkshetra/Nakodar DC No change 520 line, 1 no. new tower namely TL No. 8 (DA type) has

been proposed to be dismantled and 02 nos. new towers

TL No. 7A & 8 have been proposed to be erected on

new locations in existing ROW. The proposed line will

pass through villages Bhaini Shalu, Baunkar and

Dhanansu (Distt. Ludhiana).

2) Raising of 220kV RTP-Ghulal DC line, 2 nos. tower namely Length of 520 TL No. 147 & 148 have been proposed to be dismantled line increase

and 04 nos. new towers namely TL No. 146A (2D30), by 0.010 km

147 (2M60+3m), 147A (2M60+3m) & 148 (2D30) havePART III] PUNJAB GOVT. GAZ., SEPTEMBER 4, 2026 (BHDR 13, 1948 SAKA) 1647 been proposed to be erected on new locations in existing

ROW. The proposed line will pass through villages Garhi

Bet, Machhiwara (Distt. Ludhiana).

14 Route plan for 220kV DC line from 400kV S/Stn. Behman Length of line 420 Jassa Singh to 220kV S/Stn. GNDTP Bathinda with Multi is 48.111 Km.

Ckt.Towers in GNDTP Premises. The proposed section

of line will pass through villages Sangat Khurd, Malkana,

Jajhal, Laliana, Kamalu, Bangi, Ruldoo, Kot Bhaktu,

Mannwala,Tukhianwali, Shergarh, Mehta, Gheri Buttar,

Garusar Shenewala, Jai Singhwala, Naruana, Multania,

Tiauna, Chughe Khurd, Bir Behman, Behman Diwana,

Dunnewala, Mian, Mannwala, Baho Sivian & Bathinda

City (Distt. Bathinda).

15 Regarding Route Plan of LILO Of both Circuits of 220KV

Rajpura-Gobindgarh-1 line at proposed 220KV S/S Chourwala.

1) Proposed 220 kV DC Line Mandi Gobindgarh -Chourwala, Length of line 420(HTLS) new TL No. 40 is proposed to be erected within the is 4.161Km.

existing ROW, whereas TL Nos. 1 to 15 are proposed to

be erected in a new Right of Way (ROW). The proposed

section of the line passes through the village boundaries

of Pandrali, Atapur, Badauchhi Kalan and Chourwala

(District Fatehgarh Sahib).

2) Proposed 220 kV DC Line Rajpura-Chourwala, new Length of line 420(HTLS) TL No. 54 is proposed to be erected within the existing is 3.404 Km.

ROW, whereas TL Nos. 1 to 12 are proposed to be

erected in a new Right of Way (ROW). The proposed

section of the line passes through the village boundaries

of Rurki, Badauchhi Kalan and Chourwala (District

Fatehgarh Sahib).

16 Regarding route plan and cross profile for raising of 220kV

Verpal-Wadala Granthian DC line T No.116-118 (NHAI

Contributary Work).

220kV Verpal-Wadala Granthian DC line :

A new Tower No. (116A (2D60+6 m) and (117 (2D60+6 m) No change 420 is proposed to be erected in the existing Right of Way

(ROW)for the raising of the subject-cited 220 kV line.

The proposed alignment passes through the revenue

boundaries of Village Misserpura, Village Chhapianwali,

and Village Partap Garh inDistrict Gurdaspur.

It is hereby notified that the PSTCL is undertaking and executing the sanctioned scheme and shall have the powers for placing of any Wires, Poles, Stays, Apparatus and Appliances for the Transmission and Distribution1648 PUNJAB GOVT. GAZ., SEPTEMBER 4, 2026 (BHDR 13, 1948 SAKA) PART III] of Electricity or for Transmission of telegraphic or telephonic communications necessary for proper coordination of the works of PSTCL for the areas indicated above for which the Telegraph Authority possess under Part-III of the Telegraphs Act. 1885 (13 of 1885) in respect of telegraphs established or maintained and the provisions of section 12 to 16, 18 and 19 of the Indian Electricity Act 1910 shall not apply to the same and therefore no separate notice of the scheme of PSTCL is required to be given.

This notification has been issued with reference to the relevant clauses of Indian Electricity Act 1910 alongwith latest statutory amendments, modifications, upto date over riding enactments if any and the provisions made under Section 164 of the Indian Electricity Act 2003 and Govt. of Punjab, Deptt. of Power Endst.

No. 11/95/2011-PE 3/2344 dated 28.06.2011 wherein powers of Telegraph Authority under part-III of the Indian Telegraph Act, 1885 (13 of 1885) have been decided to be conferred and exercised on PSTCL. Notice is hereby given that any person may raise objections if any/and or make any suggestions against the above scheme/transmission works within two months of issue of this notification. Thereafter no objections and or suggestions will be entertained, and all schemes/transmission works will be deemed to be sanctioned with or without modifications as approved by the PSTCL. Necessary plans showing the tentative route of the Transmission Lines may be seen on any working day in the office of Dy. CE/TLSC Circle, PSTCL, Patiala.

Objections and/or suggestions in respect of the above schemes if any should be sent to the undersigned.

Benefits of the above Scheme:-

The above works have been planned to augment/add 400KV/220KV/132KV transmission network in the State of Punjab so as to ensure quality and uninterrupted power supply to all types of existing/prospective electricity consumers of the State and are urgently required.

Sd/-

(ER. A.P SINGH)

Chief Engineer/TS,

PSTCL, Patiala.

[275-1] 3816/9-2026/Pb. Govt. Press, S.A.S. Nagar

Cite this issue. Punjab Gazette, Government of Punjab, 04 September 2026. Indian Gazettes, https://egazette.servantsofknowledge.in/details/in.gazette.punjabdsa.2026-09-04.92403/. Archive identifier in.gazette.punjabdsa.2026-09-04.92403.